26.17C Vancouver
ADS

Feb 28, 2024 3:45 PM - The Connect News

ਕਾਂਗਰਸ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਕੱਢਿਆ ਗਿਆ ਕਿਸਾਨੀ ਬਚਾਓ ਟਰੈਕਟਰ ਮਾਰਚ

Share On
farmers-rescue-tractor-march-taken-out-by-congress-in-favor-of-kisan-andolan
Punjab Congress president Raja Waring said that we want to send a message to the BJP government at the center that we are all together. Waring led a tractor rally at Ajnala in Amritsar.(Photo:Facebook/Amarinder Singh Raja Warring)

ਪੰਜਾਬ ਵਿਚ ਅੱਜ ਕਾਂਗਰਸ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਕਿਸਾਨੀ ਬਚਾਓ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨੀ ਅਤੇ ਕਾਂਗਰਸ ਦੇ ਝੰਡੇ ਟਰੈਕਟਰਾਂ ’ਤੇ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਸੰਦੇਸ਼ ਜਾਣਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹਾਂ। ਵੜਿੰਗ ਨੇ ਅੰਮ੍ਰਿਤਸਰ ਦੇ ਅਜਨਾਲਾ ਵਿਚ ਟਰੈਕਟਰ ਰੈਲੀ ਦੀ ਅਗਵਾਈ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਖਨੌਰੀ ਬਾਰਡਰ ’ਤੇ ਸ਼ੁਭਕਰਨ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿਚ ਐੱਫ.ਆਈ.ਆਰ. ਦਰਜ ਨਾ ਕਰਨ ’ਤੇ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਵੀ ਕੀਤੀ।

Latest news

measles-exposure-reported-at-grande-prairie-hospital-emergency-department
Punjabi

ਗ੍ਰੈਂਡੇ ਪ੍ਰੈਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਖਸਰੇ ਦੇ ਸੰਪਰਕ ਦੀ ਜਾਰੀ ਕੀਤੀ ਚਿਤਾਵਨੀ

ਐਲਬਰਟਾ ਦੇ ਸਿਹਤ ਅਧਿਕਾਰੀਆਂ ਨੇ Grande Prairie ਇਲਾਕੇ ਵਿੱਚ ਖਸਰੇ ਦੇ ਸੰਭਾਵਿਤ ਖ਼ਤਰੇ ਬਾਰੇ ਜਨਤਕ ਚਿਤਾਵਨੀ ਜਾਰੀ ਕੀਤੀ ਹੈ।ਸਿਹਤ ਵਿਭਾਗ ਅਨੁਸਾਰ 20 ਅਤੇ 22 ਅਪ੍ਰੈਲ ਨੂੰ ਖਸਰਾ ਪੀੜਤ ਹਸਪਤਾਲ ਐਮਰਜੈਂਸੀ ਡਿਪਾਰਟਮੈਂਟ ਵਿਚ ਮੌਜੂਦ ਸੀ।
netherlands-considering-rose-imports-from-punjab-says-cm-bhagwant-mann
Punjabi

ਨੀਦਰਲੈਂਡ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ’ਤੇ ਕਰ ਰਿਹਾ ਹੈ ਵਿਚਾਰ: ਭਗਵੰਤ ਮਾਨ

ਨੀਦਰਲੈਂਡ ਨੇ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਅਜਿਹਾ ਭਰੋਸਾ ਦਿੱਤਾ ਗਿਆ।
eu-says-carney-to-attend-armenia-summit-as-canada-expands-role-in-european-security-talks
Punjabi

ਪੀ.ਐਮ.ਕਾਰਨੀ ਅਗਲੇ ਹਫਤੇ ਅਮਰੀਕਾ ਵਿੱਚ ਹੋਣ ਵਾਲੇ ਸੰਮੇਲਨ ਵਿੱਚ ਹੋਣਗੇ ਸ਼ਾਮਲ

ਪੀ.ਐਮ.ਮਾਰਕ ਕਾਰਨੀ ਅਗਲੇ ਹਫ਼ਤੇ ਅਮਰੀਕਾ ਦੀ ਰਾਜਧਾਨੀ ਯੇਰੇਵਨ ਵਿਖੇ ਹੋਣ ਵਾਲੇ European Political Community ਦੇ 8ਵੇਂ ਸੰਮੇਲਨ ਵਿਚ ਸ਼ਾਮਲ ਹੋਣਗੇ। ਯੂਰਪੀ ਕੌਂਸਲ ਦੇ President ਐਂਟੋਨੀਓ ਕੋਸਟਾ ਮੁਤਾਬਕ, ਇਹ ਸੰਮੇਲਨ 4-5 ਮਈ ਨੂੰ ਹੋਵੇਗਾ। ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਕੈਨੇਡਾ ਇਸ ਸੰਮੇਲਨ ਵਿਚ ਮਹਿਮਾਨ ਵਜੋਂ ਸ਼ਾਮਲ ਹੋਣ ਵਾਲਾ ਪਹਿਲਾ ਗੈਰ-ਯੂਰਪੀ ਦੇਸ਼ ਹੈ।
rcmp-seek-publics-help-locating-stolen-truck-carrying-two-peacocks-west-of-edmonton
Punjabi

ਐਡਮਿੰਟਨ 'ਚ ਮੋਰਾਂ ਸਣੇ ਚੋਰੀ ਹੋਏ ਟਰੱਕ ਦੀ ਪੁਲਿਸ ਕਰ ਰਹੀ ਭਾਲ

ਐਲਬਰਟਾ ਦੇ ਸਟੋਨੀ ਪਲੇਨ ਇਲਾਕੇ ਤੋਂ ਪਿਛਲੇ ਦਿਨੀਂ ਇਕ ਟਰੱਕ ਚੋਰੀ ਹੋ ਗਿਆ, ਜਿਸ ਵਿਚ ਦੋ ਮੋਰ ਸਨ।ਪੁਲਿਸ ਨੂੰ 26 ਅਪ੍ਰੈਲ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਵਿੱਚ ਮੋਰਾਂ ਦੇ ਕਰੇਟ ਰੱਖੇ ਹੋਏ ਸਨ, ਜੋ ਚੋਰੀ ਹੋ ਗਿਆ ਹੈ।
rescuers-work-to-reach-three-trapped-after-fatal-train-crash-near-jakarta
Punjabi

ਜਕਾਰਤਾ ਰੇਲ ਹਾਦਸਾ : ਹਾਈ-ਸਪੀਡ ਰੇਲਗੱਡੀ ਨੇ ਖੜ੍ਹੀ ਲੋਕਲ ਗੱਡੀ ਨੂੰ ਮਾਰੀ ਟੱਕਰ, 7 ਮੌਤਾਂ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰਵਾਰ ਮੰਗਲਵਾਰ ਸਵੇਰੇ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ,ਜਿਸ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਹਾਈ-ਸਪੀਡ ਰੇਲਗੱਡੀ ਨੇ ਪਹਿਲਾਂ ਤੋਂ ਖੜ੍ਹੀ ਇੱਕ ਕਮਿਊਟਰ ਰੇਲਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link