20.26C Vancouver
ADS

Dec 3, 2020 12:53 PM -

'ਦਿੱਲੀ ਚਲੋ': ਸਰਕਾਰ ਨੂੰ ਇਸ ਮੁਹਿੰਮ ਦੀ ਨਿਖੇਧੀ ਕਰਨੀ ਬੰਦ ਕਰਨੀ ਚਾਹੀਦੀ ਹੈ,ਭੀਮ ਆਰਮੀ ਦੇ ਮੁਖੀ ਨੇ ਕਿਹਾ

Share On
delhi-chalo-govt-should-stop-shaming-this-movement-says-bhim-army-chief
Govt should stop shaming farmers' movement:Bhim Army Chief

ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਅੱਜ ਦਿੱਲੀ-ਹਰਿਆਣਾ ਸਰਹੱਦ 'ਤੇ ਰੋਹ ਵਿਖਾਵਾ ਕਰ ਰਹੇ ਕਿਸਾਨਾਂ ਨੂੰ ਮਿਲੇ|

ਕਿਸਾਨ ਅੱਜ 'ਦਿੱਲੀ ਚਲੋ' ਅੰਦੋਲਨ ਦੇ 8ਵੇਂ ਦਿਨ 'ਚ ਦਾਖ਼ਲ ਹੋ ਗਏ ਹਨ ਅਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ|

ਚੰਦਰ ਸ਼ੇਖਰ ਨੇ ਕਿਹਾ, " ਜੇ ਸਰਕਾਰ ਤਾਨਾਸ਼ਾਹ ਹੋ ਜਾਵੇ ਤਾਂ ਲੋਕਾਂ ਨੂੰ ਸੜਕਾਂ 'ਤੇ ਉੱਤਰਨਾ ਪੈਂਦਾ ਹੈ| ਸਰਕਾਰ ਨੂੰ ਇਸ ਮੁਹਿੰਮ ਦੀ ਨਿਖੇਧੀ ਕਰਨੀ ਬੰਦ ਕਰਨੀ ਚਾਹੀਦੀ ਹੈ| ਅਸੀਂ ਇੱਥੇ ਕਿਸਾਨਾਂ ਦਾ ਸਮਰਥਨ ਕਰਨ ਲਈ ਆਏ ਹਾਂ ਅਤੇ ਅਖੀਰ ਤੱਕ ਉਨ੍ਹਾਂ ਦਾ ਸਾਥ ਦੇਵਾਂਗੇ|"

ਜ਼ਿਕਰਯੋਗ ਹੈ ਕਿ ਹਜ਼ਾਰਾਂ ਕਿਸਾਨਾਂ ਵੱਲੋਂ ਬਾਰਡਰ ਇਲਾਕੇ 'ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਕੀਤਾ ਜਾ ਰਿਹਾ ਹੈ|

Latest news

former-vancouver-mayor-alleges-b-c-cabinet-minister-under-investigation
Punjabi

ਵੈਨਕੂਵਰ ਦੇ ਸਾਬਕਾ ਮੇਅਰ ਨੇ ਕੀਤੇ ਖੁਲਾਸੇ, ਬੀ.ਸੀ. ਦੀ ਸਿਆਸਤ ਵਿੱਚ ਮਚੀ ਹਲਚਲ

ਵੈਨਕੂਵਰ ਦੇ ਸਾਬਕਾ ਮੇਅਰ ਕੈਨੇਡੀ ਸਟੂਅਰਟ ਵੱਲੋਂ ਕੀਤੇ ਗਏ ਇੱਕ ਖੁਲਾਸੇ ਨੇ ਬੀ.ਸੀ.ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਸਟੂਅਰਟ ਨੇ ਦਾਅਵਾ ਕੀਤਾ ਹੈ ਕਿ ਸੂਬਾ ਸਰਕਾਰ ਦਾ ਇੱਕ ਮੌਜੂਦਾ ਕੈਬਨਿਟ ਮੰਤਰੀ ਚੀਨ ਦੀ ਸਰਕਾਰ ਨਾਲ ਕਥਿਤ ਮਿਲੀਭੁਗਤ ਦੇ ਦੋਸ਼ਾਂ ਹੇਠ ਫੈਡਰਲ ਜਾਂਚ ਦਾ ਸਾਹਮਣਾ ਕਰ ਰਿਹਾ ਹੈ।
census-2026-letters-mailed-as-canadians-required-to-complete-survey-by-may-12
Punjabi

