13.75C Vancouver
ADS

Apr 30, 2020 1:51 AM -

ਕੋਵਿਡ-19: ਕੈਨੇਡਾ 'ਚ 51,596 ਪਾਜ਼ਿਟਿਵ ਮਾਮਲੇ, ਦਮ ਤੋੜਨ ਵਾਲਿਆਂ ਦੀ ਗਿਣਤੀ 2,996 ਤੱਕ ਪਹੁੰਚੀ

Share On
covid-19-51-596-positive-cases-in-canada-2-996-deaths-reported-so-far
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਕੁੱਲ ਮਾਮਲੇ ਕੱਲ ਹੀ 50,000 ਤੋਂ ਪਾਰ ਪਹੁੰਚ ਗਏ ਸਨ, ਜਦਕਿ ਜਾਨ ਗਵਾਉਣ ਵਾਲੇ ਪੀੜਤਾਂ ਦੀ ਗਿਣਤੀ ਹੁਣ 3,000 ਦੇ ਬੇਹਦ ਕਰੀਬ ਹੋ ਗਈ ਹੈ।

ਪੀੜਤ ਲੋਕਾਂ ਦੀ ਗਿਣਤੀ 51,596 ਹੋ ਗਈ ਹੈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 15,728 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,087 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 109 ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਬੁਧਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 26,594 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 5,165, ਸਸਕੈਚਵਿਨ ਵਿੱਚ 383, ਮੈਨੀਟੋਬਾ 'ਚ 272, ਨਿਊ ਬਰੰਸਵਿਕ 'ਚ 118, ਨੋਵਾ ਸਕੌਸ਼ੀਆ 'ਚ 935, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 258 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।

ਜਦਕਿ ਚੰਗੀ ਖਬਰ ਇਹ ਹੈ ਕਿ, ਹੁਣ ਤਕ 20,000 ਤੋਂ ਵਧੇਰੇ ਮਾਮਲੇ ਸੁਲਝ ਚੁੱਕੇ ਹਨ।

ਦੇਸ਼ ਵਿੱਚ ਕੁਲ 2,996 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

whitecaps-win-a-thriller-in-vaisakhi-match-against-timbers
Punjabi

ਵਿਸਾਖੀ ਮੁਕਾਬਲੇ 'ਚ ਵ੍ਹਾਈਟਕੈਪਸ ਦੀ ਰੋਮਾਂਚਕ ਜਿੱਤ

ਸ਼ਨੀਵਾਰ ਨੂੰ ਵੈਨਕੂਵਰ ਦੇ ਆਈਕੌਨਿਕ ਬੀ.ਸੀ. ਪਲੇਸ ਸਟੇਡੀਅਮ ਵਿਖੇ ਵੈਨਕੂਵਰ ਵ੍ਹਾਈਟਕੈਪਸ ਨੇ ਵਿਸਾਖੀ ਮੁਕਾਬਲਾ ਖੇਡਿਆ।
vancouver-island-man-sentenced-to-more-than-nine-years-for-child-exploitation-offences
Punjabi

ਬਾਲ ਸ਼ੋਸ਼ਣ ਦੇ ਮਾਮਲੇ 'ਚ ਵੈਨਕੂਵਰ ਆਈਲੈਂਡ ਦੇ ਨੌਜਵਾਨ ਨੂੰ ਨੌਂ ਸਾਲ ਤੋਂ ਵੱਧ ਦੀ ਸੁਣਾਈ ਗਈ ਸਜ਼ਾ

ਵੈਨਕੂਵਰ ਆਈਲੈਂਡ ਦੇ ਇੱਕ 26 ਸਾਲਾ ਨੌਜਵਾਨ ਨੂੰ ਨਾਬਾਲਗਾਂ ਨਾਲ ਔਨਲਾਈਨ ਸੰਪਰਕ ਸਾਧਣ ਅਤੇ ਉਨ੍ਹਾਂ ਨਾਲ ਜਿਨਸੀ ਅਪਰਾਧ ਕਰਨ ਦੇ ਮਾਮਲੇ ਵਿਚ ਨੌਂ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੋਰਟ ਐਲਬਰਨੀ ਆਰ.ਸੀ.ਐਮ.ਪੀ. ਅਨੁਸਾਰ, ਇਹ ਮਾਮਲਾ 2025 ਦੇ ਸ਼ੁਰੂ ਵਿਚ ਸਾਹਮਣੇ ਆਇਆ ਸੀ।
charges-approved-after-surrey-driver-struck-by-bullet-in-march-24-incident
Punjabi

