15.34C Vancouver
ADS

News

AllAlbertaBCCanadaIndiaWorld
Monsoon Session: LS adjourned till 2 pm amid Opposition uproar - https://cdn.connectfm.ca/Lok-Sbhaa-5th-Aug.jpg
India Aug 5
ਮਾਨਸੂਨ ਸੈਸ਼ਨ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
Home sales dipped last month when compared with June's figures: REBGV - null
BC Aug 5
ਗ੍ਰੇਟਰ ਵੈਨਕੂਵਰ 'ਚ ਜੁਲਾਈ ਦੇ ਮਹੀਨੇ ਘਰਾਂ ਦੀ ਵਿਕਰੀ, ਕੀਮਤ ਤੇ ਲਿਸਟਿੰਗਸ 'ਚ ਦਰਜ ਹੋਈ ਗਿਰਾਵਟ
B.C. reports 342 new COVID-19 cases as active cases continue to rise - null
BC Aug 4
ਬੀ.ਸੀ. 'ਚ ਕੋਵਿਡ-19 ਦੇ 342 ਮਾਮਲੇ ਹੋਏ ਰਿਪੋਰਟ; ਕਰੀਬ 8 ਹਫ਼ਤੇ 'ਚ ਇੱਕੋ ਦਿਨ ਦਾ ਸਭ ਤੋਂ ਵੱਡਾ ਵਾਧਾ
262 wildfires burning in B.C. resulting in 64 evacuation orders and 100 evacuation alerts - https://cdn.connectfm.ca/770D271E-F669-4F40-8860-12901331D08D_Story1335554_1930609.jpg
BC Aug 4
ਬੀ.ਸੀ. 'ਚ 262 ਵਾਈਲਡਫਾਇਰਸ ਵਿਚਾਲੇ 64 ਇਵੈਕੂਏਸ਼ਨ ਆਰਡਰ ਅਤੇ 100 ਇਵੈਕੂਏਸ਼ਨ ਐਲਰਟ ਜਾਰੀ
Lawyers for Meng Wanzhou argue U.S. was 'selective' in disclosure of information - null
BC Aug 4
ਮੰਗ ਵੰਜੋ ਦੀ ਲੀਗਲ ਟੀਮ ਨੇ ਕਿਹਾ ਅਮਰੀਕਾ ਨੇ ਸਪੁਰਦਗੀ ਹਾਸਿਲ ਕਰਨ ਲਈ 'ਸਿਲੈਕਟਿਵ' ਜਾਣਕਾਰੀ ਦਿੱਤੀ
More daily temperature records fall in BC - https://cdn.connectfm.ca/D8EB11A1-4F67-4890-AD6C-21C0FB061259_Story1335555_1930401.jpg
BC Aug 4
ਬੀ.ਸੀ. ਦੇ ਕਈ ਇਲਾਕਿਆਂ 'ਚ ਟੁੱਟੇ ਗਰਮੀ ਦੇ ਰਿਕਾਰਡ; ਲਿਟਨ 'ਚ 60 ਸਾਲ ਪੁਰਾਣਾ ਰਿਕਾਰਡ ਟੁੱਟਿਆ
Dr. Bonnie Henry is urging people to take advantage of "walk-in Wednesday" - https://cdn.connectfm.ca/E26935A0-F2F2-4E9C-96F5-9BC5C7502BD0_Story1335553_1930300.jpg
BC Aug 4
ਡਾ. ਬੌਨੀ ਹੈਨਰੀ ਨੇ ਬੀ.ਸੀ. ਵਾਸੀਆਂ ਨੂੰ 'ਵਾਕ ਇਨ ਵੈਡਨਸਡੇ' ਮੌਕੇ ਵੈਕਸੀਨ ਹਾਸਿਲ ਕਰਨ ਦੀ ਕੀਤੀ ਅਪੀਲ
Victoria police asking for the public's help to locate a distinctive stolen urn - https://cdn.connectfm.ca/B22DB002-4AA5-4869-9449-E71BF33D359F_Story1335552_1930286.jpg
BC Aug 4
ਵਿਕਟੋਰੀਆ ਪੁਲਿਸ ਨੇ ਲੋਕਾਂ ਤੋਂ ਇੱਕ ਵਿਲੱਖਣ 'ਅਰਨ' ਦੀ ਜਾਣਕਾਰੀ ਮੰਗੀ
Traffic stop results in the seizure of replica guns and drugs: Police - https://cdn.connectfm.ca/73C8F59D-1D25-4106-BD71-B0B598093BD3_Story1335551_1930277.jpg
BC Aug 4
ਟ੍ਰੈਫਿਕ ਸਟੌਪ ਦੌਰਾਨ ਵੱਡੀ ਗਿਣਤੀ 'ਚ ਰੈਪਲਿਕਾ ਬੰਦੂਕਾਂ ਤੇ ਡਰੱਗਸ ਬਰਾਮਦ
Previous1144 of 1629 pagesNext

