7.34C Vancouver
ADS

Mar 28, 2020 7:30 PM -

ਬੀ.ਸੀ. ਵਿੱਚ ਕੋਵਿਡ-19 ਦੇ 92 ਹੋਰ ਮਰੀਜ਼, ਇੱਕ ਹੋਰ ਮੌਤ

Share On
92-new-covid-19-cases-in-b-c-one-more-death
Provincial Health Officer, Dr. Bonnie Henry addressing a press conference with Health Minister Adrian Dix/ The Canadian Press

ਬੀ.ਸੀ. ਵਿੱਚ ਅੱਜ ਕੋਵਿਡ-19 ਦੇ 92 ਨਵੇਂ ਮਾਮਲੇ ਸਾਹਮਣੇ ਆਏ ਹਨ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ।

ਸੂਬੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 884 ਹੋਈ।

ਕੋਸਟਲ ਹੈਲਥ ਇਲਾਕੇ ਵਿੱਚ 444, ਫਰੇਜ਼ਰ ਹੈਲਥ ਦੇ ਇਲਾਕੇ ਵਿੱਚ 291, ਵੈਨਕੂਵਰ ਆਈਲੈਂਡ ਤੇ 60, ਇੰਟੀਰੀਅਰ ਵਿੱਚ 77 ਅਤੇ ਉੱਤਰੀ ਇਲਾਕੇ ਵਿੱਚ 12 ਮਰੀਜ਼ ਹਨ।

ਇਹਨਾਂ ਮਰੀਜ਼ਾਂ ਵਿੱਚੋਂ 12, ਬਜ਼ੁਰਗਾਂ ਦੇ ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਹਨ।

ਕੁੱਲ 81 ਮਰੀਜ਼ ਹਸਪਤਲਾਂ ਵਿੱਚ ਭਰਤੀ ਹਨ, ਜਿਨ੍ਹਾਂ ਵਿੱਚੋਂ 52 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।

Latest news

11-injured-after-grizzly-attacks-b-c-students-in-bella-coola
Punjabi

ਬੀ.ਸੀ. 'ਚ ਬੈਲਾ ਕੂਲਾ ਵਿਖੇ ਗਰਿਜ਼ਲੀ ਹਮਲੇ 'ਚ 11 ਲੋਕ ਜ਼ਖਮੀ, ਦੋ ਦੀ ਹਾਲਤ ਨਾਜ਼ੁਕ

ਬੀ.ਸੀ. ਦੇ ਸੈਂਟਰਲ ਕੋਸਟ ਇਲਾਕੇ 'ਚ ਬੈਲਾ ਕੂਲਾ ਵਿਖੇ ਇੱਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੇ ਗਰੁੱਪ 'ਤੇ ਇੱਕ ਗਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ।
indian-national-wanted-in-murder-case-arrested-after-being-refused-entry-at-canada-u-s-border
Punjabi

ਕੈਨੇਡਾ-ਅਮਰੀਕਾ ਸਰਹੱਦ 'ਤੇ ਕਤਲ ਦੇ ਦੋਸ਼ 'ਚ ਵਾਂਟੇਡ ਭਾਰਤੀ ਨਾਗਰਿਕ ਗ੍ਰਿਫ਼ਤਾਰ

ਓਨਟਾਰੀਓ-ਅਮਰੀਕਾ ਦੀ ਸਰਹੱਦ 'ਤੇ ਭਾਰਤ ਵਿਚ ਵਾਂਟੇਡ ਵਿਸ਼ਟ ਕੁਮਾਰ ਨਾਂ ਦੇ ਇੱਕ 22 ਸਾਲਾ ਨੌਜਵਾਨ ਨੂੰ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਉਸ ਨੂੰ ਕੈਨੇਡਾ ਵਿਚ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
chrystia-freeland-to-leave-parliament-for-senior-leadership-role-with-rhodes-trust-in-u-k
Punjabi

ਕ੍ਰਿਸਟੀਆ ਫ੍ਰੀਲੈਂਡ ਯੂਕੇ ਵਿੱਚ ਰੋਡਜ਼ ਟਰੱਸਟ ਵਿੱਚ ਸੀਨੀਅਰ ਲੀਡਰਸ਼ਿਪ ਭੂਮਿਕਾ ਲਈ ਛੱਡਣਗੇ ਸੰਸਦ

