16.26C Vancouver
ADS

News

AllAlbertaBCCanadaIndiaWorld
Farmers Will Not March to Delhi Tomorrow: Sarwan Singh Pandher - https://cdn.connectfm.ca/sarwan-singh-pandher.jpg
India Feb 24
ਭਲਕੇ ਕਿਸਾਨ ਨਹੀਂ ਕਰਨਗੇ ਦਿੱਲੀ ਕੂਚ: ਸਰਵਣ ਸਿੰਘ ਪੰਧੇਰ
Punjab Congress to Field 60-70 New Faces for 2027 Assembly Elections: Raja Warring - https://cdn.connectfm.ca/Amarinder-Singh-Raja-Warring_2025-02-18-191558_fotj.jpg
India Feb 21
ਪੰਜਾਬ ਕਾਂਗਰਸ 2027 ਦੀਆਂ ਅਸੈਂਬਲੀ ਚੋਣਾਂ ਲਈ 60-70 ਨਵੇਂ ਚਿਹਰਿਆਂ ਦੀ ਚੋਣ ਕਰੇਗੀ: ਰਾਜਾ ਵੜਿੰਗ
SGPC executive body turns down Dhami’s resignation - https://cdn.connectfm.ca/dhami.jpg
India Feb 21
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਕੀਤਾ ਨਾ ਮਨਜ਼ੂਰ
Jagjit Singh Dallewal to Attend Meeting with the Center - https://cdn.connectfm.ca/Jagjit-Singh-Dallewal_2024-11-29-200013_luhv.jpg
India Feb 20
ਜਗਜੀਤ ਸਿੰਘ ਡੱਲੇਵਾਲ ਇਸ ਵਾਰ ਵੀ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਵਿਚ ਹੋਣਗੇ ਸ਼ਾਮਲ
Shiromani Akali Dal continues efforts to persuade Harjinder Singh Dhami, many leaders visit his home - https://cdn.connectfm.ca/harjinder-singh-dhami_2024-06-12-145828_jckm.jpg
India Feb 20
ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ, ਘਰ ਪਹੁੰਚੇ ਕਈ ਆਗੂ
Rekha Gupta takes oath as Chief Minister - https://cdn.connectfm.ca/rekha-gupta_2025-02-20-152222_yrge.jpg
India Feb 20
ਰੇਖਾ ਗੁਪਤਾ ਨੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ
Delhi’s New Chief Minister and Cabinet to be Sworn in Tomorrow - https://cdn.connectfm.ca/rekha-gupta.jpg
India Feb 19
ਭਲਕੇ ਹੋਵੇਗਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਅਤੇ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ
Meeting Between Centre and Farmers on February 22: Union Agriculture Minister Shivraj Singh Chouhan to Attend - https://cdn.connectfm.ca/jagjit-singh-dhalewal.jpg
India Feb 19
22 ਫਰਵਰੀ ਨੂੰ ਕੇਂਦਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੀ ਹੋਣਗੇ ਸ਼ਾਮਲ
Mann Government’s Major Move: 52 Police Personnel Involved in Corruption Dismissed - https://cdn.connectfm.ca/bhagwant-maan_2024-08-08-161333_xjnk.jpg
India Feb 19
ਮਾਨ ਸਰਕਾਰ ਦਾ ਵੱਡਾ ਵਾਰ, ਭ੍ਰਿਸ਼ਟਾਚਾਰ 'ਚ ਸ਼ਾਮਲ 52 ਪੁਲਿਸ ਮੁਲਾਜ਼ਮ ਬਰਖ਼ਾਸਤ
Previous45 of 234 pagesNext

Latest News

mexico-rejects-claims-of-separate-u-s-trade-deal-reaffirms-support-for-cusma
Punjabi

