13.87C Vancouver
ADS

Feb 10, 2025 7:28 PM - Connect Newsroom

ਪੰਜਾਬ ਵਿਚ 8 ਟ੍ਰੈਵਲ ਏਜੰਟਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ

Share On
firs-filed-against-8-travel-agents-in-punjab-over-deportation-case
Two of the FIRs have been filed with the district police, while six have been registered with the NRI Affairs Wing of the Punjab Police.

ਪੰਜਾਬ ਵਿਚ 8 ਟ੍ਰੈਵਲ ਏਜੰਟਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਕਾਰਵਾਈ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੇ ਮਾਮਲੇ ਵਿਚ ਹੋਈ ਹੈ। ਇਨ੍ਹਾਂ ਵਿਚੋਂ ਦੋ ਐਫ.ਆਈ.ਆਰ. ਜ਼ਿਲ੍ਹਾ ਪੁਲਿਸ ਕੋਲ ਦਰਜ ਕੀਤੀਆਂ ਗਈਆਂ ਹਨ ਅਤੇ ਛੇ ਐੱਫ. ਆਈ. ਆਰ. ਪੰਜਾਬ ਪੁਲਿਸ ਦੇ ਐਨ.ਆਰ. ਆਈ. ਮਾਮਲਿਆਂ ਦੇ ਵਿੰਗ ਕੋਲ ਦਰਜ ਕੀਤੀਆਂ ਗਈਆਂ ਹਨ।

ਉੱਥੇ ਹੀ, ਪੰਜਾਬ ਪੁਲਿਸ ਦੇ ਡੀ. ਜੀ. ਪੀ. ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਆਪਣੇ ਪੱਧਰ ’ਤੇ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਅਮਰੀਕਾ ਤੋਂ 104 ਭਾਰਤੀ ਡਿਪੋਰਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 30 ਦੇ ਕਰੀਬ ਪੰਜਾਬ ਨਾਲ ਸਬੰਧਤ ਸਨ।

Latest news

indian-national-wanted-in-murder-case-arrested-after-being-refused-entry-at-canada-u-s-border
Punjabi

ਕੈਨੇਡਾ-ਅਮਰੀਕਾ ਸਰਹੱਦ 'ਤੇ ਕਤਲ ਦੇ ਦੋਸ਼ 'ਚ ਵਾਂਟੇਡ ਭਾਰਤੀ ਨਾਗਰਿਕ ਗ੍ਰਿਫ਼ਤਾਰ

ਓਨਟਾਰੀਓ-ਅਮਰੀਕਾ ਦੀ ਸਰਹੱਦ 'ਤੇ ਭਾਰਤ ਵਿਚ ਵਾਂਟੇਡ ਵਿਸ਼ਟ ਕੁਮਾਰ ਨਾਂ ਦੇ ਇੱਕ 22 ਸਾਲਾ ਨੌਜਵਾਨ ਨੂੰ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਉਸ ਨੂੰ ਕੈਨੇਡਾ ਵਿਚ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
chrystia-freeland-to-leave-parliament-for-senior-leadership-role-with-rhodes-trust-in-u-k
Punjabi

ਕ੍ਰਿਸਟੀਆ ਫ੍ਰੀਲੈਂਡ ਯੂਕੇ ਵਿੱਚ ਰੋਡਜ਼ ਟਰੱਸਟ ਵਿੱਚ ਸੀਨੀਅਰ ਲੀਡਰਸ਼ਿਪ ਭੂਮਿਕਾ ਲਈ ਛੱਡਣਗੇ ਸੰਸਦ

ਕੈਨੇਡਾ ਦੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵੱਕਾਰੀ ਰੋਡਸ ਟਰੱਸਟ ਦੀ ਅਗਲੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਰੋਡਸ ਹਾਊਸ ਲਈ ਵਾਰਡਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਸੰਸਥਾ ਦੁਨੀਆ ਦੇ ਸਭ ਤੋਂ ਪੁਰਾਣੇ ਸਕਾਲਰਸ਼ਿਪ ਪ੍ਰੋਗਰਾਮ ਨੂੰ ਮੈਨੇਜ ਕਰਦੀ ਹੈ। ​ਇਹ ਅਹੁਦਾ ਸੰਭਾਲਣ ਵਾਲੀ ਫ੍ਰੀਲੈਂਡ ਪਹਿਲੀ ਕੈਨੇਡੀਅਨ ਅਤੇ ਦੂਜੀ ਔਰਤ ਹੋਵੇਗੀ। ਉਹ 1 ਜੁਲਾਈ 2026 ਨੂੰ ਆਪਣਾ ਅਹੁਦਾ ਸੰਭਾਲਣਗੇ।
rain-and-snow-alerts-in-effect-as-coastal-and-northern-b-c-brace-for-strong-weather-system
Punjabi

