Jun 4, 2024 4:56 AM - connect news

ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਕੇਰਲਾ ਦੇ ਵਾਇਨਾਡ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸੀਟਾਂ ਤੋਂ ਅੱਗੇ ਜਾ ਰਹੇ ਸਨ ।
ਵਾਇਨਾਡ 'ਚ ਰਾਹੁਲ ਗਾਂਧੀ 103 ਵੋਟਾਂ ਨਾਲ ਅੱਗੇ ਸਨ। ਉਹ ਕਾਂਗਰਸ ਦੇ ਗੜ੍ਹ ਰਾਏਬਰੇਲੀ ਤੋਂ ਵੀ ਅੱਗੇ ਸਨ।




