17.95C Vancouver
ADS

Entertainment

AllPollywoodBollywood

Latest News

kartar-cheema-is-back-with-sikander-3
Punjabi

ਕਰਤਾਰ ਚੀਮਾ ਲੈ ਕੇ ਆ ਰਹੇ ਨੇ 'ਸਿਕੰਦਰ 3'

Jasmine Singh
here-comes-daakuan-da-munda-3
Punjabi

ਆ ਰਿਹਾ ਹੈ 'ਡਾਕੂਆਂ ਦਾ ਮੁੰਡਾ 3'

Jasmine Singh
sagarika-zaheer-khan-welcome-baby-boy
Punjabi

ਸਾਗਰਿਕਾ ਅਤੇ ਜ਼ਾਹੀਰ ਖਾਨ ਦੇ ਘਰ ਬੇਬੀ ਬੁਆਏ ਦੀ ਕਿਲਕਾਰੀ

ਬਾਲੀਵੱਡ ਅਭਿਨੇਤਰੀ ਸਾਗਰਿਕਾ ਅਤੇ ਉਸ ਦਾ ਪਤੀ ਸਾਬਕਾ ਭਾਰਤੀ ਕ੍ਰਿਕਟਰ ਜ਼ਾਹੀਰ ਖਾਨ ਹੁਣ ਇਕ ਪੁੱਤਰ ਦੇ ਮਾਪੇ ਬਣ ਗਏ ਹਨ। ਚੱਕ ਦੇ ਇੰਡੀਆ ਦੀ ਸਟਾਰ ਨੇ ਆਪਣੇ ਪਤੀ ਨਾਲ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਤੇ ਇਸ ਖ਼ੁਸ਼ੀਆਂ ਭਰਪੂਰ ਖ਼ਬਰ ਦਾ ਜ਼ਿਕਰ ਹੈ। ਇਸ ਜੋੜੇ ਨੇ ਆਪਣੇ ਨਵ ਜੰਮੇ ਪੁੱਤਰ ਦੀ ਨਾ ਸਿਰਫ ਦੁਨੀਆ ਨਾਲ ਜਾਣ-ਪਛਾਣ ਕਰਵਾਈ ਸਗੋਂ ਇਹ ਵੀ ਦੱਸਿਆ ਕਿ ਉਸ ਦਾ ਨਾਂਅ ਫਤਿਹ ਸਿੰਘ ਖਾਨ ਹੈ।
vicky-donor-is-back-in-theatres
Punjabi

ਹਿੰਦੀ ਫ਼ਿਲਮ ਵਿੱਕੀ ਡੋਨਰ ਦੀ ਥੀਏਟਰ 'ਚ ਵਾਪਸੀ

ਬਾਲੀਵੁੱਡ ਦੀ ਕਾਮੇਡੀ ਭਰਪੂਰ ਫ਼ਿਲਮ ਵਿੱਕੀ ਡੋਨਰ ਸਿਨੇਮਾ ਘਰਾਂ 'ਚ ਵਾਪਸੀ ਲਈ ਤਿਆਰ ਹੈ ਅਤੇ ਇਹ ਫ਼ਿਲਮ 18 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਵਿਸ਼ੇਸ਼ ਸ੍ਰਕੀਨਿੰਗ ਨਾਲ ਮੁੜ ਰਿਲੀਜ਼ ਕੀਤੀ ਜਾ ਰਹੀ ਹੈ। ਵਿੱਕੀ ਡੋਨਰ ਦੀ ਆਮਦ ਬਾਰੇ ਜਾਣਕਾਰੀ ਡਾਇਰੈਕਟਰ ਸ਼ੂਜੀਤ ਸਿਰਕਾਰ ਨੇ ਇੰਸਟਾਗ੍ਰਾਮ ਰਾਹੀਂ ਦਿੱਤੀ। ਅਸਲ 'ਚ ਇਹ ਫ਼ਿਲਮ 2012 ਵਿੱਚ ਰਿਲੀਜ਼ ਹੋਈ ਸੀ।
bigg-boss-and-khatron-ke-khiladi-cancelled
Punjabi

ਇਸ ਸਾਲ ਦਰਸ਼ਕ ਨਹੀਂ ਦੇਖਣਗੇ 'ਬਿਗ ਬਾਸ' ਅਤੇ 'ਖਤਰੋਂ ਕੇ ਖਿਲਾੜੀ'

ਮਨੋਰੰਜਨ ਦੀ ਦੁਨੀਆ 'ਚ ਜ਼ੋਰਦਾਰ ਚਰਚਾ ਹੈ ਕਿ ਭਾਰਤ ਦੇ 'ਬਿੱਗ ਬਾਸ' ਅਤੇ 'ਖਤਰੋਂ ਕੇ ਖਿਲਾੜੀ' ਨਾਮੀ ਦੋ ਵੱਡੇ ਰਿਐਲਟੀ ਸ਼ੋਅ ਰੱਦ ਕੀਤੇ ਜਾ ਸਕਦੇ ਹਨ। ਸੂਤਰਾਂ ਦੇ ਕਹਿਣਾ ਹੈ ਕਿ ਬੈਨੀਜੇ ਏਸ਼ੀਆ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਵਿਵਾਦ ਨੇ ਦੋਵੇਂ ਸ਼ੋਅਜ਼ ਨੂੰ ਆਪਣੀ ਸ਼ਮੂਲੀਅਤ ਤੋਂ ਦੂਰ ਰੱਖਣ ਦਾ ਵਿਚਾਰ ਬਣਾਇਆ ਹੈ। 'ਬਿਗ ਬਾਸ' ਪ੍ਰਸ਼ੰਸਕਾਂ ਦੇ ਵੱਡੇ ਘੇਰੇ ਅਤੇ ਆਕਰਸ਼ਨ ਭਰਪੂਰ ਡਰਾਮੇ ਲਈ ਜਾਣਿਆ ਜਾਂਦਾ ਹੈ।
a-wake-up-call-named-adolescence-a-review-from-the-heart
Punjabi

