18.63C Vancouver
ADS

News

AllAlbertaBCCanadaIndiaWorld
Inquiry launched on government's decision to invoke the Emergencies Act in February to deal with border blockades - https://cdn.connectfm.ca/0DEF85F7-C31C-459D-BFC6-FC7DF60866CD_Story1778133_2562102_2022-04-25-192758_fyyt.jpg
Canada Apr 25
ਫਰੀਡਮ ਕਾਨਵਾਈ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਵਰਤੇ ਗਏ ਐਮਰਜੈਂਸੀਸ ਐਕਟ ਦੇ ਮਾਮਲੇ 'ਚ ਰਾਸ਼ਟਰੀ ਇੰਕਵਾਇਰੀ ਕੀਤੀ ਲਾਂਚ
Statistics Canada says annual inflation rate hit 6.7 per cent in March - null
Canada Apr 20
ਸਟੈਟਸ ਕੈਨੇਡਾ ਨੇ ਦੱਸਿਆ ਕਿ ਮਾਰਚ ਵਿੱਚ ਕੈਨੇਡਾ ਦੀ ਮਹਿੰਗਾਈ ਦੀ ਦਰ 6.7% ਤੇ ਪਹੁੰਚੀ
CREA reports home sales down in March, average price up 11.2 per cent from year ago - null
Canada Apr 19
ਮਾਰਚ ਵਿੱਚ ਘਰਾਂ ਦੀ ਵਿੱਕਰੀ ਘਟੀ ਪਰ ਕੀਮਤਾਂ ਵਿੱਚ ਹੋਇਆ ਵਾਧਾ- ਸੀ ਆਰ ਈ ਏ ਦੀ ਨਵੀਂ ਰੀਪੋਰਟ
Prime minister pays tribute to 22 victims on anniversary of Nova Scotia mass shooting - null
Canada Apr 18
ਨੋਵਾ ਸਕੋਸ਼ਿਆ ਵਿੱਚ 2 ਸਾਲ ਪਹਿਲਾਂ ਹੋਈ ਗੋਲੀਬਾਰੀ ਵਿੱਚ ਮਾਰੇ ਗਏ 22 ਲੋਕਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀ ਸ਼ਰਧਾਂਜਲੀ
150 Armed Forces members to help Ukrainian refugees in Poland: Anita Anand - null
Canada Apr 14
ਕੈਨੇਡਾ ਵੱਲੋਂ ਪੋਲੈਂਡ 'ਚ ਯੁਕ੍ਰੇਨੀਅਨ ਸ਼ਰਣਾਰਥੀਆਂ ਦੀ ਮਦਦ ਲਈ ਭੇਜੇ ਜਾ ਰਹੇ 150 ਮਿਲਟਰੀ ਮੈਂਬਰ: ਅਨੀਤਾ ਅਨੰਦ
Toronto police seize 189kg of cocaine, 97kg of crystal methamphetamine - https://cdn.connectfm.ca/AF5AEA37-7032-4AE0-AB9C-DA61A6469963_Story1760449_2537214_2022-04-14-191623_qrqm.jpg
Canada Apr 14
ਟੋਰੌਂਟੋ 'ਚ ਡਰੱਗਸ ਦੀ ਰਿਕਾਰਡਤੋੜ ਖੇਪ ਕੀਤੀ ਜ਼ਬਤ; ਪੁਲਿਸ ਅਨੁਸਾਰ ਡਰੱਗਸ ਦੀ ਕੀਮਤ $28 ਮਿਲੀਅਨ ਤੋਂ ਵੀ ਵੱਧ
Dr. Theresa Tam stresses on getting booster doses of COVID vaccines amid increasing COVID cases - https://cdn.connectfm.ca/19EA1497-6AA4-4E78-A1D1-16F9B608662F_Story1756810_2532162_2022-04-12-211522_vcxo.jpg
Canada Apr 12
ਕੈਨੇਡਾ 'ਚ ਕੋਵਿਡ-19 ਦੀ ਛੇਵੀਂ ਲਹਿਰ ਦੀ ਦਸਤਕ ਵਿਚਾਲੇ ਡਾ. ਟੈਮ ਨੇ ਲੋਕਾਂ ਨੂੰ ਬੂਸਟਰ ਖੁਰਾਕਾਂ ਹਾਸਿਲ ਕਰਨ 'ਤੇ ਦਿੱਤਾ ਜ਼ੋਰ
Arrest made in killing of international student in Toronto - https://cdn.connectfm.ca/E2FE883F-11B3-48FE-9F5C-971344ECB3E6_Story1756811_2531951_2022-04-12-192631_npbz.jpg
Canada Apr 12
ਆਖਿਰ ਕਿਉਂ ਹੋਇਆ ਸੀ ਕਾਰਤਿਕ ਵਾਸੁਦੇਵ ਦਾ ਕਤਲ? ਸਬਵੇ ਸਟੇਸ਼ਨ 'ਤੇ ਚੱਲੀ ਗੋਲੀ 'ਚ ਪੁਲਿਸ ਦਾ ਖੁਲਾਸਾ
Man killed in Toronto subway shooting identified as Kartik Vasudev - https://cdn.connectfm.ca/06402B04-09E0-4BB3-A1B4-9109D0B2E5CD_Story1751074_2523781_2022-04-08-231230_qhhe.jpg
Canada Apr 8
ਟੋਰੌਂਟੋ 'ਚ ਸਬਵੇਅ ਸ਼ੂਟਿੰਗ 'ਚ 21 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ; ਪੁਲਿਸ ਅਨੁਸਾਰ ਪੀੜਤ ਨੂੰ ਕਈ ਗੋਲੀਆਂ ਮਾਰੀਆਂ
Previous331 of 534 pagesNext

Latest News

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link