16.35C Vancouver
ADS

Feb 17, 2022 1:19 AM - The Canadian Press

ਪਰੂਫ ਆਫ ਵੈਕਸੀਨੇਸ਼ਨ ਦੀ ਗੈਰ-ਮੌਜੂਦਗੀ 'ਚ ਸਕੂਲਾਂ ਦੇ ਈਵੈਂਟਸ 'ਚ ਇਕੱਠਾਂ ਨੂੰ 50% ਕਪੈਸਟੀ 'ਤੇ ਰੱਖਿਆ ਜਾਵੇਗਾ ਸੀਮਤ: ਜੈਨੀਫਰ ਵਾਈਟਸਾਈਡ

Share On
no-vaccine-passport-means-b-c-school-events-capped-at-50-for-spectators-minister
British Columbia's education minister says capacity at school-based events will be capped at 50 per cent for spectators to provide some physical distancing because proof of vaccination will not be required. (Photo - BC Govt.)

ਬੀ.ਸੀ. ਦੀ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਕੂਲ ਨਾਲ ਸੰਬੰਧਤ ਈਵੈਂਟਸ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ 50% ਕਪੈਸਟੀ 'ਤੇ ਸੀਮਤ ਰੱਖੀ ਜਾਵੇਗੀ।

ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਅਜਿਹਾ ਫਿਜੀਕਲ ਡਿਸਟੈਨਸਿੰਗ ਬਣਾ ਕੇ ਰੱਖਣ ਲਈ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਹੁਣ ਸਕੂਲੀ ਸਮਾਗਮਾਂ 'ਚ ਪਰੂਫ ਆਫ ਵੈਕਸੀਨੇਸ਼ਨ ਦੀ ਲੋੜ ਨਹੀਂ ਹੋਵੇਗੀ ਅਤੇ ਅਜਿਹੇ 'ਚ ਫਿਜੀਕਲ ਡਿਸਟੈਨਸਿੰਗ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਬੀ.ਸੀ. 'ਚ ਪਬੰਦੀਆਂ 'ਚ ਦਿੱਤੀ ਜਾ ਰਹੀ ਢਿੱਲ ਦੇ ਉਲਟ ਵਿਖਾਈ ਦੇ ਸਕਦਾ ਹੈ।

ਪਰ ਉਨ੍ਹਾਂ ਕਿਹਾ ਕਿ ਜਿਹੜੀਆਂ ਥਾਵਾਂ 'ਤੇ ਪਬੰਦੀਆਂ ਨੂੰ ਹਟਾਇਆ ਗਿਆ ਹੈ ਉੱਥੇ ਪਰੂਫ ਆਫ ਵੈਕਸੀਨੇਸ਼ਨ ਵਿਖਾਉਣਾ ਜਰੂਰੀ ਹੈ।

ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਕਪੈਸਟੀ ਕੈਪ ਐਕਸਟਰਾਕਰੀਕੁਲਰ ਈਵੈਂਟਸ ਨਾਲ ਸੰਬੰਧਤ ਹੋਵੇਗੀ ਜੋ ਕਿ ਸਕੂਲ ਦੀ ਪਰਾਪਰਟੀ ਦੇ ਅੰਦਰ ਜਾਂ ਬਾਹਰ ਰੱਖੇ ਹੋ ਸਕਦੇ ਹਨ।

Latest news

westjet-flight-attendants-issue-72-hour-strike-notice-as-labour-talks-continue
Punjabi

ਵੈਸਟਜੈੱਟ ਏਅਰਲਾਈਨ ਦੇ ਫਲਾਈਟ ਅਟੈਂਡੈਂਟਾਂ ਦੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਜਾਰੀ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈਟ ਦੇ 4,400 ਫਲਾਈਟ ਅਟੈਂਡੈਂਟ ਦੀ ਯੂਨੀਅਨ ਨੇ ਕੰਪਨੀ ਨੂੰ 72 ਘੰਟਿਆਂ ਦਾ ਸਟ੍ਰਾਈਕ ਨੋਟਿਸ ਦੇ ਦਿੱਤਾ ਹੈ, ਜਿਸ ਕਾਰਨ ਐਤਵਾਰ ਨੂੰ ਹੜਤਾਲ ਸ਼ੁਰੂ ਹੋ ਸਕਦੀ ਹੈ। ਇਸ ਦੇ ਜਵਾਬ ਵਿਚ ਵੈਸਟਜੈੱਟ ਨੇ ਵੀ ਯੂਨੀਅਨ ਨੂੰ ਲੌਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਲਈ ਗੱਲਬਾਤ ਅਜੇ ਵੀ ਚੱਲ ਰਹੀ ਹੈ ਪਰ ਜੇਕਰ ਨੋਟਿਸ ਸਮੇਂ ਵਿਚਕਾਰ ਕੋਈ ਹੱਲ ਨਾ ਨਿਕਲਿਆ ਤਾਂ ਸ਼ੁੱਕਰਵਾਰ ਤੋਂ ਹੀ ਫਲਾਈਟਸ ਨੂੰ ਗਰਾਊਂਡ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
missing-11-year-old-calgary-boy-parker-found-dead-after-extensive-two-week-search
Punjabi

ਕੈਲਗਰੀ ਵਿੱਚ ਦੋ ਹਫ਼ਤਿਆਂ ਤੋਂ ਲਾਪਤਾ 11 ਸਾਲਾ ਪਾਰਕਰ ਮ੍ਰਿਤਕ ਮਿਲਿਆ

ਕੈਲਗਰੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਇੱਕ 11 ਸਾਲਾ ਬੱਚਾ ਮ੍ਰਿਤਕ ਪਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਚੀਫ਼ Katie McLellan ਨੇ ਕੀਤੀ ਹੈ। ਪਾਰਕਰ ਨਾਂ ਦਾ ਇਹ ਲੜਕਾ autism ਤੋਂ ਪੀੜਤ ਅਤੇ ਬੋਲਣ ਵਿੱਚ ਅਸਮਰੱਥ ਸੀ, ਜੋ 16 ਜੁਲਾਈ ਨੂੰ ਇੱਕ ਡੇਅ-ਹੋਮ ਤੋਂ ਲਾਪਤਾ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਬੁੱਧਵਾਰ ਦੁਪਹਿਰ ਨੂੰ 2.30 ਵਜੇ ਦੇ ਕਰੀਬ ਡੀਅਰਫੁੱਟ ਟ੍ਰੇਲ ਨੇੜੇ ਟਨਲ ਵਿੱਚ ਲਗਭਗ 137 ਤੋਂ 152 metres ਅੰਦਰ ਇੱਕ ਛੋਟੇ ਜਿਹੇ ਪਾਈਪ ਵਿੱਚੋਂ ਮਿਲੀ।
metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link