ਮੈਕਸੀਕੋ ਨੇ CUSMA ਤੋਂ ਕੈਨੇਡਾ ਨੂੰ ਬਾਹਰ ਰੱਖਣ ਦੀਆਂ ਅਟਕਲਾਂ ਕੀਤੀਆਂ ਰੱਦ

ਕੈਨੇਡਾ ਦੀਆਂ CUSMA ਨੂੰ ਲੈ ਕੇ ਚਿੰਤਾਵਾਂ ਦਰਮਿਆਨ ਮੈਕਸੀਕੋ ਦੇ ਵਿਦੇਸ਼ ਮੰਤਰੀ Roberto Velasco Álvarez ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਕੈਨੇਡਾ ਨੂੰ ਬਾਹਰ ਰੱਖ ਕੇ ਅਮਰੀਕਾ ਨਾਲ ਕੋਈ ਵੱਖਰਾ ਦੁਵੱਲਾ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਔਟਵਾ ਵਿਚ ਸ਼ੁੱਕਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ Álvarez ਨੇ ਕਿਹਾ ਕਿ ਮੈਕਸੀਕੋ ਮੌਜੂਦਾ trilateral ਵਪਾਰ ਸਮਝੌਤੇ CUSMA ਨੂੰ ਬਰਕਰਾਰ ਰੱਖਣ ਦਾ ਪੂਰਾ ਹਾਮੀ ਹੈ।
b-c-premier-david-eby-to-push-for-u-s-style-anti-racketeering-law-at-first-ministers-meetings
Punjabi

ਪ੍ਰੀਮੀਅਰ ਈਬੀ ਨੇ ਕੀਤੀ ਮੰਗ, ਅਮਰੀਕਾ ਵਰਗਾ RICO ਕਾਨੂੰਨ ਕੀਤਾ ਜਾਵੇ ਲਾਗੂ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਅਤੇ ਦੇਸ਼ ਵਿਚ ਐਕਸਟੋਸ਼ਨ ਅਤੇ ਸੰਗਠਿਤ ਅਪਰਾਧ ਦੇ ਮਾਮਲਿਆਂ ਨੂੰ ਨੱਥ ਪਾਉਣ ਲਈ ਕੈਨੇਡਾ ਵਿਚ ਅਮਰੀਕਾ ਵਰਗੇ ਸਖ਼ਤ ਵਿਰੋਧੀ-ਰੈਕੇਟੀਅਰਿੰਗ ਕਾਨੂੰਨ ਲਾਗੂ ਕਰਨ ਦੀ ਮੰਗ ਉਠਾਉਣ ਦਾ ਫੈਸਲਾ ਕੀਤਾ ਹੈ। ਈਬੀ, ਪ੍ਰੀਮੀਅਰਜ਼ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਹੋਣ ਵਾਲੀ ਫਸਟ ਮਿਨਿਸਟਰਜ਼ ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਜ਼ੋਰ-ਸ਼ੋਰ ਨਾਲ ਰੱਖਣਗੇ।
ontario-cabinet-minister-stan-cho-resigns-after-controversy-over-toronto-hotel-expense-claims
Punjabi

ਟੋਰੌਂਟੋ ਹੋਟਲ ਖ਼ਰਚਾ ਵਿਵਾਦ: ਮੰਤਰੀ ਸਟੈਨ ਚੋ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