ਸਰੀ ਪੁਲਿਸ ਨੇ ਪਿਛਲੇ ਮਹੀਨੇ ਵਾਪਰੀ ਘਟਨਾ ਦੇ ਸੰਬੰਧ ਵਿੱਚ 42 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਸਰੀ ਪੁਲਿਸ ਨੇ ਪਿਛਲੇ ਮਹੀਨੇ ਸਿਟੀ ਸੈਂਟਰ ਇਲਾਕੇ ਵਿਚ ਹੋਈ ਸ਼ੂਟਿੰਗ ਅਤੇ ਉਸ ਤੋਂ ਬਾਅਦ ਵਾਪਰੇ ਕਾਰ ਹਾਦਸੇ ਦੇ ਸਬੰਧ ਵਿਚ ਇੱਕ 42 ਸਾਲਾ ਵਿਅਕਤੀ ਕੇਵਿਨ ਡੋਨਾਲਡ ਹੈਗਾਰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 24 ਮਾਰਚ ਦੀ ਰਾਤ ਲਗਭਗ 10:56 ਵਜੇ ਯੂਨੀਵਰਸਿਟੀ ਡਰਾਈਵ ਅਤੇ ਸੈਂਟਰਲ ਐਵੇਨਿਊ ਦੇ ਨੇੜੇ ਵਾਪਰੀ ਸੀ।
carney-outlines-51b-federal-plan-for-local-infrastructure-housing-and-health-projects
Punjabi

ਪੀ.ਐਮ. ਕਾਰਨੀ ਨੇ ਦੇਸ਼ ਦੇ ਵਿਕਾਸ ਲਈ ਬਿਲਡ ਕਮਿਊਨਿਟੀ ਸਟਰੌਂਗ ਫੰਡ ਦੀ ਸ਼ੁਰੂਆਤ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਬਰੈਂਪਟਨ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਵਿਕਾਸ ਲਈ ਬਿਲਡ ਕਮਿਊਨਿਟੀ ਸਟਰੌਂਗ ਫੰਡ ਦੀ ਸ਼ੁਰੂਆਤ ਕਰਨ ਦਾ ਅਧਿਕਾਰਤ ਐਲਾਨ ਕੀਤਾ ਹੈ। ਬਜਟ 2025 ਵਿਚ ਐਲਾਨਿਆ ਗਿਆ ਇਹ $51 ਬਿਲੀਅਨ ਦਾ ਫੰਡ ਹਸਪਤਾਲ, ਮਨੋਰੰਜਨ ਕੇਂਦਰ, ਯੂਨੀਵਰਸਿਟੀਆਂ, ਕਾਲਜ ਅਤੇ ਵਾਟਰ ਸਿਸਟਮ ਵਰਗੀਆਂ ਅਹਿਮ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ। ​
good-samaritan-killed-two-injured-in-highway-16-crash-near-witset-police-say
Punjabi

ਬੀ.ਸੀ. 'ਚ ਹਾਈਵੇਅ 16 'ਤੇ ਮਦਦ ਕਰਨ ਰੁਕੇ 2 ਵਿਅਕਤੀਆਂ ਦੀ ਹੋਈ ਮੌਤ,ਪੁਲਿਸ ਕਰ ਰਹੀ ਜਾਂਚ

ਬ੍ਰਿਟਿਸ਼ ਕੋਲੰਬੀਆ ਵਿਚ ਸਮਿਥਰਸ ਕੋਲ ਹਾਈਵੇਅ 16 'ਤੇ 2 ਅਪ੍ਰੈਲ ਦੀ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ,ਜਿਸ ਵਿਚ ਵਿਟਸੈੱਟ ਦੇ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link