15.76C Vancouver
ADS

Aug 18, 2021 4:39 PM -

ਮੇਜਰ ਜੇਨਰਲ ਡੈਨੀ ਫੋਰਟਿਨ ਨੂੰ ਕਾਮਿਕ ਹਮਲੇ ਲਈ ਚਾਰਜ ਕੀਤਾ ਗਿਆ

Share On
maj-gen-dany-fortin-charged-with-one-count-of-sexual-assault
Maj.-Gen. Dany Fortin leaves the Gatineau Police Station after being processed, in Gatineau, Que., on Wednesday, Aug. 18, 2021. THE CANADIAN PRESS/Justin Tang

ਕੈਨੇਡਾ ਵਿੱਚ ਕੋਵਿਡ 19 ਵੈਕਸੀਨ ਦੀ ਵੰਡ ਸਬੰਧੀ ਮੁਹਿੰਮ ਨੂੰ ਲੀਡ ਕਰਨ ਵਾਲੇ ਮਿਲਿਟਰੀ ਦੇ ਅਫਸਰ ਨੂੰ ਕਾਮਿਕ ਹਮਲੇ ਲਈ ਚਾਰਜ ਕਰ ਦਿੱਤਾ ਗਿਆ ਹੈ।

ਮੇਜਰ ਜੇਨਰਲ ਡੈਨੀ ਫੋਰਟਿਨ ਨੇ ਅੱਜ ਕੁਬੇਕ ਵਿੱਚ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ।

ਉਹਨਾਂ ਦੀ ਗਿਰਫਤਾਰੀ ਦਾ ਵਾਰੰਟ ਇਸ ਹਫ਼ਤੇ ਜਾਰੀ ਕਰ ਦਿੱਤਾ ਗਿਆ ਸੀ।

ਫੋਰਟਿਨ ਨੇ ਫੇਰ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੀ ਲੀਗਲ ਟੀਮ ਵੱਲੋਂ ਵਾਰ ਵਾਰ ਮੰਗੇ ਜਾਣ ਦੇ ਬਾਵਜੂਦ ਉਹਨਾਂ ਨੂੰ ਉਹਨਾਂ ਤੇ ਲੱਗੇ ਇਲਜ਼ਾਮਾਂ ਦੇ ਵੇਰਵੇ ਪਤਾ ਨਹੀਂ ਚਲੇ।

ਫੋਰਟਿਨ ਦੇ ਵਕੀਲਾਂ ਨੇ ਦੱਸਿਆ ਕਿ ਉਹਨਾਂ ਨੇ ਸਿਰਫ਼ ਇਹੀ ਜਾਣਕਾਰੀ ਮਿਲੀ ਹੈ ਕਿ ਇਹ ਚਾਰਜ 1988 ਨਾਲ ਜੁੜੀ ਇੱਕ ਘਟਨਾ ਨਾਲ ਜੁੜੇ ਹਨ।

ਫੋਰਟਿਨ ਨੂੰ ਮਈ ਵਿੱਚ ਅਚਾਨਕ ਪਬਲਿਕ ਹੈਲਥ ਏਜੰਸੀ ਔਫ ਕੈਨੇਡਾ ਨਾਲ ਉਹਨਾਂ ਦੀ ਪੋਸਟ ਤੋਂ ਹਟਾ ਦਿੱਤਾ ਗਿਆ ਸੀ।

ਫੋਰਟਿਨ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਏ ਜਾਣ ਦੇ ਇਸ ਫੈਸਲੇ ਦੇ ਖਿਲਾਫ ਉਹ ਫੈਡਰਲ ਕੋਰਟ ਵਿੱਚ ਕੇਸ ਲੜ ਰਹੇ ਹਨ।

Latest news

police-seek-public-help-identifying-suspect-in-chilliwack-bus-driver-assault
Punjabi

ਚਿਲੀਵੈਕ ਬੱਸ ਡਰਾਈਵਰ ਹਮਲਾ ਮਾਮਲਾ, ਪੁਲਿਸ ਨੇ ਸ਼ੱਕੀ ਦੀ ਪਛਾਣ ਲਈ ਲੋਕਾਂ ਤੋਂ ਮੰਗੀ ਮਦਦ

ਚਿਲੀਵੈਕ ਵਿਚ ਇੱਕ ਬੱਸ ਡਰਾਈਵਰ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਤਸਵੀਰ ਜਾਰੀ ਕਰਦੇ ਹੋਏ ਸ਼ੱਕੀ ਵਿਅਕਤੀ ਦੀ ਪਛਾਣ ਵਿਚ ਮਦਦ ਮੰਗੀ ਹੈ। ਆਰ.ਸੀ.ਐਮ.ਪੀ. ਮੁਤਾਬਕ, ਇਹ ਹਮਲਾ 16 ਮਾਰਚ ਨੂੰ ਸਾਊਥ ਸੁਮਾਸ ਰੋਡ ਅਤੇ ਵੇਡਰ ਰੋਡ ਦੇ ਖੇਤਰ ਵਿਚ ਹੋਇਆ ਸੀ।
edmonton-expected-to-see-warm-temperatures-and-strong-winds-into-next-week
Punjabi

