9.53C Vancouver
ADS

Feb 4, 2025 8:11 PM - Connect Newsroom

ਦਿੱਲੀ ਵਿਧਾਨ ਸਭਾ ਚੋਣਾਂ: 70 ਸੀਟਾਂ ਲਈ ਭਲਕੇ ਹੋਵੇਗੀ ਵੋਟਿੰਗ

Share On
delhi-assembly-elections-voting-for-70-seats-tomorrow
The Aam Aadmi Party and Congress, which were part of the India Bloc during the Lok Sabha elections, are contesting all 70 seats.

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਭਲਕੇ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ ਦੌਰਾਨ ਇੰਡੀਆ ਬਲੌਕ ਦਾ ਹਿੱਸਾ ਰਹੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਾਰੀਆਂ 70 ਸੀਟਾਂ ’ਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਮੈਦਾਨ ਵਿਚ ਹਨ।

ਭਾਜਪਾ ਨੇ 68 ਸੀਟਾਂ ’ਤੇ ਉਮੀਦਵਾਰ ਉਤਾਰੇ ਹਨ ਅਤੇ ਬਾਕੀ ਦੋ ਸੀਟਾਂ ਸਹਿਯੋਗੀ ਪਾਰਟੀਆਂ ਨੂੰ ਦਿੱਤੀਆਂ ਹਨ, ਜਿਸ ਵਿਚ ਜਨਤਾ ਦਲ-ਯੂਨਾਈਟਿਡ ਅਤੇ ਰਾਮ ਵਿਲਾਸ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਸ਼ਾਮਲ ਹੈ। ਇਲੈਕਸ਼ਨ ਕਮਿਸ਼ਨ ਅਨੁਸਾਰ, ਵੱਖ-ਵੱਖ ਪਾਰਟੀਆਂ ਦੇ ਕੁੱਲ 699 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ।

Latest news

trump-expresses-caution-on-missile-sales-as-zelenskyy-visits-washington
Punjabi

ਰਾਸ਼ਟਰਪਤੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਵ੍ਹਾਈਟ ਹਾਊਸ ਵਿੱਚ ਕੀਤੀ ਮੁਲਾਕਾਤ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਫੋਨ ‘ਤੇ ਰੂਸ ਅਤੇ ਯੂਕਰੇਨ ਟਕਰਾਅ 'ਤੇ ਚਰਚਾ ਹੋਈ ਸੀ।
bank-of-canada-to-resume-economic-forecasts-with-cautious-outlook-amid-global-uncertainty
Punjabi

ਅਮਰੀਕੀ ਟੈਰਿਫ ਨਾਲ ਜੁੜਿਆ ਤਣਾਅ ਘਟਿਆ ਪਰ ਵਿਸ਼ਵ ਵਪਾਰ ਲਈ ਖਤਰਾ ਬਰਕਰਾਰ : ਟਿਫ ਮੈਕਲਮ

ਕੈਨੇਡਾ ਦਾ ਸੈਂਟਰਲ ਬੈਂਕ ਅਕਤੂਬਰ 2025 ਦੀ ਮੁਦਰਾ ਪੌਲਿਸੀ ਰਿਪੋਰਟ ਵਿਚ ਅਰਥਵਿਵਸਥਾ ਅਤੇ ਮਹਿੰਗਾਈ ਲਈ ਮੁੱਢਲੇ ਅਨੁਮਾਨ ਜਾਰੀ ਕਰ ਸਕਦਾ ਹੈ। ਬੈਂਕ ਔਫ ਕੈਨੇਡਾ ਨੇ ਆਰਥਿਕਤਾ ਲਈ ਬਹੁਤ ਜ਼ਿਆਦਾ ਅਨਿਸ਼ਚਿਤਤਾ, ਖਾਸ ਕਰ ਅਮਰੀਕੀ ਟੈਰਿਫਸ ਦੇ ਪ੍ਰਭਾਵ ਕਾਰਨ ਕੈਨੇਡਾ ਦੀ ਅਰਥਵਿਵਸਥਾ ਸਬੰਧੀ ਨਿਸ਼ਚਿਤ ਅਨੁਮਾਨ ਦੇਣਾ ਬੰਦ ਕਰ ਦਿੱਤਾ ਸੀ।
montreal-man-admits-to-threatening-parti-québécois-leader-and-his-family
Punjabi

