11.3C Vancouver
ADS

Mar 26, 2024 6:50 PM - The Canadian Press

ਬੀ. ਸੀ. ਸਰਕਾਰ ਨੇ ਜਾਅਲੀ ਸਰਕਾਰੀ ਪੇਮੈਂਟ ਵੈੱਬਸਾਈਟ ਨੂੰ ਲੈ ਕੇ ਦਿੱਤੀ ਚਿਤਾਵਨੀ

Share On
b-c-warns-of-identical-government-payment-website-made-by-malicious-actors
A statement from the government says the two sites can't be told apart, although the website addresses are different.

ਬੀ.ਸੀ. ਸਰਕਾਰ ਵਲੋਂ ਲੋਕਾਂ ਨੂੰ ਇਕ ਅਜਿਹੇ ਘੁਟਾਲੇ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਹੈ ਜਿਸ ਵਿਚ ਇਕ ਜਾਅਲੀ ਪੇਅ ਬੀ.ਸੀ. ਵੈਬਸਾਈਟ ਵਲੋਂ ਨਿੱਜੀ ਅਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ।

ਅਧਿਕਾਰਿਤ ਪੇਅ ਬੀ.ਸੀ. ਵੈੱਬਸਾਈਟ ’ਤ ਲੋਕ ਸਰਕਾਰੀ ਸੇਵਾਵਾਂ ਲਈ ਆਪਣੇ ਬਿਲਾਂ ਦਾ ਭੁਗਤਾਨ ਕਰ ਸਕਦੇ ਹਨ ਪਰ ਇਸਦੇ ਅਨੁਸਾਰ ਉਪਭੋਗਤਾਵਾਂ ਵਿਰੁੱਧ ਫਿਸ਼ਿੰਗ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਅਲੀ ਸਾਈਟ ਲਗਭਗ ਅਸਲੀ ਵਰਗੀ ਦਿਖਾਈ ਦਿੰਦੀ ਹੈ ਪਰ ਇਸਦੇ ਪਤੇ ਵੱਖਰੇ ਹਨ। ਬਿਆਨ ਅਨੁਸਾਰ ਇਸ ਸਾਈਟ ਨੂੰ ਨੁਕਸਾਨਦਾਇਕਾਂ ਵਲੋਂ ਨਿੱਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰਨ ਲਈ ਬਣਾਇਆ ਗਿਆ ਸੀ।

ਇਸੇ ਤਰ੍ਹਾਂ ਨੈਨਾਈਮੋ ਆਰ.ਸੀ.ਐੱਮ.ਪੀ. ਵਲੋਂ ਵੀ ਸੋਮਵਾਰ ਇਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਸਕੂਲ ਜ਼ੋਨ ਵਿਚ ਤੇਜ਼ ਰਫਤਾਰ ਨਾਲ ਸੰਬੰਧਿਤ ਕਾਲਾਂ ਮਿਲਣ ਤੋਂ ਬਾਅਦ ਤੇਜ਼ ਟਿਕਟ ਟੈਕਸ ਘੁਟਾਲੇ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸਰਕਾਰ ਨੇ ਲੋਕਾਂ ਨੂੰ ਅਜਿਹੀਆਂ ਫਿਸ਼ਿੰਗ ਕੋਸ਼ਿਸ਼ਾਂ ਤੋਂ ਸੁਚੇਤ ਰਹਿਣ ਅਤੇ ਸਹੀ pay.gov.bc.ca ਵੈਬਸਾਈਟ ਪਤੇ ’ਤੇ ਹੀ ਜਾਣ ਦੀ ਅਪੀਲ ਕੀਤੀ ਹੈ।

Latest news

pakistan-to-celebrate-yom-e-tashkar-shahbaz-sharif
Punjabi

ਪਾਕਿਸਤਾਨ ਵਿੱਚ ਯੋਮ-ਏ-ਤਸ਼ੁਕੱਰ ਮਨਾਇਆ ਜਾਵੇਗਾ: ਸ਼ਾਹਬਾਜ਼ ਸ਼ਰੀਫ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਲਾਨ ਕੀਤਾ ਹੈ ਕਿ ਦੇਸ਼ 'ਚ ਯੋਮ-ਏ-ਤਸ਼ੁਕੱਰ ਮਨਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਭਾਰਤ ਦੀ ਹਮਲਾਵਰਤਾ ਦੇ ਜਵਾਬ 'ਚ ਪਾਕਿਸਤਾਨ ਦੀ ਕਾਰਵਾਈ ਅਤੇ ਅਪ੍ਰੇਸ਼ਨ ਬੁਨਿਯਾਨ-ਉੱਲ-ਮਰਸੂਸ ਦੀ ਸਫਲਤਾ ਤੋਂ ਬਾਅਦ ਇਹ ਦਿਨ ਮਨਾਇਆ ਜਾਵੇਗਾ।
situation-in-punjab-jammu-and-kashmir-and-rajasthan-is-getting-back-to-normal
Punjabi