ਓਨਟਾਰੀਓ ਦੇ ਸੈਰ-ਸਪਾਟਾ ਸੱਭਿਆਚਾਰ ਅਤੇ ਗੇਮਿੰਗ ਮੰਤਰੀ ਸਟੈਨ ਚੋ ਨੂੰ ਟੋਰੌਂਟੋ ਵਿਚ ਰਹਿੰਦਿਆਂ ਹੋਇਆਂ ਵੀ ਹਜ਼ਾਰਾਂ ਡਾਲਰ ਦੇ ਹੋਟਲ ਰਿਹਾਇਸ਼ੀ ਖ਼ਰਚੇ ਸਰਕਾਰੀ ਖਾਤੇ ਵਿਚ ਪਾਉਣ ਦੇ ਵਿਵਾਦ ਤੋਂ ਬਾਅਦ ਅੱਜ ਕੈਬਨਿਟ ਤੋਂ ਅਸਤੀਫ਼ਾ ਦੇਣਾ ਪਿਆ ਹੈ। ਰਿਪੋਰਟ ਅਨੁਸਾਰ, ਸਟੈਨ ਦਾ ਘਰ ਵਿਧਾਨ ਸਭਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਡਾਊਨਟਾਊਨ ਦੇ ਹੋਟਲਾਂ ਵਿਚ ਰਹਿਣ ਦੇ ਨਾਂ 'ਤੇ ਟੈਕਸਦਾਤਾ ਦੇ ਪੈਸਿਆਂ ਵਿਚੋਂ $16,203 ਦਾ ਬਿੱਲ ਕਲੇਮ ਕੀਤਾ ਸੀ।
highway-1-through-fraser-canyon-reopens-with-reduced-speed-limit-as-brunswick-complex-wildfire-response-continues
Punjabi

ਜੰਗਲੀ ਅੱਗ ਕਾਰਨ ਬੰਦ ਹੋਇਆ ਹਾਈਵੇਅ1 ਮੁੜ ਖੋਲਿਆ ਗਿਆ, fire crew ਕਰ ਰਿਹੈ ਕਾਰਵਾਈ

ਬੀ.ਸੀ. ਦੇ ਫਰੇਜ਼ਰ ਕੈਨਿਯਨ ਵਿਚੋਂ ਹੋ ਕੇ ਲੰਘਣ ਵਾਲੇ ਹਾਈਵੇਅ 1 ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ, ਹਾਲਾਂਕਿ, ਵਾਈਲਡ ਫਾਇਰ ਕਰੂ ਇਲਾਕੇ ਵਿਚ ਅੱਗ 'ਤੇ ਕਾਬੂ ਪਾਉਣ ਲਈ ਕੰਮ ਵਿਚ ਜੁਟੇ ਹੋਏ ਹਨ। ਇਸ ਅੱਗ ਕਾਰਨ ਬੋਸਟਨ ਬਾਰ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਸੈਂਕੜੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
brampton-man-identified-as-homicide-victim-after-body-found-in-stoney-creek
Punjabi

ਸਟੋਨੀ ਕ੍ਰੀਕ 'ਚ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕੀਤੀ

ਓਨਟਾਰੀਓ ਦੇ ਸਟੋਨੀ ਕ੍ਰੀਕ ਇਲਾਕੇ ਵਿਚ ਬੁੱਧਵਾਰ ਸਵੇਰੇ ਇੱਕ ਨੌਜਵਾਨ ਦੀ ਮਿਲੀ ਲਾਸ਼ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੱਕ ਪੰਜਾਬੀ ਵਜੋਂ ਹੋਈ ਹੈ,ਜਿਸ ਨੂੰ ਪੁਲਿਸ ਨੇ ਹੱਤਿਆ ਦਾ ਮਾਮਲਾ ਕਰਾਰ ਦਿੱਤਾ ਹੈ। ਹੈਮਿਲਟਨ ਪੁਲਿਸ ਮੁਤਾਬਕ, ਮ੍ਰਿਤਕ 29 ਸਾਲਾ ਤਰਨਪ੍ਰੀਤ ਸਿੰਘ ਸਿੱਧੂ ਸੀ। ਸਿੱਧੂ ਦੀ ਲਾਸ਼ ਸਟੋਨੀ ਕ੍ਰੀਕ ਵਿਚ ਫਰੂਟਲੈਂਡ ਰੋਡ ਦੇ ਉੱਤਰੀ ਹਿੱਸੇ ਹਾਰਬਰ ਡਰਾਈਵ ਦੇ ਨਜ਼ਦੀਕ ਇੱਕ ਨਾਲੇ ਵਿਚੋਂ ਬਰਾਮਦ ਕੀਤੀ ਗਈ।
connect fm logo

Legals

Journalism code of ethics
© 2024 AKASH BROADCASTING INC.
Android app linkApple app link