ਮਾਂਟਰੀਅਲ ਦੇ ਵਿਅਕਤੀ ਨੇ ਪਾਰਟੀ ਕਿਊਬੈਕਵਾ ਦੇ ਆਗੂ ਅਤੇ ਪਰਿਵਾਰ ਨੂੰ ਧਮਕੀਆਂ ਦੇਣ ਦਾ ਕਬੂਲਿਆ ਗੁਨਾਹ

ਮਾਂਟਰੀਅਲ ਦੇ ਇਕ ਵਿਅਕਤੀ ਨੇ ਪਾਰਟੀ ਕਿਊਬੈਕਵਾ ਦੇ ਆਗੂ ਪੌਲ ਸੇਂਟ-ਪੀਅਰੇ ਪਲੈਮੰਡਨ ਅਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ੀ ਮੰਨਿਆ ਹੈ।
reconstruction-approved-for-hazel-trembath-elementary-after-2023-fire
Punjabi

ਬੀ. ਸੀ. ਸਰਕਾਰ ਮੁੜ ਤਿਆਰ ਕਰੇਗੀ ਦੋ ਸਾਲ ਪਹਿਲਾਂ ਅੱਗ ਕਰਨ ਤਬਾਹ ਹੋਏ ਸਕੂਲ ਨੂੰ

ਬੀ. ਸੀ. ਸਰਕਾਰ ਨੇ ਲਗਭਗ ਦੋ ਸਾਲ ਪਹਿਲਾਂ ਸ਼ੱਕੀ ਅੱਗ ਨਾਲ ਤਬਾਹ ਹੋਏ ਪੋਰਟ ਕੋਕਟਲਮ ਦੇ ਇੱਕ ਐਲੀਮੈਂਟਰੀ ਸਕੂਲ ਨੂੰ ਫਿਰ ਸਥਾਪਤ ਕਰਨ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 240 ਸੀਟਾਂ ਵਾਲਾ ਇੱਕ ਆਧੁਨਿਕ ਨਵਾਂ ਸਕੂਲ ਉਸੇ ਥਾਂ 'ਤੇ ਬਣਾਇਆ ਜਾਵੇਗਾ, ਜਿੱਥੇ ਹੇਜ਼ਲ ਟ੍ਰੇਮਬਥ ਐਲੀਮੈਂਟਰੀ ਸਕੂਲ ਦੀ ਇਮਾਰਤ 14 ਅਕਤੂਬਰ 2023 ਨੂੰ ਸੜ ਗਈ ਸੀ।
ottawa-announces-plan-to-hire-1-000-new-border-officers-expand-benefits-for-frontline-responders
Punjabi

1,000 ਨਵੇਂ ਸੀਬੀਐਸਏ ਅਧਿਕਾਰੀਆਂ ਦੀ ਭਰਤੀ ਕਰੇਗੀ ਪੀ.ਐਮ.ਮਾਰਕ ਕਾਰਨੀ ਦੀ ਸਰਕਾਰ

ਪੀ.ਐਮ.ਮਾਰਕ ਕਾਰਨੀ ਨੇ ਘੋਸ਼ਣਾ ਕੀਤੀ ਹੈ ਕਿ ਆਉਣ ਵਾਲੇ ਫੈਡਰਲ ਬਜਟ ਦੇ ਹਿੱਸੇ ਵਜੋਂ ਕੈਨੇਡਾ ਸਰਕਾਰ ਬਾਰਡਰ ਸਕਿਓਰਟੀ ਅਤੇ ਪਬਲਿਕ ਸੇਫਟੀ ਵਿਚ ਵਾਧਾ ਕਰਨ ਲਈ 1,000 ਨਵੇਂ ਸੀਬੀਐਸਏ ਅਧਿਕਾਰੀਆਂ ਦੀ ਭਰਤੀ ਕਰੇਗੀ। ਇਹ ਨਵੇਂ ਅਧਿਕਾਰੀ ਚੋਰੀ ਹੋਏ ਸਮਾਨ, ਗੈਰਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਰੋਕਣ, ਇੰਪੋਰਟ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਅਨਫੇਅਰ ਟਰੇਡ ਪ੍ਰੈਕਿਟਸ ਦੀ ਜਾਂਚ ਕਰਨ ਲਈ ਤਾਇਨਾਤ ਕੀਤੇ ਜਾਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link