17.8C Vancouver
ADS

Nov 4, 2020 7:18 PM -

ਐਲਬਰਟਾ 'ਚ ਪਹਿਲੇ ਮਨੁੱਖੀ ਸਵਾਈਨ ਫਲੂ ਵਾਇਰਸ ਦੇ ਮਾਮਲੇ ਦੀ ਪੁਸ਼ਟੀ

Share On
alberta-confirms-human-case-of-swine-flu-in-central-part-of-province
File - Alberta's chief medical officer of health says Canada's first confirmed case of H1N2v, a variant swine flu virus found in humans, has been detected in the central part of the province. (The Canadian Press)

ਐਲਬਰਟਾ ਦੀ ਚੀਫ਼ ਮੈਡਿਕਲ ਅਫ਼ਸਰ ਦਾ ਕਹਿਣਾ ਹੈ ਕਿ ਕੈਨੇਡਾ 'ਚ ਪਹਿਲਾ H1N2v ਸਵਾਈਨ ਫਲੂ ਵਾਇਰਸ ਦਾ ਮਾਮਲਾ, ਸੂਬੇ ਦੇ ਸੈਂਟਰਲ ਹਿੱਸੇ 'ਚ ਸਾਹਮਣੇ ਆਇਆ ਹੈ।

ਇਹ ਵਾਇਰਸ ਮਨੁੱਖਾਂ ਨੂੰ ਪ੍ਰਭਾਵਿਤ ਕਰਦਾ ਹੈ।

ਡਾ. ਡੀਨਾ ਹਿੰਸ਼ਾ ਅਤੇ ਸੂਬੇ ਦੇ ਚੀਫ਼ ਵੈਟਰੀਨੇਰੀਅਨ, ਡਾ. ਕੀਥ ਲੇਹਮਨ ਦਾ ਕਹਿਣਾ ਹੈ ਕਿ ਇਹ ਇੱਕ ਨਿਵੇਕਲਾ ਮਾਮਲਾ ਹੈ, ਅਤੇ ਐਲਬਰਟਾ ਵਾਸੀਆਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਬਿਆਨ 'ਚ ਦੱਸਿਆ ਗਿਆ ਕਿ ਇਸ ਮਾਮਲੇ ਬਾਰੇ ਅਕਤੂਬਰ ਦੇ ਮੱਧ 'ਚ ਪਤਾ ਲੱਗਿਆ ਸੀ, ਜਦ ਵਿਅਕਤੀ ਨੂੰ ਕੁਝ ਲੱਛਣ ਸਥਾਪਿਤ ਹੋਏ ਅਤੇ ਉਹ ਜਾਂਚ ਕਰਵਾਉਣ ਲਈ ਪਹੁੰਚਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਇਰਸ ਬੇਹੱਦ ਘੱਟ ਉਜਾਗਰ ਹੁੰਦਾ ਹੈ, ਅਤੇ ਸਾਲ 2005 ਤੋਂ ਇਸ ਦੇ 27 ਮਾਮਲੇ ਹੀ ਰਿਪੋਰਟ ਹੋਏ ਹਨ।

ਇਸ ਮਾਮਲੇ ਤੋਂ ਪਹਿਲਾਂ ਕੈਨੇਡਾ 'ਚ ਇਸ ਦੇ ਕੋਈ ਮਾਮਲੇ ਰਿਪੋਰਟ ਨਹੀਂ ਹੋਏ ਸਨ।

Latest news

world-relay-championship-canada-wins-bronze-in-womens-4x400m
Punjabi

ਵਰਲਡ ਐਥਲੈਟਿਕਸ ਰਿਲੇਸ ਵਿੱਚ ਕਨੇਡੀਅਨ ਔਰਤਾਂ ਦਾ ਕਮਾਲ

ਬੌਟਸਵਾਨਾ 'ਚ ਹੋਈ ਅਥਲੈਟਿਕਸ ਦੀ ਵਰਲਡ ਰਿਲੇ ਚੈਂਪੀਅਨਸ਼ਿਪ 'ਚ ਕੈਨੇਡਾ ਦੀ ਵਿਮੈਨ ਟੀਮ ਨੇ 4 ਗੁਣਾ 400 ਮੀਟਰ ਦੌੜ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
b-c-to-test-provincewide-emergency-alert-system-on-may-6
Punjabi

