18.72C Vancouver
ADS

Apr 28, 2020 10:21 PM -

ਨੋਵਾ ਸਕੌਸ਼ੀਆ 'ਚ ਮਯੂਨਿਸਪੈਲਟੀਆਂ ਨੂੰ ਵਿੱਤੀ ਸਹਾਇਤਾ ਲਈ $380 ਮਿਲੀਅਨ ਦਾ ਲੋਨ ਪ੍ਰੋਗਰਾਮ

Share On
nova-scotia-380-million-loan-program-to-help-municipalities-with-financial-losses
A person wearing protective equipment looks out of a window at the Herron seniors residence Monday April 13, 2020 in Dorval near Montreal's Trudeau airport. Thirty-one residents are confirmed to have died in the past month.THE CANADIAN PRESS/Ryan Remiorz

ਨੋਵਾ ਸਕੌਸ਼ੀਆ ਨੇ ਐਲਾਨ ਕੀਤਾ ਹੈ ਕਿ ਮਯੂਨਿਸਪੈਲਟੀਆਂ ਨੂੰ ਕੋਵਿਡ-19 ਕਾਰਨ ਹੋਏ ਵਿੱਤੀ ਘਾਟਿਆਂ ਤੋਂ ਬਾਹਰ ਆਉਣ 'ਚ ਮਦਦ ਪ੍ਰਦਾਨ ਕਰਨ ਲਈ $380 ਮਿਲੀਅਨ ਦਿੱਤੇ ਜਾ ਰਹੇ ਹਨ।

ਇਹ ਮਦਦ ਇੱਕ ਲੋਨ ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾ ਰਹੀ ਹੈ।

ਇਹ ਲੋਨ ਨੋਵਾ ਸਕੌਸ਼ੀਆ ਮਯੂਨਿਸਪਲ ਫਾਇਨੈਂਸ ਕਾਰਪੋਰੇਸ਼ਨ ਵੱਲੋਂ ਉਪਲਬਧ ਕਰਵਾਏ ਜਾਣਗੇ।

ਮਯੂਨਿਸਪਲ ਅਫੇਅਰਸ ਮੰਤਰੀ ਚੱਕ ਪੋਰਟਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਮਯੂਨਿਸਪੈਲਟੀਆਂ ਨੂੰ ਵੱਖ-ਵੱਖ ਸੇਵਾਵਾਂ ਜਾਰੀ ਰੱਖਣ 'ਚ ਮਦਦ ਪ੍ਰਦਾਨ ਕਰੇਗਾ।

ਫਾਈਨਲ ਐਪਰੂਵਲ ਤੋਂ ਪਹਿਲਾਂ ਮਯੂਨਿਸਪੈਲਟੀਆਂ ਦੀਆਂ ਅਰਜ਼ੀਆਂ ਨੂੰ ਮਯੂਨਿਸਪਲ ਅਫੇਅਰਸ ਡਿਪਾਰਟਮੈਂਟ ਵੱਲੋਂ ਮਨਜੂਰੀ ਲੈਣੀ ਜਰੂਰੀ ਹੋਵੇਗੀ।

Latest news

alberta-constitutional-affairs-adviser-jason-stephan-resigns-from-role
Punjabi

ਐਲਬਰਟਾ ਦੇ ਸੰਵਿਧਾਨਕ ਮਾਮਲਿਆਂ ਦੇ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਸੰਵਿਧਾਨਕ ਮਾਮਲਿਆਂ ਦੇ ਸੰਸਦੀ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਸਟੀਫਨ ਰੈਡ ਡੀਅਰ ਸਾਊਥ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਹਨ ਅਤੇ ਉਹ ਅਜੇ ਵੀ ਕਾਕਸ ਮੈਂਬਰ ਬਣੇ ਰਹਿਣਗੇ।
firearms-prohibited-weapons-seized-after-lake-country-rcmp-search-warrant
Punjabi