A Wake-Up Call Named Adolescence: A Review from the Heart

Movie: Adolescence
smeep-kang-to-bring-sunny-di-bunny
Punjabi

ਸਮੀਪ ਕੰਗ ਲਿਆ ਰਹੇ ਨੇ 'ਸੰਨੀ ਦੀ ਬੰਨੀ'

ਪੰਜਾਬੀ ਸਿਨੇਮਾ ਦੇ ਉੱਘੇ ਨਿਰਦੇਸ਼ਕ ਸਮੀਪ ਕੰਗ ਇਕ ਵਾਰ ਫ਼ਿਰ ਵੱਡੇ ਪਰਦੇ 'ਤੇ ਤਹਿਲਕਾ ਮਚਾਉਣ ਲਈ ਆ ਰਹੇ ਹਨ। ਇਸ ਵਾਰ ਉਹ ਆਪਣੀ ਫ਼ਿਲਮ ਸੰਨੀ ਦੀ ਬੰਨੀ 'ਚ ਰੋਮਾਂਸ ਭਰਪੂਰ ਪੇਸ਼ਕਾਰੀ ਦਰਸ਼ਕਾਂ ਸਾਵੇ ਪਰੋਸਣਗੇ। ਇਹ ਫ਼ਿਲਮ ਵਿਕਰਮ ਬਾਜਵਾ ਦੀ ਪਲੇਠੀ ਫ਼ਿਲਮ ਹੈ, ਜਿਸ 'ਚ ਵਿਕਰਮ ਬਾਜਵਾ ਨੇ ਪਹਿਲੀ ਵਾਰ ਪਰਦੇ 'ਤੇ ਐਂਟਰੀ ਕੀਤੀ ਹੈ।
bhangra-at-coachella-2025
Punjabi

ਭੰਗੜੇ ਦੀਆਂ ਕੋਚੇਲਾ 2025 'ਚ ਧੂੰਮਾਂ

ਅਮਰੀਕਾ ਦੇ ਕੈਲੇਫੋਰਨੀਆ 'ਚ ਸਥਿਤ ਕੋਚੇਲਾ 'ਚ ਹਰ ਸਾਲ ਕਲਾ ਅਤੇ ਸੰਗੀਤ ਦਾ ਉਤਸਵ ਮਨਾਇਆ ਜਾਂਦਾ ਹੈ ਪਰ ਕੋਚੇਲਾ 2025 ਸਿਰਫ ਉਤਸਵ ਨਹੀਂ ਸਗੋਂ ਇਹ ਭਾਰਤੀ ਸਭਿਆਚਾਰ ਦਾ ਭਰਪੂਰ ਜਸ਼ਨ ਬਣ ਗਿਆ। ਇਸ ਵਾਰ ਕੋਚੇਲਾ ਦੇ ਇਸ ਵੱਡੇ ਮੇਲੇ 'ਚ ਢੋਲੇ ਦੇ ਡਗੇ ਦਾ ਮਿੱਠਾ ਸੰਗੀਤ ਅਤੇ ਗਰਬਾ ਨਾਚ ਵੀ ਵਿਲੱਖਣ ਪੇਸ਼ਕਾਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੀ।
ground-zero-makes-history
Punjabi

ਫ਼ਿਲਮ ਗਰਾਉਂਡ ਜ਼ੀਰੋ ਨੇ ਸਿਰਜਿਆ ਇਤਿਹਾਸ

ਇਮਰਾਨ ਹਾਸ਼ਮੀ ਦੀ ਨਵੀਂ ਫ਼ਿਲਮ ਗਰਾਉਂਡ ਜ਼ੀਰੋ ਚਾਰ ਦਹਾਕਿਆਂ ਦੇ ਸਮੇਂ 'ਚ ਇਕ ਅਜਿਹੀ ਪਹਿਲੀ ਫ਼ਿਲਮ ਹੋ ਨਿਬੜੀ ਹੈ। ਜਿਸ ਨੂੰ ਸ਼੍ਰੀ ਨਗਰ 'ਚ ਰੈੱਡ ਕਾਰਪੇਟ ਪ੍ਰੀਮੀਅਰ ਦਾ ਮਾਣ ਹਾਸਲ ਹੋਇਆ। ਗਰਾਉਂਡ ਜ਼ੀਰੋ ਭਾਰਤੀ ਸਿਨੇਮਾ 'ਚ ਇਕ ਪ੍ਰਮੁੱਖ ਮੀਲ ਪੱਥਰ ਵਜੋਂ ਜਾਣੀ ਜਾਵੇਗੀ। ਫ਼ਿਲਮ 'ਚ ਕਸ਼ਮੀਰ ਦੇ ਸ਼ਾਨਦਾਰ ਸੁੰਦਰਤਾ ਭਰਪੂਰ ਦ੍ਰਿਸ਼ਾਂ ਨੂੰ ਚਿਤਰਿਆ ਗਿਆ ਹੈ ਅਤੇ ਨਾਲ ਹੀ ਘਾਟੀ ਦੀਆਂ ਜੜ੍ਹਾਂ ਨਾਲ ਜੁੜੀ ਇਕ ਸ਼ਕਤੀਸ਼ਾਲੀ ਸੱਚੀ ਜੀਵਨ ਕਹਾਣੀ ਨੂੰ ਸ੍ਰਕੀਨ 'ਤੇ ਪੇਸ਼ ਕਰਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link