ਪੰਜਾਬ ਜੰਮੂ-ਕਸ਼ਮੀਰ ਅਤੇ ਰਾਜਸਥਾਨ 'ਚ ਆਮ ਵਰਗੇ ਹੋਏ ਹਾਲਾਤ

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ 'ਚ ਸਥਿਤੀ ਹੁਣ ਆਮ ਵਰਗੀ ਹੋਣ ਲੱਗੀ ਹੈ। ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿਸਤਾਨ ਦਰਮਿਆਨ ਛਿੜੇ ਸੰਘਰਸ਼ 'ਚ ਸਰਹੱਦੀ ਖੇਤਰਾਂ ਦੇ ਹਾਲਾਤ ਅਤਿਅੰਤ ਨਾਜ਼ੁਕ ਹੋ ਗਏ ਸਨ। ਦੋਹਾਂ ਪਾਸਿਓਂ ਤੋਂ ਕੀਤੀ ਜਾ ਰਹੀ ਗੋਲੀਬਾਰੀ ਅਤੇ ਹਮਲਿਆਂ ਕਾਰਨ ਆਮ ਲੋਕਾਂ ਲਈ ਵੱਡੀ ਚਿੰਤਾ ਬਣ ਗਈ ਸੀ।
if-the-india-pakistan-conflict-had-not-stopped-millions-of-people-would-have-died-trump
Punjabi

ਭਾਰਤ-ਪਾਕਿ ਸੰਘਰਸ਼ ਨਾ ਰੁਕਦਾ ਤਾਂ ਲੱਖਾਂ ਲੋਕ ਮਾਰੇ ਜਾਂਦੇ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਨਾ ਰੁਕਦੀ ਤਾਂ ਇਸ 'ਚ ਲੱਖਾਂ ਲੋਕ ਮਾਰੇ ਜਾ ਸਕਦੇ ਸਨ। ਟਰੰਪ ਨੇ ਟਰੁੱਥ ਸੋਸ਼ਲ 'ਤੇ ਭਾਰਤ ਪਾਕਿ ਜੰਗ ਸੰਬੰਧੀ ਦੂਜੀ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਲੀਡਰਸ਼ਿਪ 'ਤੇ ਬਹੁਤ ਮਾਣ ਹੈ। ਉਹ ਸਮਝਦਾਰ ਹਨ।
pakistans-defense-minister-said-that-indias-strategy-has-completely-failed
Punjabi

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੀ ਰਣਨੀਤੀ ਪੂਰੀ ਤਰ੍ਹਾਂ ਅਸਫਲ ਹੋਈ

ਦੋਹਾਂ ਦੇਸ਼ਾਂ ਦਰਮਿਆਨ ਹੋਏ ਸੀਜ਼ਫਾਇਰ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਦੇ ਸਾਹਮਣੇ ਭਾਰਤ ਦੀ ਹਮਲਾਵਰ ਨੀਤੀ ਪੂਰੀ ਤਰ੍ਹਾਂ ਫੇਲ ਹੋ ਗਈ ਹੈ।
indian-foreign-secretary-calls-on-pakistan-to-address-violations
Punjabi

ਭਾਰਤੀ ਵਿਦੇਸ਼ ਸਕੱਤਰ ਨੇ ਕਿਹਾ, ਪਾਕਿਸਤਾਨ ਕਰੇ ਜੰਗਬੰਦੀ ਉਲੰਘਣਾ ਦਾ ਹੱਲ

ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਥੋੜ੍ਹੀ ਦੇਰ ਪਹਿਲਾਂ ਸੰਖੇਪ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਘੰਟਿਆਂ ਤੋਂ ਅੱਜ ਸ਼ਾਮ ਨੂੰ ਹੋਈ ਸਾਡੀ ਜੰਗਬੰਦੀ ਦੀ ਵਾਰ-ਵਾਰ ਉਲੰਘਣਾ ਹੋਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link