ਬ੍ਰਿਟਿਸ਼ ਕੋਲੰਬੀਆ ਦੇ ਤੱਟੀ ਅਤੇ ਉੱਤਰੀ ਖੇਤਰਾਂ ਲਈ ਭਾਰੀ ਬਾਰਸ਼ ਦੀ ਚਿਤਾਵਨੀ ਕੀਤੀ ਗਈ ਜਾਰੀ

ਬੀ. ਸੀ. ਦੇ ਨੌਰਥ ਅਤੇ ਸੈਂਟਰਲ ਕੋਸਟ ਦੇ ਵਸਨੀਕਾਂ ਨੂੰ ਅੱਜ ਮੌਸਮ ਵਿਭਾਗ ਵਲੋਂ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇੱਕ ਫਰੰਟਲ ਸਿਸਟਮ ਇਸ ਖੇਤਰ ਵਿੱਚੋਂ ਲੰਘ ਰਿਹਾ ਹੈ, ਜਿਸ ਕਾਰਨ ਕਈ ਥਾਵਾਂ 'ਤੇ 70 ਮਿਲੀਮੀਟਰ ਤੱਕ ਭਾਰੀ ਬਾਰਸ਼ ਅਤੇ ਕੁਝ ਇਲਾਕਿਆਂ ਵਿਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ।
senate-approves-citizenship-reform-for-lost-canadians-as-advocates-raise-adoption-concerns
Punjabi

ਕੈਨੇਡਾ ਦਾ ਇਤਿਹਾਸਕ ਨਾਗਰਿਕਤਾ ਸੁਧਾਰ ਬਿੱਲ ਸੈਨੇਟ ਵਿੱਚ ਹੋਇਆ ਪਾਸ

ਕੈਨੇਡਾ ਦਾ ਇਤਿਹਾਸਕ ਨਾਗਰਿਕਤਾ ਸੁਧਾਰ ਬਿੱਲ ਬੁੱਧਵਾਰ ਨੂੰ ਸੈਨੇਟ ਵਿਚ ਪਾਸ ਹੋ ਗਿਆ ਹੈ, ਜੋ ਹੁਣ ਜਲਦ ਕਾਨੂੰਨ ਬਣਨ ਵਾਲਾ ਹੈ। ਇਸ ਨੂੰ "ਲੋਸਟ ਕੈਨੇਡੀਅਨ" ਕਾਨੂੰਨ ਵੀ ਕਿਹਾ ਜਾਂਦਾ ਹੈ, ਇਸ ਟਰਮ ਦਾ ਮਤਲਬ ਉਨ੍ਹਾਂ ਲੋਕਾਂ ਤੋਂ ਹੈ ਜੋ ਕੈਨੇਡਾ ਤੋਂ ਬਾਹਰ ਉਨ੍ਹਾਂ ਕੈਨੇਡੀਅਨ ਮਾਪਿਆਂ ਦੇ ਘਰ ਪੈਦਾ ਹੋਏ ਸਨ ਜੋ ਖੁਦ ਵੀ ਕਿਸੇ ਹੋਰ ਦੇਸ਼ ਵਿਚ ਜਨਮੇ ਸਨ।
alberta-auditor-says-failed-lab-privatization-left-public-with-109-million-bill
Punjabi

ਲੈਬ ਨਿੱਜੀਕਰਨ ਨੇ $109 ਮਿਲੀਅਨ ਦਾ ਕੀਤਾ ਨੁਕਸਾਨ:ਐਲਬਰਟਾ ਆਡੀਟਰ

ਐਲਬਰਟਾ ਦੇ ਆਡੀਟਰ ਜਨਰਲ ਡੱਗ ਵਾਈਲੀ ਦੀ ਤਾਜ਼ਾ ਰਿਪੋਰਟ ਨੇ ਕਮਿਊਨਿਟੀ ਲੈਬ ਟੈਸਟਿੰਗ ਸੇਵਾਵਾਂ ਨੂੰ ਡਾਇਨਾਲਾਈਫ ਕੰਪਨੀ ਨੂੰ ਦੇਣ ਵਿਚ ਹੋਈਆਂ ਗੰਭੀਰ ਪ੍ਰਬੰਧਕੀ ਗਲਤੀਆਂ ਨੂੰ ਉਜਾਗਰ ਕੀਤਾ ਹੈ। ਰਿਪੋਰਟ ਅਨੁਸਾਰ,ਇਹ ਡੀਲ ਜਨਤਕ ਪੈਸੇ ਦੀ ਬੱਚਤ ਲਈ ਸ਼ੁਰੂ ਕੀਤੀ ਗਈ ਸੀ ਪਰ ਇਸ ਦੀਆਂ ਖਾਮੀਆਂ ਕਾਰਨ ਸਰਕਾਰੀ ਖਜ਼ਾਨੇ ਨੂੰ $100 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link