10.19C Vancouver
ADS

Oct 11, 2024 4:22 PM - The Canadian Press

ਵੈਨਕੂਵਰ ਦੇ 7 ਪੁਲਿਸ ਅਧਿਕਾਰੀਆਂ ਨੂੰ ਮਾਈਲਸ ਗ੍ਰੇ ਦੀ ਕੁੱਟਮਾਰ ਅਤੇ ਮੌਤ ਦੇ ਮਾਮਲੇ ਵਿਚ ਮਿਲੀ ਕਲੀਨ ਚਿੱਟ

Share On
police-probe-clears-seven-vancouver-officers-in-beating-death-of-myles-gray
The Office of the Police Complaints Commissioner says it's reviewing the decision over the 2015 death of Gray, which was classified as a homicide by a coroner's inquest last year.(Photo: The Canadian Press)

ਵੈਨਕੂਵਰ ਦੇ 7 ਪੁਲਿਸ ਅਧਿਕਾਰੀਆਂ ਨੂੰ ਮਾਈਲਸ ਗ੍ਰੇ ਦੀ ਕੁੱਟਮਾਰ ਅਤੇ ਮੌਤ ਦੇ ਮਾਮਲੇ ਵਿਚ ਕਲੀਨ ਚਿੱਟ ਮਿਲ ਗਈ ਹੈ। ਪੁਲਿਸ ਅਨੁਸ਼ਾਸਨ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿ 9 ਸਾਲ ਪਹਿਲਾਂ ਮਾਈਲਸ ਗ੍ਰੇ ਦੀ ਕੁੱਟਮਾਰ ਵਿੱਚ ਸ਼ਾਮਲ ਵੈਨਕੂਵਰ ਦੇ 7 ਪੁਲਿਸ ਅਧਿਕਾਰੀਆਂ ਨੂੰ ਗਲਤ ਕਾਰਵਾਈ ਤੋਂ ਬਰੀ ਕਰ ਦਿੱਤਾ ਗਿਆ ਹੈ।

ਪੁਲਿਸ ਸ਼ਿਕਾਇਤ ਕਮਿਸ਼ਨਰ ਦੇ ਦਫਤਰ ਦਾ ਕਹਿਣਾ ਹੈ ਕਿ ਉਹ ਗ੍ਰੇ ਦੀ 2015 ਦੀ ਮੌਤ ਦੇ ਫੈਸਲੇ ਦੀ ਸਮੀਖਿਆ ਕਰ ਰਿਹਾ ਹੈ, ਜਿਸ ਨੂੰ ਪਿਛਲੇ ਸਾਲ ਕੋਰੋਨਰ ਦੀ ਜਾਂਚ ਵਿਚ ਕਤਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। 33 ਸਾਲਾ ਗ੍ਰੇ ਨੂੰ ਕਈ ਸੱਟਾਂ ਸੱਟਾਂ ਲੱਗੀਆਂ ਸਨ, ਜਿਨ੍ਹਾਂ ’ਚ ਉਸ ਦੀ ਅੱਖ, ਨੱਕ, ਵੌਇਸ ਬਾਕਸ ਅਤੇ ਪਸਲੀਆਂ ’ਚ ਫਰੈਕਚਰ ਹੋ ਗਿਆ ਸੀ।

ਕਮਿਸ਼ਨਰ ਵਲੋਂ ਕੱਲ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਡੈਲਟਾ ਪੁਲਿਸ ਦੇ ਮੁਖੀ ਨੀਲ ਡੁਬੋਰਡ ਦੀ ਅਗਵਾਈ ਵਿਚ ਅਨੁਸ਼ਾਸਨਾਤਮਕ ਕਾਰਵਾਈ ਵਿਚ ਪਾਇਆ ਗਿਆ ਕਿ ਕਿਸੇ ਵੀ ਅਧਿਕਾਰੀ ਨੇ ਦੁਰਵਿਵਹਾਰ ਨਹੀਂ ਕੀਤਾ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਦੋਸ਼ ਸਾਬਤ ਨਹੀਂ ਹੋਏ।

Latest news

police-say-calgary-bus-driver-attacked-for-refusing-to-go-off-route
Punjabi

ਕੈਲਗਰੀ ਬੱਸ ਡਰਾਈਵਰ 'ਤੇ ਹਮਲਾ ਕਰਨ ਵਾਲੇ ਦੋ ਸ਼ੱਕੀ ਕਾਬੂ

ਕੈਲਗਰੀ ਵਿਚ ਟਰਾਂਜ਼ਿਟ ਬੱਸ ਦੇ ਡਰਾਈਵਰ 'ਤੇ ਬੀਤੇ ਦਿਨ ਹਮਲਾ ਕਰਨ ਵਾਲੇ ਦੋ ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸਿਟੀ ਦੇ ਨੌਰਥਈਸਟ ਵਿਚ ਫਾਲਕਨਰਿਜ ਬੁਲੇਵਾਰਡ ਅਤੇ ਕੈਸਲਰਿਜ ਬੁਲੇਵਾਰਡ ਇਲਾਕੇ ਵਿਚ ਬੁੱਧਵਾਰ ਤੜਕੇ ਕਰੀਬ 1.15 ਵਜੇ ਇਹ ਵਾਰਦਾਤ ਵਾਪਰੀ ਸੀ।
tiktok-beauty-influencer-shot-dead-during-live-stream
Punjabi