ਲੇਕ ਕੰਟਰੀ ਵਿੱਚ ਸਰਚ ਵਾਰੰਟ ਦੌਰਾਨ ਕਈ ਹਥਿਆਰ ਬਰਾਮਦ

ਬੀ.ਸੀ. ਦੇ ਓਕਾਨਾਗਨ ਵੈਲੀ ਦੇ ਲੇਕ ਕੰਟਰੀ ਇਲਾਕੇ ਵਿਚ ਆਰ.ਸੀ.ਐਮ.ਪੀ. ਨੇ ਸਾਊਥ ਈਸਟ ਡਿਸਟ੍ਰਿਕ ਐਮਰਜੈਂਸੀ ਰਿਸਪਾਂਸ ਟੀਮ ਦੀ ਮਦਦ ਨਾਲ ਸੋਮਵਾਰ ਨੂੰ ਸ਼ੋਰਲਾਈਨ ਡਰਾਈਵ ਦੇ 12000 ਬਲੌਕ ਵਿਚ ਸਥਿਤ ਇੱਕ ਘਰ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਇਹ ਕਾਰਵਾਈ ਇਸ ਮਹੀਨੇ ਦੇ ਸ਼ੁਰੂ ਵਿਚ ਇਸੇ ਇਲਾਕੇ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਚੱਲ ਰਹੀ ਜਾਂਚ ਦੇ ਸਬੰਧ ਵਿਚ ਮਿਲੇ ਸਰਚ ਵਾਰੰਟ ਦੇ ਅਧਾਰ 'ਤੇ ਕੀਤੀ ਗਈ।
israeli-airstrike-in-eastern-lebanon-kills-12-ahead-of-planned-u-s-talks
Punjabi

ਪੂਰਬੀ ਲੇਬਨਾਨ ਦੇ ਪਿੰਡ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ 12 ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਲਗਾਤਾਰ ਇੱਕ ਦੂਜੇ ‘ਤੇ ਹਮਲੇ ਕੀਤੇ ਅੰਕਾਂ ਰਹੇ ਹਨ। ਇਸ ਦੌਰਾਨ ਲੇਬਨਾਨ ਦੇ ਪੂਰਬੀ ਇਲਾਕੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਬੇਕਾ ਵੈਲੀ ਦੇ ਮਸ਼ਘਾਰਾ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ।
officer-involved-shooting-under-investigation-in-surrey
Punjabi

ਸਰੀ ਵਿੱਚ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਜ਼ਖਮੀ, ਕੀਤੀ ਜਾ ਰਹੀ ਜਾਂਚ

ਸਰੀ ਦੇ ਵੈਸਟ ਨਿਊਟਨ ਇਲਾਕੇ ਵਿਚ ਬੀਤੀ ਸ਼ਾਮ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਂਚ ਇਨਡੀਪੈਂਡੈਂਟ ਇਨਵੈਸਟੀਗੇਸ਼ਨ ਔਫਿਸ ਵਲੋਂ ਸੰਭਾਲੀ ਗਈ ਹੈ। ਸੋਮਵਾਰ ਸ਼ਾਮ ਲਗਭਗ 7:34 ਵਜੇ ਸਰੀ ਪੁਲਿਸ ਸਰਵਿਸਸ ਨੂੰ ਸਾਊਥਪਾਰਕ ਕ੍ਰੇਸੈਂਟ ਦੇ 12200 ਬਲਾਕ ਵਿਚ ਇੱਕ ਘਰ ਵਿਚ ਇੱਕ ਸ਼ੱਕੀ ਵਿਅਕਤੀ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਦੀ ਇਤਲਾਹ ਮਿਲੀ ਸੀ।
ihit-launches-homicide-investigation-after-woman-found-dead-in-mission-home
Punjabi

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਮ੍ਰਿਤਕ ਮਿਲੀ ਮਹਿਲਾ, IHIT ਨੇ ਜਾਂਚ ਕੀਤੀ ਸ਼ੁਰੂ

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਇੱਕ ਮਹਿਲਾ ਦੀ ਲਾਸ਼ ਮਿਲਣ ਦੇ ਸਬੰਧ ਵਿਚ ਪੁਲਿਸ ਨੇ ਇਸ ਮਾਮਲੇ ਨੂੰ ਅਪਰਾਧਿਕ ਮੰਨਦਿਆਂ ਕਤਲ ਦੀ ਜਾਂਚ ਸ਼ੁਰੂ ਕੀਤੀ ਹੈ।ਆਰ.ਸੀ.ਐਮ.ਪੀ. ਮੁਤਾਬਕ, ਐਤਵਾਰ ਰਾਤ ਕਰੀਬ 11:30 ਵਜੇ ਡਿਊਡਨੀ ਟਰੰਕ ਰੋਡ ਦੇ 33600 ਬਲੌਕ ਵਿਚ ਸਥਿਤ ਇੱਕ ਘਰ ਵਿਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link