8.45C Vancouver
ADS

Dec 3, 2025 11:24 PM - Pervez Sandhu - with files from The Canadian Press

ਬੀ.ਸੀ. ਕੰਜ਼ਰਵੇਟਿਵਸ ਨੇ ਜੌਨ ਰਸਟੈਡ ਨੂੰ ਲੀਡਰਸ਼ਿਪ ਤੋਂ ਹਟਾਇਆ

Share On
b-c-conservatives-say-professionally-incapacitated-rustad-removed-as-leader
John Rustad has been removed as leader of the provincial Opposition. (Photo - The Canadian Press)

ਬੀ. ਸੀ. ਕੰਜ਼ਰਵੇਟਿਵ ਪਾਰਟੀ 'ਚ ਵੱਡਾ ਉਲਟਫੇਰ ਹੋਇਆ ਹੈ। ਜੌਨ ਰਸਟੈਡ ਨੂੰ ਪਾਰਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਕੰਜ਼ਰਵੇਟਿਵ ਕੌਕਸ ਨੇ ਸਰੀ ਵਾਈਟ-ਰੌਕ ਤੋਂ ਐਮ.ਐਲ.ਏ. ਟਰੈਵਰ ਹੈਲਫੋਰਡ (MLA Trevor Halford) ਨੂੰ ਅੰਤਰਿਮ ਲੀਡਰ ਨਿਯੁਕਤ ਕਰ ਦਿੱਤਾ ਹੈ।

ਕੌਕਸ ਤੋਂ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਪਾਰਟੀ ਦੇ ਬੋਰਡ ਆਫ ਡਾਇਰੈਕਟਰਸ ਨੇ ਵੀ ਇਸ ਫੈਸਲੇ 'ਤੇ ਮੋਹਰ ਲਗਾ ਦਿੱਤੀ।

ਬੋਰਡ ਨੇ ਮਤਾ ਪਾਸ ਕਰਦਿਆਂ ਕਿਹਾ ਕਿ ਪਾਰਟੀ ਸੰਵਿਧਾਨ ਦੀ ਧਾਰਾ 11.02 ਅਨੁਸਾਰ ਰਸਟੈਡ ਪੇਸ਼ੇਵਰ ਤੌਰ 'ਤੇ ਪਾਰਟੀ ਲੀਡਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਨਹੀਂ ਹਨ।

ਪਾਰਟੀ ਦੇ ਸੰਵਿਧਾਨ ਅਨੁਸਾਰ, ਹੁਣ ਜਲਦੀ ਹੀ ਲੀਡਰਸ਼ਿਪ ਦੌੜ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ​

ਬੀ.ਸੀ. ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਮਾਮਲੇ ਸੰਬੰਧੀ ਹੇਠ ਲਿਖਿਆ ਪੱਤਰ ਸਾਂਝਾ ਕੀਤਾ ਗਿਆ:

A majority of the Conservative Caucus of British Columbia has informed the party's legal counsel that they no longer have confidence in the Leader of the Official Opposition, John Rustad. As such, he has been removed as Leader of the Official Opposition. Per a caucus vote, Trevor Halford was selected as Interim Leader.

Having received this notice, the Board of Directors passed a motion certifying that Rustad is, per section 11.02, professionally incapacitated and unable to continue as Party Leader of the Conservative Party of British Columbia. Furthermore, the Board passed a motion appointing Trevor Halford as Interim Leader. The Conservative Party of British Columbia respects the democratic will of the majority of Caucus.

The Conservative Party of British Columbia would like to extend its deepest gratitude to John Rustad, who led our party into its ascendance and made history. We wish him and his family all the best in their next chapter.

Per the Constitution of the Conservative Party of BC, the Board of Directors will now begin the process of a Leadership Race. The Party will provide further updates to this process once it is fully developed.

Latest news

edmonton-man-wanted-on-canada-wide-warrant-in-toronto-homicide
Punjabi

Edmonton man wanted on Canada-wide warrant in Toronto homicide

The Toronto Police Service says a 19-year-old man from Edmonton is wanted on a Canada-wide warrant in connection with a fatal shooting in Rexdale last month.
anand-says-canada-balancing-india-trade-ties-with-domestic-security-rule-of-law-concerns
Punjabi

ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ ਘਰੇਲੂ ਸੁਰੱਖਿਆ ਤੇ ਕਾਨੂੰਨ ਵੀ ਜ਼ਰੂਰੀ: ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ-ਨਾਲ ਘਰੇਲੂ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਅਤੇ ਰੂਲ ਔਫ ਲਾਅ ਦੇ ਸਨਮਾਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਔਟਵਾ ਵਿਚ ਇੱਕ ਈਵੈਂਟ ਵਿਚ ਸ਼ਾਮਲ ਹੋਣ ਮੌਕੇ ਇਹ ਟਿੱਪਣੀ ਕੀਤੀ।
b-c-to-introduce-mandatory-crane-licensing-and-permitting-after-seven-fatalities-in-five-years
Punjabi