ਮੈਕਸੀਕੋ 'ਚ ਲਾਈਵਸਟ੍ਰੀਮ ਕਰਦੀ ਸੋਸ਼ਲ ਮੀਡੀਆ ਇੰਫਲੂਐਂਸਰ ਦਾ ਕਤਲ

ਮੈਕਸੀਕੋ ਦੀ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦ ਉਹ ਟਿਕ-ਟੌਕ 'ਤੇ ਲਾਈਵਸਟ੍ਰੀਮ ਕਰ ਰਹੀ ਸੀ।
police-say-15-year-old-girl-hurt-in-prince-george-b-c-shooting
Punjabi

ਪ੍ਰਿੰਸ ਜਾਰਜ 'ਚ ਹੋਈ ਗੋਲੀਬਾਰੀ ਵਿੱਚ 15 ਸਾਲਾ ਕੁੜੀ ਜ਼ਖਮੀ

ਪ੍ਰਿੰਸ ਜਾਰਜ ਦੇ ਇੱਕ ਬੇਘਰ ਕੈਂਪ ਖੇਤਰ ਵਿਚ ਬੁੱਧਵਾਰ ਵੱਡੇ ਤੜਕੇ ਗੋਲੀਬਾਰੀ ਵਿਚ ਇੱਕ 15 ਸਾਲਾ ਕੁੜੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਆਰਸੀਐਮਪੀ ਮੁਤਾਬਕ, ਕੁੜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿੰਸ ਜਾਰਜ ਆਰਸੀਐਮਪੀ ਨੇ ਦੱਸਿਆ ਕਿ ਇਹ ਘਟਨਾ ਮੋਕਾਸਿਨ ਫਲੈਟ ਨਾਮਕ ਇਲਾਕੇ ਦੇ ਪੈਟਰੀਸ਼ੀਆ ਬੁਲੇਵਾਰਡ ਵਿਚ 1 ਵਜੇ ਦੇ ਕਰੀਬ ਵਾਪਰੀ।
vancouver-canucks-promote-adam-foote-to-head-coach-replacing-rick-tocchet
Punjabi

ਵੈਨਕੂਵਰ ਕੈਨਕਸ ਦੇ ਹੈੱਡ ਕੋਚ ਬਣੇ ਐਡਮ ਫੁੱਟ

ਵੈਨਕੂਵਰ ਕੈਨਕਸ ਦੇ ਸਹਾਇਕ ਕੋਚ- ਐਡਮ ਫੁੱਟ ਨੂੰ ਹੁਣ ਟੀਮ ਦੇ ਹੈੱਡ ਕੋਚ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਫ੍ਰੈਂਚਾਇਜ਼ੀ ਦੇ ਇਤਿਹਾਸ ਵਿਚ ਫੁੱਟ- 22ਵੇਂ ਹੈੱਡ ਕੋਚ ਹਨ ਅਤੇ ਉਨ੍ਹਾਂ ਰਿਕ ਟੋਚੇਟ ਦੀ ਥਾਂ ਲਈ ਹੈ, ਜੋ 29 ਅਪ੍ਰੈਲ ਨੂੰ ਕੈਨਕਸ ਤੋਂ ਅਲੱਗ ਹੋ ਗਏ ਸਨ। 53 ਸਾਲਾ ਐਡਮ ਫੁੱਟ ਜਨਵਰੀ 2023 ਤੋਂ ਵੈਨਕੂਵਰ ਕੈਨਕਸ ਦੇ ਸਹਾਇਕ ਕੋਚ ਸਨ।
newfoundland-construction-worker-jacob-lewis-wins-1-million-canadas-got-talent-prize
Punjabi

ਨਿਊਫਾਊਂਡਲੈਂਡ ਦੇ ਇੱਕ ਉਸਾਰੀ ਵਰਕਰ ਨੇ ਇਸ ਸੀਜ਼ਨ ਦੇ ਕੈਨੇਡਾ ਗੌਟ ਟੈਲੇਂਟ ਦਾ ਜਿੱਤਿਆ ਖਿਤਾਬ

ਨਿਊਫਾਊਂਡਲੈਂਡ ਦੇ ਇੱਕ ਉਸਾਰੀ ਵਰਕਰ ਨੇ ਇਸ ਸੀਜ਼ਨ ਦੇ ਕੈਨੇਡਾ ਗੌਟ ਟੈਲੇਂਟ ਦਾ ਖਿਤਾਬ ਜਿੱਤਿਆ ਹੈ, ਜਿਸ ਨੂੰ $1-ਮਿਲੀਅਨ ਪੁਰਸਕਾਰ ਦੇ ਰੂਪ ਵਿਚ ਮਿਲਣਗੇ। ਜੈਕਬ ਲੁਈਸ ਨੇ ਬੀਤੀ ਰਾਤ ਫੀਨਾਲੇ ਵਿਚ ਟੀਨਾ ਟਰਨਰ ਦਾ ਗੀਤ 'ਦਿ ਬੈਸਟ' ਗਾ ਕੇ ਜੱਜ ਅਤੇ ਦਰਸ਼ਕਾਂ ਦਾ ਦਿਲ ਮੋਹ ਲਿਆ। ਲੁਈਸ ਨੇ 7 ਹੋਰ ਕੈਨੇਡੀਅਨ ਫਾਈਨਲਿਸਟ ਨੂੰ ਮੁਕਾਬਲੇ ਵਿਚ ਮਾਤ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link