ਬੀ.ਸੀ. ਵਿੱਚ 6 ਮਈ ਨੂੰ ਹੋਵੇਗੀ ਸੂਬਾ-ਪੱਧਰੀ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ

ਬੀ.ਸੀ.ਵਿਚ ਬੁੱਧਵਾਰ (ਯਾਨੀ 6 ਮਈ) ਨੂੰ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ ਹੋਵੇਗੀ, ਜਿਸ ਤਹਿਤ ਦੁਪਹਿਰ 1:55 ਵਜੇ ਸੈਲਫੋਨ, ਟੀ.ਵੀ. ਅਤੇ ਰੇਡੀਓ 'ਤੇ ਟੈਸਟ ਅਲਰਟ ਮਿਲਣਗੇ। ਬ੍ਰਿਟਿਸ਼ ਕੋਲੰਬੀਆ ਵਿਚ ਇਹ ਟੈਸਟ ਸਾਲ ਵਿਚ ਦੋ ਵਾਰ ਕੀਤਾ ਜਾਂਦਾ ਹੈ।
federal-minister-says-national-ai-strategy-coming-soon-cites-ongoing-consultations
Punjabi

ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ: ਈਵਾਨ ਸੋਲੋਮਨ

ਕੈਨੇਡਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਈਵਾਨ ਸੋਲੋਮਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ, ਉਨ੍ਹਾਂ ਕਿਹਾ ਕਿ ਸਰਕਾਰ ਏ.ਆਈ. ਦਾ ਲੇਬਰ ਮਾਰਕੀਟ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖ ਰਹੀ ਹੈ। ਹਾਲਾਂਕਿ, ਸੋਲੋਮਨ ਨੇ ਪਹਿਲਾਂ ਇਹ ਰਣਨੀਤੀ ਪਿਛਲੇ ਸਾਲ ਦੇ ਅੰਤ ਤੱਕ ਪੇਸ਼ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਈ।
one-dead-five-injured-in-two-vehicle-crash-in-delta
Punjabi

ਡੈਲਟਾ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਪੰਜ ਜ਼ਖਮੀ

ਡੈਲਟਾ ਵਿਚ ਸ਼ਨੀਵਾਰ ਦੁਪਹਿਰ ਨੂੰ ਦੋ ਗੱਡੀਆਂ ਵਿਚਾਲੇ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਦੁਪਹਿਰ ਕਰੀਬ ਤਿੰਨ ਵਜੇ ਉਨ੍ਹਾਂ ਨੂੰ 118th ਸਟ੍ਰੀਟ ਅਤੇ 75A ਐਵੇਨਿਊ ਦੇ ਇੰਟਰਸੈਕਸ਼ਨ 'ਤੇ ਟੱਕਰ ਦੀ ਰਿਪੋਰਟ ਮਿਲੀ।
bjp-leads-west-bengal-results-as-mamata-banerjee-loses-bhabanipur-seat
Punjabi

ਪੱਛਮੀ ਬੰਗਾਲ ਚੋਣਾਂ ਵਿੱਚ ਭਾਜਪਾ ਅੱਗੇ, ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਹਾਰੇ

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿਚ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਆਪਣੀ ਸੀਟ ਭਵਾਨੀਪੁਰ ਤੋਂ ਚੋਣ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਵੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ 15,000 ਵੋਟਾਂ ਦੇ ਫਰਕ ਨਾਲ ਹਰਾਇਆ, ਸੁਵੇਂਦੂ ਤੋਂ ਉਹ ਦੂਜੀ ਵਾਰ ਹਾਰੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link