18.06C Vancouver
ADS

News

AllAlbertaBCCanadaIndiaWorld
B.C. reports 375 new COVID-19 cases and 7 deaths - https://cdn.connectfm.ca/21AF82B1-6A1D-4762-908C-33B9BAD93D93_Story1543151_2227860_2021-12-02-023047_mzzk.jpg
BC Dec 2
ਬੀ.ਸੀ. 'ਚ ਕੋਵਿਡ-19 ਦੇ 375 ਮਾਮਲੇ ਤੇ 7 ਮੌਤਾਂ ਹੋਈਆਂ ਰਿਪੋਰਟ
IHIT deployed in Surrey after 45 year old shooting victim died in hospital - https://cdn.connectfm.ca/29D832C2-80E9-4D35-AD23-985D284C7B44_Story1543150_2227762_2021-12-02-013206_reyb.jpg
BC Dec 2
ਸਰੀ 'ਚ ਗੋਲੀ ਚੱਲਣ ਦੀ ਘਟਨਾ 'ਚ 45 ਸਾਲਾ ਆਦਮੀ ਦੀ ਮੌਤ
Shots fired at home in Delta, no one injured - https://cdn.connectfm.ca/BC201BE5-0943-48FE-918C-ACC13D142BD9_Story1543149_2227464_2021-12-01-223652_aeav.jpg
BC Dec 1
ਡੈਲਟਾ 'ਚ ਵਾਪਰੀ ਗੋਲੀ ਚੱਲਣ ਦੀ ਵਾਰਦਾਤ, ਪੁਲਿਸ ਨੇ ਕਿਹਾ ਘਟਨਾ ਨੂੰ ਮਿਥ ਕੇ ਅੰਜਾਮ ਦੇਣ ਦਾ ਸ਼ੱਕ
American man arrested and held for luring Surrey child - https://cdn.connectfm.ca/78258F9D-505D-4D28-B040-1EB169B5487E_Story1543148_2227441_2021-12-01-222741_bdci.jpg
BC Dec 1
ਸਰੀ ਨਾਲ ਸੰਬੰਧਤ ਚਾਈਲਡ ਲਿਓਰਿੰਗ ਦੀ ਘਟਨਾ 'ਚ ਅਮਰੀਕਾ 'ਚ 35 ਸਾਲਾ ਸ਼ੱਕੀ ਚੜ੍ਹਿਆ ਪੁਲਿਸ ਅੜਿੱਕੇ
Bill to ban conversion therapy clears House of Commons - https://cdn.connectfm.ca/AD27DE27-077A-4BB6-BA5B-7EB45721D0F8_Story1543147_2227321_2021-12-01-222824_dwak.jpg
Canada Dec 1
ਹਾਊਸ ਆਫ ਕਾਮਨਜ਼ 'ਚ ਕੰਵਰਜ਼ਨ ਥੈਰੇਪੀ 'ਤੇ ਪਬੰਦੀ ਲਗਾਉਣ ਵਾਲਾ ਬਿੱਲ ਸੀ-4 ਮਨਜ਼ੂਰ
Fourth student dies from Michigan high school shooting - https://cdn.connectfm.ca/4F413B5F-C7E1-4456-82D6-842D58158C61_Story1543146_2227179.jpg
World Dec 1
ਮਿਸ਼ੀਗਨ 'ਚ ਸਕੂਲ 'ਚ ਗੋਲੀ ਚੱਲਣ ਦੀ ਵਾਰਦਾਤ 'ਚ ਚੌਥੇ ਵਿਦਿਆਰਥੀ ਦੀ ਮੌਤ
Flood warnings issued for several B.C. rivers, dozens of weather warnings in effect - https://cdn.connectfm.ca/9B212D83-1220-469D-9698-63D8DACF61E7_Story1543145_2227138_2021-12-01-201514_wfys.jpg
BC Dec 1
ਲੈਂਡਸਲਾਈਡ ਕਾਰਨ ਬੀ.ਸੀ. ਦੇ ਅਗਾਜ਼ੀ ਕੋਲ ਆਵਾਜਾਈ 'ਚ ਅੜਿੱਕੇ; ਬੀ.ਸੀ. ਦੇ ਕਈ ਦਰਿਆਵਾਂ ਲਈ ਹੜ੍ਹਾਂ ਸੰਬੰਧੀ ਚੇਤਾਵਨੀ ਜਾਰੀ
Dozens of Oregon workers fired for not getting COVID shot - null
World Dec 1
ਓਰੇਗਨ ਵਿੱਚ ਕੋਵਿਡ 19 ਦਾ ਟੀਕਾ ਨਾਂ ਲਗਵਾਉਣ ਕਾਰਨ ਦਰਜਨਾਂ ਕਾਮਿਆਂ ਨੂੰ ਨੌਕਰੀ ਤੋਂ ਕੱਢਿਆ ਗਿਆ।
A travel advisory is in place as the weather forecast for heavy rainfall - null
BC Dec 1
ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਟ੍ਰੈਵਲ ਐਡਵਾਈਜ਼ਰੀ ਜਾਰੀ
Previous1059 of 1634 pagesNext

Latest News

97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
zelenskyy-to-meet-trump-in-washington-seeking-stronger-air-defence-support-for-ukraine
Punjabi

ਜ਼ੇਲੇਨਸਕੀ ਵਾਸ਼ਿੰਗਟਨ 'ਚ ਟਰੰਪ ਨਾਲ ਕਰਨਗੇ ਮੁਲਾਕਾਤ, ਯੂਕਰੇਨ ਲਈ ਹਵਾਈ ਰੱਖਿਆ ਸਹਾਇਤਾ 'ਤੇ ਹੋਵੇਗੀ ਚਰਚਾ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅੱਜ ਵਾਸ਼ਿੰਗਟਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਅਹਿਮ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਯੂਕਰੇਨ ਦੀ ਬੈਲਿਸਟਿਕ ਮਿਜ਼ਾਈਲ ਹਮਲਿਆਂ ਤੋਂ ਰੱਖਿਆ ਮਜ਼ਬੂਤ ਕਰਨ ਲਈ ਅਮਰੀਕੀ ਸਹਿਯੋਗ ਅਤੇ ਵਚਨਬੱਧਤਾਵਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਨਗੇ।
connect fm logo

Legals

Journalism code of ethics
© 2024 AKASH BROADCASTING INC.
Android app linkApple app link