ਕੈਨੇਡਾ ਵਿਚ ਸਾਲ 2026 ਦੀ ਜਨਗਣਨਾ ਦੀ ਪ੍ਰਕਿਰਿਆ ਹੋਈ ਸ਼ੁਰੂ

ਕੈਨੇਡਾ ਵਿਚ ਸਾਲ 2026 ਦੀ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਤਹਿਤ ਸਟੈਟਿਸਟਿਕਸ ਕੈਨੇਡਾ ਵੱਲੋਂ ਦੇਸ਼ ਭਰ ਦੇ ਘਰਾਂ ਅਤੇ ਖੇਤੀਬਾੜੀ ਕਾਰੋਬਾਰਾਂ ਨੂੰ ਸੂਚਨਾ ਪੱਤਰ ਭੇਜੇ ਜਾ ਰਹੇ ਹਨ। ਸਰਕਾਰ ਨੇ 12 ਮਈ ਨੂੰ Census Day ਵਜੋਂ ਮਿਥਿਆ ਹੈ ਅਤੇ ਇਸ ਤਾਰੀਖ਼ ਤੱਕ ਹਰ ਨਿਵਾਸੀ ਲਈ ਆਪਣੀ ਜਾਣਕਾਰੀ ਦਰਜ ਕਰਵਾਉਣੀ ਲਾਜ਼ਮੀ ਹੈ।
edmonton-man-charged-with-two-counts-of-second-degree-murder-in-langley-deaths
Punjabi

ਐਡਮਿੰਟਨ ਦੇ ਇਕ ਵਿਅਕਤੀ ਨੂੰ ਦੋ ਵਿਅਕਤੀਆਂ ਦੇ ਕਤਲ ਦੇ ਦੋਸ਼ ਵਿਚ ਕੀਤਾ ਗਿਆ ਚਾਰਜ

ਐਡਮਿੰਟਨ ਦੇ ਇਕ ਵਿਅਕਤੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਦੋ ਵਿਅਕਤੀਆਂ ਦੇ ਕਤਲ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਇੰਟਰਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ ਲੈਂਗਲੀ ਟਾਊਨਸ਼ਿਪ ਵਿੱਚ 27 ਅਪ੍ਰੈਲ ਨੂੰ ਸਵੇਰੇ 11:15 ਵਜੇ ਦੇ ਕਰੀਬ, ਪੁਲਿਸ ਨੂੰ 16th ਐਵੇਨਿਊ ਅਤੇ 208th ਸਟ੍ਰੀਟ 'ਤੇ ਸਥਿਤ ਇੱਕ ਘਰ ਵਿਚੋਂ 18 ਸਾਲਾ ਲੜਕੀ ਅਤੇ 33 ਸਾਲਾ ਵਿਅਕਤੀ ਦੀਆਂ ਲਾਸ਼ਾਂ ਮਿਲੀਆਂ ਸਨ।
louise-arbour-appointed-canadas-next-governor-general-replacing-mary-simon
Punjabi

ਲੁਈਸ ਆਰਬਰ ਨੂੰ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਵਜੋਂ ਕੀਤਾ ਗਿਆ ਨਾਮਜ਼ਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਸੁਪਰੀਮ ਕੋਰਟ ਜਸਟਿਸ ਲੁਈਸ ਆਰਬਰ ਨੂੰ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਇਹ ਐਲਾਨ ਅੱਜ ਔਟਵਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਆਰਬਰ ਜੋ ਕਿ 79 ਸਾਲਾਂ ਦੇ ਹਨ, ਮੌਜੂਦਾ ਗਵਰਨਰ ਜਨਰਲ ਮੈਰੀ ਸਾਈਮਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸ ਜੁਲਾਈ ਵਿਚ ਸਮਾਪਤ ਹੋ ਰਿਹਾ ਹੈ।
man-killed-in-daytime-shooting-inside-surrey-business-complex-homicide-team-investigating
Punjabi

ਸਰੀ ਦੇ ਨਿਊਟਨ ਵਿਚ ਦਿਨ-ਦਿਹਾੜੇ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ

ਸਰੀ ਦੇ ਨਿਊਟਨ ਵਿਚ ਇੱਕ ਬਿਜ਼ਨਸ ਕੰਪਲੈਕਸ ਵਿਚ ਬੀਤੇ ਕੱਲ੍ਹ ਦਿਨ-ਦਿਹਾੜੇ ਸ਼ੂਟਿੰਗ ਦੀ ਵਾਰਦਾਤ ਹੋਈ, ਇਸ ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਰੀ ਪੁਲਿਸ ਮੁਤਾਬਕ, ਔਫੀਸਰ ਨੂੰ ਦੁਪਹਿਰ ਲਗਭਗ ਤਿੰਨ ਵਜੇ 76 ਐਵੇਨਿਊ ਦੇ 13000-ਬਲਾਕ ਵਿਚ ਸਥਿਤ ਔਫਿਸ ਬਿਲਡਿੰਗ ਵਿਚ ਸ਼ੂਟਿੰਗ ਦੀ ਸੂਚਨਾ ਮਿਲੀ। ਜਦੋਂ ਔਫੀਸਰ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link