16.18C Vancouver
ADS

Jun 4, 2024 9:10 AM - Connect Newsroom

ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ

Share On
aap-candidate-gurmeet-singh-hayer-leads
meet hayer leads Sangrur (picture\@meet_hayer)

ਸੰਗਰੂਰ ਲੋਕ ਸਭਾ ਸੀਟ ਦਾ ਨਤੀਜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਰਿਹਾ ਹੈ। ਸੰਗਰੂਰ ਲੋਕ ਸਭਾ ਸੀਟ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਸੇ ਵੀ ਉਮੀਦਵਾਰ ਨੂੰ ਮੌਕਾ ਨਾ ਦਿੰਦਿਆਂ ਜ਼ਬਦਰਸਤ ਜਿੱਤ ਹਾਸਿਲ ਕੀਤੀ ਹੈ।

ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਨਰਜੀਤ ਸਿੰਘ ਮਾਨ ਨੂੰ ਹਰਾਇਆ ਹੈ। ਇੱਥੋਂ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ, ਭਾਜਪਾ ਦੇ ਅਰਵਿੰਦਰ ਖੰਨਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਡਾ, ਬਸਪਾ ਦੇ ਡਾ. ਮੱਖਣ ਸਿੰਘ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਇਸ ਦੇ ਨਾਲ ਹੀ ਮੀਤ ਹੇਅਰ ਦੇ ਘਰ ਵਿਚ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ ਹਨ।

Latest news

surrey-to-start-construction-of-10-000-seat-stadium-in-2027-brenda-locke
Punjabi

ਸਰੀ ਵਿਚ 10,000 ਸੀਟਾਂ ਵਾਲੇ ਖੇਡ ਮੈਦਾਨ ਦਾ ਨਿਰਮਾਣ 2027 ਵਿਚ ਹੋਵੇਗਾ ਸ਼ੁਰੂ: ਬ੍ਰੈਂਡਾ ਲੌਕ

ਸਰੀ ਵਿਚ 10,000 ਸੀਟਾਂ ਵਾਲੇ ਖੇਡ ਮੈਦਾਨ ਦਾ ਨਿਰਮਾਣ 2027 ਵਿਚ ਸ਼ੁਰੂ ਹੋਵੇਗਾ। ਮੇਅਰ ਬ੍ਰੈਂਡਾ ਲੌਕ ਦਾ ਕਹਿਣਾ ਹੈ ਕਿ ਸੰਭਾਵਿਤ ਭਾਈਵਾਲ ਵਲੋਂ ਇਸ ਲਈ ਕਾਫ਼ੀ ਦਿਲਚਸਪੀ ਮਿਲ ਰਹੀ ਹੈ। ਸਿਟੀ ਕੌਂਸਲ ਨੇ ਇਸ ਪ੍ਰੋਜੈਕਟ ਨੂੰ ਮਾਰਚ ਦੇ ਅਖੀਰ ਵਿਚ ਸਰੀ ਦੀ ਪ੍ਰਸਤਾਵਿਤ ਪੰਜ ਸਾਲਾ ਵਿੱਤੀ ਯੋਜਨਾ ਵਿਚ ਸ਼ਾਮਲ ਕੀਤਾ ਸੀ।
hudsons-bay-to-lay-off-8-000-employees-by-june-1-close-all-stores
Punjabi

ਹਡਸਨ ਬੇਅ 1 ਜੂਨ ਤੱਕ 8,000 ਕਰਮਚਾਰੀਆਂ ਨੂੰ ਕੱਢੇਗਾ, ਸਾਰੇ ਸਟੋਰ ਕਰੇਗਾ ਬੰਦ

ਕੈਨੇਡਾ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਨੌਕਰੀਆਂ ਜਾਣ ਵਾਲੀਆਂ ਹਨ, ਦੇਸ਼ ਦੀ ਸਭ ਤੋਂ ਪੁਰਾਣੀ ਕੰਪਨੀ ਹਡਸਨ ਬੇਅ ਨੇ ਐਤਵਾਰ ਤੱਕ ਸਾਰੇ ਸਟੋਰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਇਸ ਦੇ 8,000 ਤੋਂ ਵੱਧ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ।
alberta-government-reports-600-cases-of-measles-since-early-march
Punjabi

ਐਲਬਰਟਾ ਵਿਚ ਵਧੇ ਖਸਰੇ ਦੇ ਮਾਮਲੇ , 600 ਪਹੁੰਚੀ ਗਿਣਤੀ

ਐਲਬਰਟਾ ਵਿਚ ਖਸਰੇ ਦੇ ਮਾਮਲੇ 600 ਤੱਕ ਪਹੁੰਚ ਗਏ ਹਨ, ਜਿਨ੍ਹਾਂ ਵਿਚੋਂ 19 ਅਜਿਹੇ ਹਨ ਜੋ ਤੇਜ਼ੀ ਨਾਲ ਬੀਮਾਰੀ ਫੈਲਾ ਸਕਦੇ ਹਨ। ਸੂਬੇ ਦੇ ਦੱਖਣੀ ਇਲਾਕਿਆਂ ਵਿਚ ਸਭ ਤੋਂ ਵੱਧ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆਏ ਹਨ। ਐਲਬਰਟਾ ਹੈਲਥ ਸਰਵਿਸ ਮੁਤਾਬਕ ਇਨ੍ਹਾਂ ਮਾਮਲਿਆਂ ਦੀ ਰਿਪੋਰਟਿੰਗ ਸਹੀ ਤਰ੍ਹਾਂ ਨਾ ਹੋਣ ਕਾਰਨ ਬੀਮਾਰੀ ਵੱਧ ਰਹੀ ਹੈ।
sidhu-moosewalas-father-announces-to-contest-mansa-assembly-elections
Punjabi

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਮਾਨਸਾ ਵਿਧਾਨ ਸਭਾ ਚੋਣ ਲੜਨ ਦਾ ਐਲਾਨ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ 2027 ਦੀਆਂ ਵਿਧਾਨ ਸਭਾ ਚੋਣ ਦੌਰਾਨ ਮਾਨਸਾ ਸੀਟ ਤੋਂ ਚੋਣ ਲੜਨਗੇ। ਉਨ੍ਹਾਂ ਇਹ ਐਲਾਨ ਮਾਨਸਾ ਵਿਚ ਕਾਂਗਰਸ ਵਲੋਂ ਕੀਤੀ ਗਈ ‘ਸੰਵਿਧਾਨ ਬਚਾਓ’ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
good-chance-for-oilers-to-consolidate-lead
Punjabi

ਐਡਮਿੰਟਨ ਆਇਲਰਸ ਦੀ ਲੀਡ ਮਜ਼ਬੂਤ ਕਰਨ 'ਤੇ ਅੱਖ

ਅੱਜ ਐਡਮਿੰਟਨ ਆਇਲਰਸ ਦੀ ਕੋਸ਼ਿਸ਼ ਹੋਵੇਗੀ ਕਿ ਐਨ.ਐਚ.ਐਲ. ਦੇ ਬੈਸਟ ਆਫ ਸੈਵਨ ਵੈਸਟਰਨ ਕਾਨਫਰੰਸ ਫਾਈਨਲ 'ਚ ਆਪਣੀ ਲੀਡ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link