11.12C Vancouver
ADS

Jan 5, 2026 7:23 PM - Connect Newsroom - Ramandeep Kaur

ਨਾਨਾਈਮੋ ਡਿਸਟ੍ਰਿਕਟ ਸੈਕੰਡਰੀ ਸਕੂਲ 'ਚ ਲਗਾਇਆ ਗਿਆ 'ਹੋਲਡ ਐਂਡ ਸਕਿਓਰ' ਹਟਾਇਆ ਗਿਆ

Share On
hold-and-secure-lifted-at-nanaimo-district-secondary-after-police-incident-nearby
Nanaimo District Secondary School in Nanaimo, B.C., where a brief hold and secure was implemented Monday morning. (Photo: X Nanaimo RCMP)

ਨਾਨਾਈਮੋ ਵਿਚ ਅੱਜ ਸਵੇਰ ਲਗਭਗ 9:15 ਵਜੇ ਇੱਕ ਸੈਕੰਡਰੀ ਸਕੂਲ ਦੇ ਨੇੜੇ ਵਾਪਰੀ ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਵਿਚ ਹੋਲਡ ਐਂਡ ਸਕਿਓਰ ਲਾਗੂ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਨਾਨਾਈਮੋ ਆਰ.ਸੀ.ਐਮ.ਪੀ. ਔਫੀਸਰ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕੀਤੀ।

ਤਕਰੀਬਨ ਇੱਕ ਘੰਟੇ ਬਾਅਦ ਸਵੇਰੇ 10:15 ਵਜੇ ਤੱਕ ਸਥਿਤੀ 'ਤੇ ਕਾਬੂ ਪਾ ਲਿਆ ਗਿਆ, ਜਿਸ ਤੋਂ ਬਾਅਦ 'ਹੋਲਡ ਐਂਡ ਸਕਿਓਰ ' ਹੁਕਮ ਨੂੰ ਹਟਾ ਦਿੱਤਾ ਗਿਆ। ਪੁਲਿਸ ਅਨੁਸਾਰ, ਮਾਮਲਾ ਹੱਲ ਹੋ ਗਿਆ ਹੈ ਪਰ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ ਹੈ। ਪ੍ਰ

ਸ਼ਾਸਨ ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਵਿਦਿਆਰਥੀ ਅਤੇ ਸਟਾਫ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਤੋਂ ਇਲਾਵਾ ਘਟਨਾ ਬਾਰੇ ਅਜੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।

Latest news

alberta-introduces-bill-to-restrict-minors-access-to-explicit-sexual-images-in-public-libraries
Punjabi

ਐਲਬਰਟਾ ਸਰਕਾਰ ਪਬਲਿਕ ਲਾਇਬ੍ਰੇਰੀਆਂ ਲਈ ਲਿਆ ਰਹੀ ਨਵਾਂ ਕਾਨੂੰਨ

ਐਲਬਰਟਾ ਸਰਕਾਰ ਨੇ ਪਬਲਿਕ ਲਾਇਬ੍ਰੇਰੀਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਪਹੁੰਚ ਅਜਿਹੀ ਸਮੱਗਰੀ ਤੱਕ ਸੀਮਤ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ, ਜਿਸ ਵਿੱਚ graphic sexual ਤਸਵੀਰਾਂ ਸ਼ਾਮਲ ਹਨ।
canada-super-60-season-2-returns-to-bc-place-stadium
Punjabi

ਬੀ.ਸੀ. ਪਲੇਸ ਸਟੇਡੀਅਮ 'ਚ ਕੈਨੇਡਾ ਸੁਪਰ 60 ਦਾ ਦੂਜਾ ਸੀਜ਼ਨ

ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਇੱਕ ਵਾਰ ਫਿਰ ਤੋਂ ਯੁਵਰਾਜ ਸਿੰਘ ਵੱਲੋਂ ਕਰਵਾਇਆ ਜਾਂਦਾ ਕੈਨੇਡਾ ਸੁਪਰ 60 ਟੂਰਨਾਮੈਂਟ ਵਾਪਿਸ ਪਰਤ ਰਿਹਾ ਹੈ।
trump-removes-attorney-general-pam-bondi-white-house-confirms
Punjabi

ਟਰੰਪ ਨੇ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾਇਆ, ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਦੇ ਇਸ ਫੈਸਲੇ ਦੀ ਪੁਸ਼ਟੀ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਵੱਲੋਂ ਕੀਤੀ ਗਈ ਹੈ।
canada-joins-40-country-talks-on-strait-of-hormuz-shipping-amid-global-concerns
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਸਟ੍ਰੇਟ ਆਫ ਹਾਰਮੂਜ਼ ਸੰਕਟ 'ਤੇ 40 ਤੋਂ ਵੱਧ ਦੇਸ਼ਾਂ ਨਾਲ ਕੀਤੀ ਗੱਲਬਾਤ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਬ੍ਰਿਟੇਨ ਅਤੇ ਭਾਰਤ ਸਮੇਤ 40 ਤੋਂ ਵੱਧ ਹੋਰ ਦੇਸ਼ਾਂ ਨਾਲ ਵਰਚੁਅਲ ਮੀਟਿੰਗ ਵਿਚ ਸ਼ਿਰਕਤ ਕੀਤੀ, ਜਿਸ ਵਿਚ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹਣ ਬਾਰੇ ਚਰਚਾ ਹੋਈ। ਇਹ ਬੈਠਕ ਬ੍ਰਿਟਿਸ਼ ਵਿਦੇਸ਼ ਮੰਤਰੀ ਯਵੇਟ ਕੂਪਰ ਵਲੋਂ ਬੁਲਾਈ ਗਈ ਸੀ, ਜਿਨ੍ਹਾਂ ਨੇ ਈਰਾਨ ਵੱਲੋਂ ਇਸ ਰਸਤੇ ਨੂੰ ਰੋਕਣ ਨੂੰ ਵਿਸ਼ਵ ਆਰਥਿਕਤਾ ਲਈ ਖਤਰਾ ਦੱਸਿਆ,ਜਦੋਂ ਕਿ ਅਨੀਤਾ ਆਨੰਦ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ।
police-outline-safety-plan-for-surrey-khalsa-day-vaisakhi-parade
Punjabi

ਸਰੀ ਵਿੱਚ ਖਾਲਸਾ ਦਿਵਸ ਵਿਸਾਖੀ ਪਰੇਡ ਲਈ ਸੁਰੱਖਿਆ ਦੇ ਕੀਤੇ ਜਾ ਰਹੇ ਪੁਖਤਾ ਪ੍ਰਬੰਧ

ਸਰੀ ਵਿਚ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ 18 ਅਪ੍ਰੈਲ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਲਈ ਸਰੀ ਪੁਲਿਸ ਸਰਵਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਦੁਨੀਆ ਦੇ ਸਭ ਤੋਂ ਵੱਡੇ ਨਗਰ ਕੀਰਤਨਾਂ ਵਿਚੋਂ ਇੱਕ ਹੋਣ ਕਾਰਨ ਇਸ ਵਾਰ ਵੀ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link