17.09C Vancouver
ADS

Aug 23, 2021 7:41 PM -

ਬੀ.ਸੀ. 'ਚ 246 ਵਾਈਲਡਫਾਇਰਸ ਵਿਚਾਲੇ 3,978 ਇਵੈਕੂਏਸ਼ਨ ਆਰਡਰ ਜਾਰੀ

Share On
246-wildfires-burning-in-b-c
The wildfire situation is continually evolving. (Photo - BC Wildfire Serivce/Twitter)

ਬੀ.ਸੀ. 'ਚ ਵਾਈਲਡਫਾਇਰਸ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਇਸ ਵੇਲੇ 246 ਵਾਈਲਡਫਾਇਰਸ ਬਲ ਰਹੀਆਂ ਹਨ।

1 ਅਪ੍ਰੈਲ ਤੋਂ ਹੁਣ ਤਕ ਸੂਬੇ 'ਚ ਕੁੱਲ 1,539 ਵਾਈਲਡਫਾਇਰਸ ਦਸਤਕ ਦੇ ਚੁੱਕੀਆਂ ਹਨ।

ਇਸ 'ਚ 862,992 ਹੈਕਟੇਅਰ ਇਲਾਕੇ ਨੂੰ ਨੁਕਸਾਨ ਪਹੁੰਚਿਆ ਹੈ।

ਇਹਨਾਂ ਅੱਗਾਂ 'ਤੇ ਕਾਬੂ ਪਾਉਣ ਲਈ ਸੂਬੇ 'ਚ 3,409 ਫਾਇਰਫਾਈਟਰ ਅਤੇ ਹੋਰ ਟੀਮਾਂ ਮੁਸ਼ੱਕਤ ਕਰ ਰਹੀਆਂ ਹਨ।

ਇਸ 'ਚ ਸੂਬੇ ਦੇ ਬਾਹਰ ਦੇ ਕਰਿਊਸ ਵੀ ਸ਼ਾਮਿਲ ਹਨ।

ਸੂਬੇ ਤੋਂ ਬਾਹਰ ਦੇ ਫਾਇਰਫਾਈਟਰਸ ਅਤੇ ਟੀਮਾਂ ਦੀ ਗਿਣਤੀ 514 ਦੱਸੀ ਗਈ ਹੈ।

ਵਾਈਲਡਫਾਇਰਸ 'ਤੇ ਕਾਬੂ ਪਾਉਣ ਲਈ 188 ਹੈਲੀਕਾਪਟਰ ਅਤੇ ਹਵਾਈ ਜਹਾਜ ਵਰਤੇ ਜਾ ਰਹੇ ਹਨ।

ਬੀ.ਸੀ. 'ਚ 63 ਇਵੈਕੂਏਸ਼ਨ ਆਰਡਰ ਅਤੇ 117 ਇਵੈਕੂਏਸ਼ਨ ਐਲਰਟ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਵੈਕੂਏਸ਼ਨ ਆਰਡਰਸ ਕਾਰਨ 3,978 ਪ੍ਰਾਪਰਟੀਆਂ ਅਤੇ ਇਵੈਕੂਏਸ਼ਨ ਐਲਰਟ ਤੋਂ 14,291 ਪ੍ਰਾਪਰਟੀਆਂ ਪ੍ਰਭਾਵਿਤ ਹੋ ਰਹੀਆਂ ਹਨ।

Latest news

more-than-60-new-wildfires-sparked-by-lightning-in-b-c-50-flights-cancelled-at-vancouver-airport
Punjabi

ਬੀ.ਸੀ. ਵਿੱਚ ਬਿਜਲੀ ਡਿੱਗਣ ਨਾਲ 60 ਤੋਂ ਵੱਧ ਜੰਗਲਾਂ 'ਚ ਲੱਗੀ ਅੱਗ, ਵੈਨਕੂਵਰ ਹਵਾਈ ਅੱਡੇ 'ਤੇ 50 ਉਡਾਣਾਂ ਰੱਦ

ਬੀ.ਸੀ. ਵਿਚ 7,000 ਤੋਂ ਵੱਧ ਅਸਮਾਨੀ ਬਿਜਲੀ ਦੀ ਸਟ੍ਰਾਈਕਸ ਕਾਰਨ ਸੂਬੇ ਵਿਚ 60 ਤੋਂ ਵੱਧ ਨਵੀਆਂ ਜੰਗਲੀ ਅੱਗਾਂ ਭੜਕੀਆਂ ਹਨ, ਜਦੋਂ ਕਿ ਐਤਵਾਰ ਨੂੰ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਘੱਟੋ-ਘੱਟ 50 ਉਡਾਣਾਂ ਰੱਦ ਹੋਈਆਂ ਅਤੇ 53 ਵਿਚ ਦੇਰੀ ਹੋਈ। ਬੀ.ਸੀ.ਵਾਈਲਡਫ਼ਾਇਰ ਸਰਵਿਸ ਮੁਤਾਬਕ, ਪਿਛਲੇ 24 ਘੰਟਿਆਂ ਵਿਚ 67 ਦੇ ਕਰੀਬ ਨਵੀਆਂ ਅੱਗਾਂ ਲੱਗੀਆਂ।
rahul-gandhi-likely-to-visit-punjab-in-first-week-of-september-congress-plans-bus-yatra
Punjabi

ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਕਰ ਸਕਦੇ ਹਨ ਪੰਜਾਬ ਦਾ ਦੌਰਾ

ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਗਸਤ ਦੇ ਆਖਰੀ ਹਫ਼ਤੇ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ।
doug-ford-warns-u-s-could-lose-ontarios-electricity-and-critical-minerals-amid-escalating-trade-war
Punjabi

ਡੱਗ ਫੋਰਡ ਦੀ ਚਿਤਾਵਨੀ, ਕਿਹਾ,ਹਾਲਾਤ ਵਿਗੜੇ ਤਾਂ ਅਮਰੀਕਾ ਨੂੰ ਬਿਜਲੀ ਤੇ Critical Minerals ਦੀ ਸਪਲਾਈ ਰੋਕ ਸਕਦੇ ਹਾਂ

ਕੈਨੇਡਾ-ਅਮਰੀਕਾ ਵਿਚਕਾਰ ਸ਼ੁਰੂ ਹੋਈ ਲੇਟਸਟ ਟਰੇਡ ਵਾਰ ਵਿਚਾਲੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਦੀ ਵਪਾਰਕ ਜੰਗ ਖ਼ਰਾਬ ਦੌਰ ਵਿਚ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਸੂਬੇ ਵਲੋਂ ਸੰਯੁਕਤ ਰਾਜ ਅਮਰੀਕਾ ਨੂੰ ਦਿੱਤੀ ਜਾਂਦੀ ਬਿਜਲੀ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਰੋਕ ਦਿੱਤੀ ਜਾਵੇਗੀ।
chinese-president-xi-jinping-may-visit-india-with-large-delegation-for-brics-summit
Punjabi

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਡੇ ਵਫ਼ਦ ਨਾਲ ਆ ਸਕਦੇ ਹਨ ਭਾਰਤ

ਚੀਨ ਦੇ ਰਾਸ਼ਟਰਪਤੀ Xi Jinping ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿੱਚ ਵੱਡੇ ਵਫ਼ਦ ਨਾਲ ਸ਼ਾਮਲ ਹੋ ਸਕਦੇ ਹਨ। ਜੇਕਰ ਉਨ੍ਹਾਂ ਦਾ ਦੌਰਾ ਹੁੰਦਾ ਹੈ ਤਾਂ ਇਹ ਲਗਭਗ ਸੱਤ ਸਾਲ ਬਾਅਦ ਉਨ੍ਹਾਂ ਦੀ ਭਾਰਤ ਯਾਤਰਾ ਹੋਵੇਗੀ ਅਤੇ ਇਸ ਨੂੰ ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਦੇ ਇੱਕ ਹੋਰ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਭਾਰਤ 12 ਅਤੇ 13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
kamloops-single-vehicle-crash-claims-life-of-22-year-old-woman
Punjabi

ਕੈਮਲੂਪਸ ’ਚ ਸਿੰਗਲ ਵ੍ਹੀਕਲ ਹਾਦਸੇ ਦੌਰਾਨ 22 ਸਾਲਾ ਲੜਕੀ ਦੀ ਮੌਤ

ਕੈਮਲੂਪਸ ਵਿਚ ਸ਼ਨੀਵਾਰ ਨੂੰ ਵਾਪਰੇ ਇੱਕ ਸਿੰਗਲ ਵ੍ਹੀਕਲ ਕਰੈਸ਼ ਵਿਚ ਇੱਕ 22 ਸਾਲਾ ਲੜਕੀ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਵੱਲੋਂ ਜਾਰੀ ਬਿਆਨ ਅਨੁਸਾਰ, ਸ਼ਾਮ ਕਰੀਬ 6 ਵਜੇ ਵੈਸਟਸਾਈਡ ਰੋਡ ਦੇ 7000 ਬਲੌਕ ਵਿਚ ਹਾਦਸੇ ਦੀ ਸੂਚਨਾ ਮਿਲੀ, ਔਫੀਸਰ ਨੇ ਦੱਸਿਆ ਕਿ ਜਦੋਂ ਕੈਮਲੂਪਸ ਫਾਇਰ ਐਂਡ ਰੈਸਕਿਊ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਗੱਡੀ ਸੜਕ ਤੋਂ ਉਤਰ ਕੇ ਇੱਕ ਦਰੱਖਤ ਨਾਲ ਟਕਰਾਈ ਹੋਈ ਸੀ ਅਤੇ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕੀ ਸੀ। ਫਸਟ ਰਿਸਪਾਂਡਰ ਨੇ ਗੱਡੀ ਚਲਾ ਰਹੀ ਕੈਮਲੂਪਸ ਦੀ ਰਹਿਣ ਵਾਲੀ 22 ਸਾਲਾ ਲੜਕੀ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link