ਕੈਨੇਡਾ ਦੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵੱਕਾਰੀ ਰੋਡਸ ਟਰੱਸਟ ਦੀ ਅਗਲੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਰੋਡਸ ਹਾਊਸ ਲਈ ਵਾਰਡਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਸੰਸਥਾ ਦੁਨੀਆ ਦੇ ਸਭ ਤੋਂ ਪੁਰਾਣੇ ਸਕਾਲਰਸ਼ਿਪ ਪ੍ਰੋਗਰਾਮ ਨੂੰ ਮੈਨੇਜ ਕਰਦੀ ਹੈ। ​ਇਹ ਅਹੁਦਾ ਸੰਭਾਲਣ ਵਾਲੀ ਫ੍ਰੀਲੈਂਡ ਪਹਿਲੀ ਕੈਨੇਡੀਅਨ ਅਤੇ ਦੂਜੀ ਔਰਤ ਹੋਵੇਗੀ। ਉਹ 1 ਜੁਲਾਈ 2026 ਨੂੰ ਆਪਣਾ ਅਹੁਦਾ ਸੰਭਾਲਣਗੇ।
rain-and-snow-alerts-in-effect-as-coastal-and-northern-b-c-brace-for-strong-weather-system
Punjabi

ਬ੍ਰਿਟਿਸ਼ ਕੋਲੰਬੀਆ ਦੇ ਤੱਟੀ ਅਤੇ ਉੱਤਰੀ ਖੇਤਰਾਂ ਲਈ ਭਾਰੀ ਬਾਰਸ਼ ਦੀ ਚਿਤਾਵਨੀ ਕੀਤੀ ਗਈ ਜਾਰੀ

ਬੀ. ਸੀ. ਦੇ ਨੌਰਥ ਅਤੇ ਸੈਂਟਰਲ ਕੋਸਟ ਦੇ ਵਸਨੀਕਾਂ ਨੂੰ ਅੱਜ ਮੌਸਮ ਵਿਭਾਗ ਵਲੋਂ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇੱਕ ਫਰੰਟਲ ਸਿਸਟਮ ਇਸ ਖੇਤਰ ਵਿੱਚੋਂ ਲੰਘ ਰਿਹਾ ਹੈ, ਜਿਸ ਕਾਰਨ ਕਈ ਥਾਵਾਂ 'ਤੇ 70 ਮਿਲੀਮੀਟਰ ਤੱਕ ਭਾਰੀ ਬਾਰਸ਼ ਅਤੇ ਕੁਝ ਇਲਾਕਿਆਂ ਵਿਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ।
senate-approves-citizenship-reform-for-lost-canadians-as-advocates-raise-adoption-concerns
Punjabi

ਕੈਨੇਡਾ ਦਾ ਇਤਿਹਾਸਕ ਨਾਗਰਿਕਤਾ ਸੁਧਾਰ ਬਿੱਲ ਸੈਨੇਟ ਵਿੱਚ ਹੋਇਆ ਪਾਸ

ਕੈਨੇਡਾ ਦਾ ਇਤਿਹਾਸਕ ਨਾਗਰਿਕਤਾ ਸੁਧਾਰ ਬਿੱਲ ਬੁੱਧਵਾਰ ਨੂੰ ਸੈਨੇਟ ਵਿਚ ਪਾਸ ਹੋ ਗਿਆ ਹੈ, ਜੋ ਹੁਣ ਜਲਦ ਕਾਨੂੰਨ ਬਣਨ ਵਾਲਾ ਹੈ। ਇਸ ਨੂੰ "ਲੋਸਟ ਕੈਨੇਡੀਅਨ" ਕਾਨੂੰਨ ਵੀ ਕਿਹਾ ਜਾਂਦਾ ਹੈ, ਇਸ ਟਰਮ ਦਾ ਮਤਲਬ ਉਨ੍ਹਾਂ ਲੋਕਾਂ ਤੋਂ ਹੈ ਜੋ ਕੈਨੇਡਾ ਤੋਂ ਬਾਹਰ ਉਨ੍ਹਾਂ ਕੈਨੇਡੀਅਨ ਮਾਪਿਆਂ ਦੇ ਘਰ ਪੈਦਾ ਹੋਏ ਸਨ ਜੋ ਖੁਦ ਵੀ ਕਿਸੇ ਹੋਰ ਦੇਸ਼ ਵਿਚ ਜਨਮੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link