7.99C Vancouver
ADS

Oct 19, 2026 1:38 PM - Connect Newsroom - Ramandeep Kaur with files from The Canadian Press

ਕੈਨੇਡਾ ’ਚ ਮਹਿੰਗਾਈ ਦਰ ਵਧ ਕੇ 3.1% ਹੋਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਪਾਇਆ ਅਸਰ

Share On
canadas-annual-inflation-rate-rises-to-3-1-in-september
Canada’s inflation rate rose to 3.1% in September, driven by higher fuel prices, while grocery price growth slowed. (Photo: The Canadian Press)

ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਸਤੰਬਰ ਵਿਚ ਵੱਧ ਕੇ 3.1 ਫੀਸਦੀ ਹੋ ਗਈ ਹੈ, ਜਿਸ ਨਾਲ ਇਹ ਬੈਂਕ ਔਫ ਕੈਨੇਡਾ ਦੇ ਟੀਚੇ ਤਿੰਨ ਫੀਸਦੀ ਦੀ ਉੱਪਰਲੀ ਸੀਮਾ ਤੋਂ ਥੋੜ੍ਹੀ ਉੱਪਰ ਚਲੀ ਗਈ ਹੈ। ਅਗਸਤ ਵਿਚ ਇਹ ਤਿੰਨ ਫੀਸਦੀ 'ਤੇ ਹੀ ਸਥਿਰ ਰਹੀ ਸੀ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਪਿਛਲੇ ਮਹੀਨੇ ਮਹਿੰਗਾਈ ਦਰ ਨੂੰ ਵਧਾਉਣ ਵਿਚ ਪ੍ਰਮੁੱਖ ਯੋਗਦਾਨ ​ਪਾਇਆ।

ਇਸ ਦੌਰਾਨ ਭੋਜਨ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਪਰ ਇਹ ਵਾਧਾ ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਘੱਟ ਰਿਹਾ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸਤੰਬਰ ਵਿਚ ਗ੍ਰੋਸਰੀ ਕੀਮਤਾਂ ਵਿਚ ਸਾਲ ਪਹਿਲਾਂ ਦੇ ਮੁਕਾਬਲੇ 1.7 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ, ਜੋ ਅਗਸਤ ਵਿਚ 2.8 ਫੀਸਦੀ ਸੀ।

ਇਹ ਮਈ 2024 ਤੋਂ ਬਾਅਦ ਸਭ ਤੋਂ ਸਲੌ ਸਾਲਾਨਾ ਵਾਧਾ ਹੈ ਅਤੇ ਨਾਲ ਹੀ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਗ੍ਰੋਸਰੀ ਕੀਮਤਾਂ ਵਿਚ ਵਾਧਾ ਓਵਰਆਲ ਮਹਿੰਗਾਈ ਦਰ ਨਾਲੋਂ ਹੇਠਾਂ ਰਿਹਾ। ਗੌਰਤਲਬ ਹੈ ਕਿ ਸਤੰਬਰ ਦੀ ਇਹ ਮਹਿੰਗਾਈ ਰਿਪੋਰਟ ਇਸ ਮਹੀਨੇ ਦੇ ਅੰਤ ਵਿਚ ਸੈਂਟਰਲ ਬੈਂਕ ਦੇ ਵਿਆਜ ਦਰਾਂ ਬਾਰੇ ਫੈਸਲੇ ਤੋਂ ਪਹਿਲਾਂ ਆਖਰੀ ਮਹੱਤਵਪੂਰਨ ਡੇਟਾ ਹੈ।

Latest news

10-arrested-in-gta-luxury-car-robbery-investigation-1-4m-in-stolen-vehicles-recovered
Punjabi

10 Arrested in GTA Luxury Car Robbery Investigation, $1.4M in Stolen Vehicles Recovered

Peel Regional Police in Ontario have arrested 10 people, including two youths, in connection with a series of violent luxury vehicle robberies across the Greater Toronto Area.
landmine-blast-gunfire-kill-15-in-nigeria-including-10-soldiers
Punjabi

ਨਾਈਜੀਰੀਆ ’ਚ ਲੈਂਡਮਾਈਨ ਧਮਾਕੇ ਤੇ ਗੋਲੀਬਾਰੀ ’ਚ 10 ਸੈਨਿਕਾਂ ਸਮੇਤ 15 ਦੀ ਮੌਤ

ਨਾਈਜੀਰੀਆ ਦੇ ਬੋਰਨੋ ਸੂਬੇ ਵਿੱਚ ਫੌਜੀ ਕਾਫਲੇ ’ਤੇ ਲੈਂਡਮਾਈਨ ਧਮਾਕੇ ਅਤੇ ਗੋਲੀਬਾਰੀ ਵਿੱਚ 10 ਸੈਨਿਕਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 10 ਨਾਈਜੀਰੀਅਨ ਸੈਨਿਕ ਅਤੇ 'ਸਿਵਿਲੀਅਨ ਜੁਆਇੰਟ ਟਾਸਕ ਫੋਰਸ' ਦੇ ਪੰਜ ਮੈਂਬਰ ਸ਼ਾਮਲ ਸਨ। ਇਸ ਹਮਲੇ ਵਿੱਚ ਛੇ ਸੈਨਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
amit-shah-likely-to-meet-family-of-parvinder-singh-jhota-during-punjab-visit
Punjabi

ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਝੋਟੇ ਦੇ ਪਿਤਾ ਦੀ ਅਪੀਲ, ਵਿਰੋਧ ਦੀ ਬਜਾਏ ਇਨਸਾਫ਼ ਦੀ ਮੰਗ ਨੂੰ ਦਿੱਤੀ ਜਾਵੇ ਤਰਜੀਹ

ਪੰਜਾਬ ਦੇ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 20 ਅਕਤੂਬਰ ਨੂੰ ਕੀਤੇ ਜਾਣ ਵਾਲੇ ਪੰਜਾਬ ਦੌਰੇ ਦੌਰਾਨ ਮਾਨਸਾ 'ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੇ ਜਾਣ ਦੀ ਖਬਰ ਹੈ। ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਇਨਸਾਫ਼ ਕਮੇਟੀ ਤੇ ਵੱਖ-ਵੱਖ ਧਿਰਾਂ ਦੇ ਰੁਖ਼ ਬਾਰੇ ਚਰਚਾ ਜਾਰੀ ਹੈ।
canadas-annual-inflation-rate-rises-to-3-1-in-september
Punjabi

ਕੈਨੇਡਾ ’ਚ ਮਹਿੰਗਾਈ ਦਰ ਵਧ ਕੇ 3.1% ਹੋਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਪਾਇਆ ਅਸਰ

ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਸਤੰਬਰ ਵਿਚ ਵੱਧ ਕੇ 3.1 ਫੀਸਦੀ ਹੋ ਗਈ ਹੈ, ਜਿਸ ਨਾਲ ਇਹ ਬੈਂਕ ਔਫ ਕੈਨੇਡਾ ਦੇ ਟੀਚੇ ਤਿੰਨ ਫੀਸਦੀ ਦੀ ਉੱਪਰਲੀ ਸੀਮਾ ਤੋਂ ਥੋੜ੍ਹੀ ਉੱਪਰ ਚਲੀ ਗਈ ਹੈ। ਅਗਸਤ ਵਿਚ ਇਹ ਤਿੰਨ ਫੀਸਦੀ 'ਤੇ ਹੀ ਸਥਿਰ ਰਹੀ ਸੀ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਪਿਛਲੇ ਮਹੀਨੇ ਮਹਿੰਗਾਈ ਦਰ ਨੂੰ ਵਧਾਉਣ ਵਿਚ ਪ੍ਰਮੁੱਖ ਯੋਗਦਾਨ ​ਪਾਇਆ।
alberta-votes-in-historic-referendum-on-separation-from-canada
Punjabi

ਐਲਬਰਟਾ ਰੈਫਰੈਂਡਮ: ਕੈਨੇਡਾ ਨਾਲ ਰਹਿਣ ਜਾਂ ਵੱਖ ਹੋਣ ਬਾਰੇ ਅੱਜ ਵੋਟਿੰਗ

ਐਲਬਰਟਾ ਵਿੱਚ ਅੱਜ ਇੱਕ ਇਤਿਹਾਸਕ ਰਿਫਰੈਂਡਮ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ, ਜਿਸ ਵਿੱਚ ਵੋਟਰ ਇਹ ਤੈਅ ਕਰਨਗੇ ਕਿ ਕੀ ਸੂਬੇ ਨੂੰ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਹੋਣ ਲਈ ਇੱਕ ਕਾਨੂੰਨੀ ਪ੍ਰਕਿਰਿਆ ਅਤੇ ਰਸਮੀ ਵੋਟਿੰਗ ਸ਼ੁਰੂ ਕਰਨੀ ਚਾਹੀਦੀ ਹੈ ਜਾਂ ਨਹੀਂ।ਇਸ ਰੈਫਰੈਂਡਮ ਲਈ 1.3ਮਿਲੀਅਨ ਐਲਬਰਟਨ ਪਹਿਲਾਂ ਹੀ ਮੇਲ ਰਾਹੀਂ ਜਾਂ ਐਡਵਾਂਸ ਵੋਟਿੰਗ ਜ਼ਰੀਏ ਆਪਣੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link