22.64C Vancouver
ADS

Apr 30, 2020 9:29 PM -

ਡਾ. ਥ੍ਰੀਸਾ ਟੈਮ ਨੇ ਪੈਂਡੇਮਿਕ ਕਰਵ ਦੇ ਕੁਝ ਪੱਧਰੇ ਹੋਣ ਦੀ ਗੱਲ ਮੰਨੀ

Share On
dr-theresa-tam-things-have-been-a-little-flat-this-week-on-the-covid-19-epidemic-curve
Chief Public Health Officer of Canada Dr. Theresa Tam arrives for a press conference on COVID-19 at West Block on Parliament Hill in Ottawa, on Tuesday, March 24, 2020. THE CANADIAN PRESS/Justin Tang

ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ, ਡਾ. ਥ੍ਰੀਸਾ ਟੈਮ ਦਾ ਕਹਿਣਾ ਹੈ ਕਿ ਇਸ ਹਫਤੇ ਕੋਵਿਡ-19 ਸੰਬੰਧੀ ਦੇਸ਼ 'ਚ ਐਪੀਡੈਮਿਕ ਕਰਵ, ਥੋੜਾ ਪੱਧਰਾ ਹੁੰਦਾ ਜਾਪ ਰਿਹਾ ਹੈ।

ਉਨ੍ਹਾਂ ਇਹ ਵੀ ਮੰਨਿਆ ਕਿ ਮਾਮਲਿਆਂ 'ਤੇ ਪਾਇਆ ਜਾ ਰਿਹਾ ਕਾਬੂ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਕਿ ਜਲਦੀ ਹੀ ਘਰਾਂ ਤੋਂ ਬਾਹਰ ਨਿਕਲਣ ਦਾ ਮੌਕਾ ਮਿਲ ਸਕੇ।

ਪਰ ਡਾ. ਟੈਮ ਨੇ ਕਿਹਾ ਕਿ ਅਜੇਹੀ ਜਲਦਬਾਜੀ ਤੋਂ ਬਚਣ ਦੀ ਲੋੜ ਹੈ ਅਤੇ ਅਜੇ ਵੀ ਕਈ ਵੱਡੀਆਂ ਚੁਣੌਤੀਆਂ ਸਾਹਮਣੇ ਖੜੀਆਂ ਹਨ, ਜਿਸਦੇ ਵਿਚ ਲੌਂਗ ਟਰਮ ਕੇਅਰ ਹੋਮਸ ਇੱਕ ਵੱਡੀ ਚੁਣੌਤੀ ਹਨ।

Latest news

alberta-legislature-adjourns-spring-sitting-amid-separatism-debate
Punjabi

ਐਲਬਰਟਾ ਵਿਧਾਨ ਸਭਾ ਦਾ ਸਪਰਿੰਗ ਸੈਸ਼ਨ ਸਮਾਪਤ,ਦਰਜਨ ਤੋਂ ਵੱਧ ਬਿੱਲ ਕੀਤੇ ਪਾਸ

ਐਲਬਰਟਾ ਵਿਧਾਨ ਸਭਾ ਦਾ ਸਪਰਿੰਗ ਸੈਸ਼ਨ ਵੀਰਵਾਰ ਦੁਪਹਿਰ ਨੂੰ ਸਮਾਪਤ ਹੋ ਗਿਆ। ਇਸ ਸੈਸ਼ਨ ਦੌਰਾਨ ਸਰਕਾਰ ਨੇ ਇੱਕ ਦਰਜਨ ਤੋਂ ਵੱਧ ਬਿੱਲ ਪਾਸ ਕੀਤੇ, ਜਿਨ੍ਹਾਂ ਵਿੱਚ ਪ੍ਰਾਈਵੇਟ-ਪੇਅ ਹੈਲਥ ਕੇਅਰ ਦਾ ਦਾਇਰਾ ਵਧਾਉਣ ਤੋਂ ਲੈ ਕੇ ਲਾਇਬ੍ਰੇਰੀਆਂ ਵਿੱਚ ਨੌਜਵਾਨਾਂ ਲਈ ਜਿਨਸੀ ਤੌਰ 'ਤੇ ਸਪੱਸ਼ਟ ਸਮੱਗਰੀ 'ਤੇ ਪਾਬੰਦੀ ਲਗਾਉਣ ਵਰਗੇ ਕਈ ਮੁੱਦੇ ਸ਼ਾਮਲ ਹਨ।
senior-critically-injured-two-vancouver-police-officers-hurt-after-west-end-vehicle-incident
Punjabi

