Sep 23, 2024 1:51 PM - The Canadian Press

ਉੱਤਰੀ-ਮੱਧ ਬ੍ਰਿਟਿਸ਼ ਕੋਲੰਬੀਆ ਵਿੱਚ ਵੀਰਵਾਰ ਤੋਂ ਲਾਪਤਾ ਇੱਕ 6 ਸਾਲਾ ਬੱਚੀ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ।
ਦਸ ਦਈਏ ਕਿ ਬਰਨਸ ਲੇਕ ਤੋਂ ਦੂਰ ਇੱਕ ਛੋਟੇ ਜਿਹੇ ਭਾਈਚਾਰੇ ਵਿੱਚ ਰਹਿਣ ਵਾਲੇ ਬੱਚੇ ਨੂੰ ਲੱਭਣ ਲਈ ਪੂਰੇ ਸੂਬੇ ਦੇ ਸਰੋਤਾਂ ਨੂੰ ਖੋਜ ਵਿੱਚ ਸ਼ਾਮਲ ਕੀਤਾ ਗਿਆ ਸੀ।
RCMP ਦਾ ਕਹਿਣਾ ਹੈ ਕਿ ਉਸ ਨੂੰ ਐਤਵਾਰ ਰਾਤ ਕਰੀਬ 6:00 ਵਜੇ ਲੱਭ ਲਿਆ ਗਿਆ ।




