Apr 7, 2020 2:11 AM -

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਭਾਰਤ 'ਚ ਇਸ ਵਾਇਰਸ ਸੰਬੰਧੀ 704 ਮਾਮਲਿਆਂ ਦੇ ਵਾਧੇ ਦੇ ਨਾਲ ਪੀੜਤਾਂ ਦੀ ਗਿਣਤੀ 4,281 ਤਕ ਪਹੁੰਚ ਗਈ ਹੈ।
ਇਸਤੋਂ ਅਲਾਵਾ 28 ਲੋਕਾਂ ਦੇ ਦਮ ਤੋੜਨ ਦੀ ਵੀ ਖਬਰ ਹੈ।
ਇਸਦੇ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 28 ਹੋ ਗਈ ਹੈ।
ਹਾਲਾਂਕਿ ਭਾਰਤ 'ਚ 318 ਲੋਕਾਂ ਦੇ ਇਸ ਵਾਇਰਸ ਤੋਂ ਰਿਕਵਰ ਕਰਨ ਬਾਰੇ ਵੀ ਦੱਸਿਆ ਗਿਆ ਹੈ।