ਵੈਨਕੂਵਰ 'ਚ ਬੇਕਾਬੂ ਗੱਡੀ ਨੇ ਕਈ ਚੀਜ਼ਾਂ ਨੂੰ ਮਾਰੀ ਟੱਕਰ, ਬਜ਼ੁਰਗ ਸਮੇਤ ਦੋ ਪੁਲਿਸ ਔਫੀਸਰ ਹਸਪਤਾਲ 'ਚ ਦਾਖ਼ਲ

ਵੈਨਕੂਵਰ ਦੇ ਵੈਸਟ ਐਂਡ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਕਰੀਬ 5:30 ਵਜੇ ਇੱਕ ਬੇਕਾਬੂ ਗੱਡੀ ਵਲੋਂ ਕਈ ਚੀਜ਼ਾਂ ਨੂੰ ਟੱਕਰ ਮਾਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਜ਼ਖਮੀ ਹੋਏ ਇੱਕ ਬਜ਼ੁਰਗ ਸਮੇਤ ਦੋ ਪੁਲਿਸ ਔਫੀਸਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
man-charged-after-surrey-shooting-that-injured-woman
Punjabi

ਸਰੀ 'ਚ ਮਹਿਲਾ ਨੂੰ ਗੋਲੀ ਲੱਗਣ ਦੇ ਮਾਮਲੇ 'ਚ 31 ਸਾਲਾ ਪੰਜਾਬੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਸਰੀ ਸੈਂਟਰਲ ਦੇ ਇੱਕ ਘਰ ਵਿਚ ਨਵੰਬਰ 2025 ਵਿਚ ਹੋਈ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਇੱਕ 31 ਸਾਲਾ ਪੰਜਾਬੀ ਨੌਜਵਾਨ ਅਸ਼ਨੀਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਘਟਨਾ ਵਿਚ ਇੱਕ ਮਹਿਲਾ ਜ਼ਖ਼ਮੀ ਹੋਈ ਸੀ। ਸਰੀ ਪੁਲਿਸ ਸਰਵਿਸ ਮੁਤਾਬਕ, 23 ਨਵੰਬਰ 2025 ਦੀ ਰਾਤ ਕਰੀਬ 9:10 ਵਜੇ 121 ਸਟ੍ਰੀਟ ਅਤੇ 101B ਐਵੇਨਿਊ ਦੇ ਨੇੜੇ ਇੱਕ ਘਰ ਵਿਚ ਸ਼ੂਟਿੰਗ ਦੀ ਇਹ ਵਾਰਦਾਤ ਹੋਈ ਸੀ।
death-toll-rises-to-24-after-russian-missile-strike-on-kyiv-apartment-building-zelenskyy-says
Punjabi

ਕੀਵ ਦੀ ਰਿਹਾਇਸ਼ੀ ਇਮਾਰਤ ’ਤੇ ਰੂਸੀ ਮਿਸਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋਈ: ਜ਼ੇਲੇਨਸਕੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੀਤੇ ਦਿਨ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਹੋਏ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਇੱਕ ਦਿਨ ਤੋਂ ਵੱਧ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ਦੀ ਖੁਦਾਈ ਪੂਰੀ ਕਰ ਲਈ ਹੈ।
911-communications-workers-in-b-c-vote-95-in-favour-of-strike-action
Punjabi

ਬੀ.ਸੀ. ਦੇ 911 ਸੰਚਾਰ ਕਰਮਚਾਰੀਆਂ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ 95 ਫੀਸਦੀ ਵੋਟ ਦਿੱਤੀ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਨੂੰ ਸੰਭਾਲਣ ਵਾਲੇ 95 ਫੀਸਦੀ ਵਰਕਰਜ਼ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ ਹੈ। ਯੂਨੀਅਨ ਦੇ ਪ੍ਰਧਾਨ ਡੋਨਾਲਡ ਗ੍ਰਾਂਟ ਮੁਤਾਬਕ, ਇਹ ਫੈਸਲਾ ਈ-ਕਾਮਰਸ ਵਿਚ ਸਟਾਫ ਦੀ ਕਮੀ ਅਤੇ ਕੰਮ ਦੇ ਵਧਦੇ ਬੋਝ ਕਾਰਨ ਲਿਆ ਗਿਆ ਹੈ। ਉਨ੍ਹਾਂ ਅਨੁਸਾਰ, ਸਟਾਫ਼ ਦੀ ਘਾਟ ਕਾਰਨ ਕਰਮਚਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਹੱਦੋਂ ਵੱਧ ਓਵਰਟਾਈਮ ਕਰਨ ਲਈ ਮਜਬੂਰ ਹਨ। ​ਇਸ ਯੂਨੀਅਨ ਵਿਚ 911 ਲਾਈਨ ਦੇ ਕਾਲ-ਟੇਕਰ, ਡਿਸਪੈਚਰ ਅਤੇ IT ਸਟਾਫ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link