Latest News

u-s-trade-representative-expects-interim-cusma-options-by-year-end
Punjabi

CUSMA ਸਮਝੌਤੇ ਲਈ ਸਾਲ ਦੇ ਅੰਤ ਤੱਕ ਅੰਤਰਿਮ ਵਿਕਲਪ ਪੇਸ਼ ਕਰੇਗਾ ਅਮਰੀਕਾ: ਜੈਮੀਸਨ ਗ੍ਰੀਰ

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਾਲੇ CUSMA ਵਪਾਰ ਸਮਝੌਤੇ ਦੇ ਨਵੀਨੀਕਰਨ ਲਈ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਇਸ ਸਾਲ ਦੇ ਅੰਤ ਤੱਕ ਕੁਝ ਨਵੇਂ ਵਿਕਲਪ ਦੇਣ ਦੀ ਉਮੀਦ ਜਤਾਈ ਹੈ। ਵਾਸ਼ਿੰਗਟਨ ਵਿਚ ਇੱਕ ਸੈਨੇਟ ਕਮੇਟੀ ਦੀ ਸੁਣਵਾਈ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਿਕਲਪ ਅਸਲ ਵਿਚ ਦੋਵਾਂ ਦੇਸ਼ਾਂ ਨਾਲ ਇੱਕ ਅੰਤਰਿਮ arrangements ਦੇ ਰੂਪ ਵਿਚ ਹੋਣਗੇ ਕਿਉਂਕਿ ਅਮਰੀਕਾ ਨੇ ਜੁਲਾਈ ਦੀ ਸ਼ੁਰੂਆਤ ਵਿਚ CUSMA ਸਮਝੌਤੇ ਨੂੰ ਇਸ ਦੇ ਮੌਜੂਦਾ ਰੂਪ ਵਿਚ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਹਰ ਸਾਲ ਰਿਵਿਊ ਵਿਚੋਂ ਲੰਘਣਾ ਪਵੇਗਾ।
16-arrested-as-kamloops-rcmp-seize-weapons-loaded-shotgun-and-more-than-one-kilogram-of-drugs
Punjabi

ਕੈਮਲੂਪਸ ਆਰਸੀਐਮਪੀ ਦੀ ਦੋ ਦਿਨਾਂ ਕਾਰਵਾਈ ਦੌਰਾਨ 16 ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਕੈਮਲੂਪਸ ਆਰਸੀਐਮਪੀ ਦੀ Proactive ਇਨਫੋਰਸਮੈਂਟ ਟੀਮ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੋ ਦਿਨਾ ਕਾਰਵਾਈ ਦੌਰਾਨ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਸਮੱਗਰੀ ਜ਼ਬਤ ਕੀਤੀ ਹੈ। ਆਰਸੀਐਮਪੀ ਮੁਤਾਬਕ, 3 ਅਤੇ 4 ਜੁਲਾਈ ਨੂੰ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਸ਼ਹਿਰ ਦੇ ਅਪਰਾਧਿਕ ਹੌਟਸਪੌਟਸ ਅਤੇ ਪਹਿਲਾਂ ਤੋਂ ਨਾਮਜ਼ਦ ਸ਼ੱਕੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
sonam-wangchuk-says-he-will-end-hunger-strike-if-government-assures-no-action-against-student-protesters
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਖ਼ਤਮ ਕਰਨ ਲਈ ਵਿਦਿਆਰਥੀਆਂ 'ਤੇ ਕੋਈ ਕਾਰਵਾਈ ਨਾ ਕਰਨ ਦਾ ਮੰਗਿਆ ਭਰੋਸਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨੀਟ.ਯੂ.ਜੀ. ਪ੍ਰੀਖਿਆ ਲੀਕ ਦੇ ਮਾਮਲੇ ਨੂੰ ਲੈ ਕੇ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹ ਭਰੋਸਾ ਦੇਵੇ ਕਿ ਪ੍ਰੀਖਿਆ ਸੁਧਾਰ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਕੋਈ ਵੀ ਸਖ਼ਤ ਜਾਂ ਬਦਲੇ ਦੀ ਭਾਵਨਾ ਵਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ।
congo-ebola-outbreak-death-toll-reaches-999-health-ministry-reports
Punjabi

ਕਾਂਗੋ ਵਿੱਚ ਇਬੋਲਾ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ 999 ਤੱਕ ਪਹੁੰਚੀ: ਸਿਹਤ ਮੰਤਰਾਲਾ

ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 999 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਐਤਵਾਰ ਤੱਕ ਇਸ ਪ੍ਰਕੋਪ ਦੇ 2,473 ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। 15 ਮਈ ਨੂੰ ਐਲਾਨੇ ਗਏ ਇਸ ਪ੍ਰਕੋਪ ਨੂੰ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਇਬੋਲਾ ਪ੍ਰਕੋਪ ਕਰਾਰ ਦਿੱਤਾ ਗਿਆ ਹੈ।
raja-warring-seeks-resignation-of-punjab-cm-education-minister-over-repeated-exam-paper-leak-cases
Punjabi

ਰਾਜਾ ਵੜਿੰਗ ਨੇ ਪੰਜਾਬ ਵਿੱਚ ਪੇਪਰ ਲੀਕ ਹੋਣ 'ਤੇ ਸੀ.ਐਮ. ਮਾਨ ਅਤੇ ਬੈਂਸ ਤੋਂ ਮੰਗਿਆ ਅਸਤੀਫਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਾਰ-ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਰੁੱਪ-ਬੀ ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹਨ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ, PSTET ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link