ਪੰਜ ਸਾਲਾਂ 'ਚ ਸੱਤ ਮੌਤਾਂ ਤੋਂ ਬਾਅਦ ਬੀ.ਸੀ. ਸਰਕਾਰ ਵੱਲੋਂ ਕਰੇਨ ਲਾਇਸੈਂਸਿੰਗ ਲਾਜ਼ਮੀ ਕਰਨ ਦਾ ਐਲਾਨ

ਬੀ. ਸੀ. ਸਰਕਾਰ ਕਰੇਨ ਨਾਲ ਸਬੰਧਤ ਹਾਦਸਿਆਂ ਨੂੰ ਰੋਕਣ ਲਈ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ। ਇਸ ਕਦਮ ਤਹਿਤ ਵਰਕਸੇਫਬੀਸੀ ਵਲੋਂ ਕ੍ਰੇਨਾਂ ਲਈ ਇੱਕ ਲਾਜ਼ਮੀ ਲਾਇਸੈਂਸਿੰਗ ਐਂਡ ਪਰਮੀਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ।
canada-seeks-oman-airspace-access-amid-middle-east-tensions-no-evacuation-flights-announced
Punjabi

ਮਿਡਲ ਈਸਟ ਤਣਾਅ ਵਿਚਕਾਰ ਕੈਨੇਡਾ ਨੇ ਓਮਾਨ ਦੇ ਹਵਾਈ ਖੇਤਰ ਦੀ ਮੰਗੀ ਇਜਾਜ਼ਤ

ਕੈਨੇਡਾ ਨੇ ਮਿਡਲ ਈਸਟ ਵਿਚ ਤਣਾਅ ਦੇ ਮੱਦੇਨਜ਼ਰ ਓਮਾਨ ਤੋਂ ਉਨ੍ਹਾਂ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਲੋੜ ਪੈਣ 'ਤੇ ਖੇਤਰ ਵਿਚ ਫਸੇ ਕੈਨੇਡੀਅਨਸ ਨੂੰ ਇਸ ਰਸਤੇ ਰਾਹੀਂ ਸੁਰੱਖਿਅਤ ਕੱਢਿਆ ਜਾ ਸਕੇ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਸਬੰਧੀ ਆਪਣੇ ਓਮਾਨੀ ਹਮਰੁਤਬਾ ਬਦਰ ਅਲ-ਬੁਸੈਦੀ ਨਾਲ ਗੱਲ ਕੀਤੀ। ਲਗਭਗ 100,000 ਕੈਨੇਡੀਅਨਸ ਇਸ ਸਮੇਂ ਪ੍ਰਭਾਵਿਤ ਖੇਤਰ ਵਿਚ ਮੌਜੂਦ ਹਨ।
air-canada-adds-extra-toronto-delhi-flight-amid-middle-east-disruptions
Punjabi

ਮਿਡਲ ਈਸਟ ਦੀ ਤਾਜ਼ਾ ਹਾਲਾਤ ਕਾਰਨ ਏਅਰ ਕੈਨੇਡਾ ਨੇ ਟੋਰਾਂਟੋ ਤੋਂ ਦਿੱਲੀ ਦੀ ਫਲਾਈਟ 'ਚ ਕੀਤਾ ਵਾਧਾ

ਏਅਰ ਕੈਨੇਡਾ ਨੇ ਮਿਡਲ ਈਸਟ ਵਿਚ ਮੌਜੂਦਾ ਹਾਲਾਤ ਵਿਚਕਾਰ ਭਾਰਤ ਅਤੇ ਕੈਨੇਡਾ ਵਿਚਾਲੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਹੂਲਤ ਵਧਾਉਣ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ ਐਲਾਨ ਕੀਤਾ ਹੈ ਕਿ 7 ਮਾਰਚ ਤੋਂ 21 ਮਾਰਚ ਤੱਕ ਟੋਰਾਂਟੋ-ਦਿੱਲੀ ਰੂਟ ਲਈ ਇੱਕ ਵਾਧੂ ਉਡਾਣ ਸ਼ਾਮਲ ਕੀਤੀ ਜਾ ਰਹੀ ਹੈ, ਜਿਸ ਨਾਲ ਹੁਣ ਇਸ ਰੂਟ 'ਤੇ ਦਿਨ ਵਿਚ ਹੁਣ ਦੋ ਵਾਰ ਉਡਾਣਾਂ ਉਪਲੱਬਧ ਹੋਣਗੀਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link