Jun 4, 2024 6:29 AM - Connect Newsroom

ਪੰਜਾਬ ’ਚ ਨੀਟੂ ਸ਼ਟਰਾਂ ਵਾਲੇ ਦਾ ਚੋਣ ਲੜਨ ਦਾ ਜਾਨੂੰਨ ਚਰਚਾ ’ਚ ਰਹਿੰਦਾ ਹੈ। ਜਲੰਧਰ ਤੋਂ ਨੀਟੂ ਸ਼ਟਰਾਂ ਵਾਲੇ ਵਲੋਂ ਇਸ ਵਾਰ ਚੋਣਾਂ ਨਾ ਜਿੱਤਣ ਤੇ ਸਿਆਸਤ ਛੱਡ ਦੇਣ ਦਾ ਐਲਾਨ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਵਲੋਂ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾਈ ਹੈ।