ਐਡਮਿੰਟਨ ਵਿੱਚ ਅਗਲੇ ਹਫ਼ਤੇ ਤੱਕ ਗਰਮ ਮੌਸਮ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ

ਐਡਮਿੰਟਨ ਵਿੱਚ ਇਸ ਹਫ਼ਤੇ ਦੇ ਬਾਕੀ ਦਿਨਾਂ ਅਤੇ ਅਗਲੇ ਹਫ਼ਤੇ ਦੌਰਾਨ ਦਿਨ ਦਾ ਤਾਪਮਾਨ 18 ਤੋਂ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਇੱਕ ਤੋਂ ਦੋ ਹਫ਼ਤਿਆਂ ਦੌਰਾਨ ਕਈ ਵਾਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇੱਕ ਅਨੁਮਾਨ ਮੁਤਾਬਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹਵਾਵਾਂ ਕਾਫ਼ੀ ਤੇਜ਼ ਰਹਿਣਗੀਆਂ।
ottawa-projects-140m-in-savings-from-new-refugee-health-care-co-pay
Punjabi

ਕੈਨੇਡਾ ਸਰਕਾਰ ਨੂੰ ਸਹਿ ਭੁਗਤਾਨ ਨੀਤੀ ਨਾਲ 140 ਮਿਲੀਅਨ ਡਾਲਰ ਬੱਚਤ ਦੀ ਉਮੀਦ

ਕੈਨੇਡਾ ਸਰਕਾਰ ਨੇ ਸ਼ਰਣ ਮੰਗਣ ਵਾਲੇ ਅਤੇ ਰਫਿਊਜੀ Claimants ਲਈ ਫ੍ਰੀ ਹੈਲਥ ਕੇਅਰ ਸਰਵਿਸ ਨੂੰ ਸੀਮਤ ਕਰਨ ਨਾਲ $140 ਮਿਲੀਅਨ ਦੀ ਬਚਤ ਹੋਣ ਦੀ ਉਮੀਦ ਜਤਾਈ ਹੈ। ਨਵੇਂ ਨਿਯਮਾਂ ਤਹਿਤ ਅੰਤਰਿਮ ਫੈਡਰਲ ਹੈਲਥ ਪ੍ਰੋਗਰਾਮ ਤਹਿਤ ਹੁਣ ਸ਼ਰਨਾਰਥੀਆਂ ਨੂੰ prescriptions, ਮੈਂਟਲ ਹੈਲਥ counselling ਲਈ ਪੱਲਿਓਂ ਇੱਕ ਹਿੱਸੇ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
bjp-sends-defamation-notice-to-punjab-chief-minister-bhagwant-mann
Punjabi

ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਣਹਾਨੀ ਦਾ ਨੋਟਿਸ

ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰੁਖ ਫੜ੍ਹਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਸੇ ਰਣਨੀਤੀ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਣਹਾਨੀ ਦਾ ਨੋਟਿਸ ਦਿੱਤਾ ਹੈ। ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਸਬੂਤ ਦੇ ਭਾਜਪਾ ’ਤੇ ਧਮਾਕਿਆਂ ਦੇ ਇਲਜ਼ਾਮ ਲਗਾਏ ਹਨ।
india-rejects-csis-allegations-of-foreign-interference-in-canada
Punjabi

ਭਾਰਤ ਨੇ ਕੈਨੇਡਾ ਵਿੱਚ ਵਿਦੇਸ਼ੀ ਦਖਲ ਦੇ ਸੀ.ਐਸ.ਆਈ.ਐਸ. ਦੋਸ਼ਾਂ ਨੂੰ ਕੀਤਾ ਰੱਦ

ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਵੱਲੋਂ ਨਵੀਂ ਦਿੱਲੀ 'ਤੇ ਲਾਏ ਗਏ ਵਿਦੇਸ਼ੀ ਦਖਲ ਦੇ ਦੋਸ਼ਾਂ ਨੂੰ ਭਾਰਤ ਨੇ ਸਿਰੇ ਤੋਂ ਖਾਰਜ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ 'ਤੇ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਦੇ ਮੁੱਦਿਆਂ ਵਿਚ ਦਖਲ ਦੇਣਾ ਸਾਡੀ ਨੀਤੀ ਨਹੀਂ ਹੈ ਅਤੇ ਭਾਰਤ ਇੱਕ ਜ਼ਿੰਮੇਵਾਰ ਲੋਕਤੰਤਰ ਹੈ ਜੋ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਦਾ ਹੈ ਤੇ ਦੂਜੇ ਦੇਸ਼ਾਂ ਦੀ sovereignty ਦਾ ਸਤਿਕਾਰ ਕਰਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link