19.53C Vancouver
ADS

May 14, 2020 6:08 PM -

ਮਾਂਟਰੀਅਲ ਇਲਾਕੇ ਦੇ ਸਕੂਲ ਸਤੰਬਰ ਤੱਕ ਬੰਦ ਰਹਿਣਗੇ

Share On
montreal-area-schools-to-stay-closed-until-september
School buses are parked at a depot Friday May 8, 2020 in St. Eustache, Que. THE CANADIAN PRESS/Ryan Remiorz

ਕਿਊਬੈੱਕ ਸਰਕਾਰ ਵੱਲੋਂ ਮਾਂਟਰੀਅਲ ਇਲਾਕੇ ਦੇ ਸਕੂਲਾਂ ਨੂੰ ਅਗਸਤ ਜਾਂ ਸਤੰਬਰ ਵਿੱਚ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।

ਪ੍ਰੀਮੀਅਰ ਫਰਾਂਸੋਆ ਲੀਗੋ ਮੁਤਾਬਕ ਮਾਂਟਰੀਆਲ ਦੇ ਵਿੱਚ ਕੋਵਿਡ-19 ਦੀਆਂ ਜਨਤਕ ਸਿਹਤ ਸਥਿਤੀਆਂ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

ਮਾਂਟਰੀਅਲ ਇਲਾਕੇ ਵਿੱਚ ਪਹਿਲਾਂ ਸਕੂਲਾਂ, ਡੇਅ ਕੇਅਰ ਅਤੇ ਵਪਾਰਾਂ ਨੂੰ 25 ਮਈ ਨੂੰ ਖੋਲ੍ਹਿਆ ਜਾਣਾ ਸੀ ਪਰ ਹੁਣ ਇਲਾਕੇ ਦੇ ਡੇਅ ਕੇਅਰ 1 ਜੂਨ ਤੋਂ ਦੁਬਾਰਾ ਖੁੱਲ੍ਹਣਗੇ।

ਰਿਟੇਲ ਵਪਾਰਾਂ ਦਾ ਖੁੱਲ੍ਹਣਾ ਫ਼ਿਲਹਾਲ ਪੱਕੇ ਤੌਰ ਤੇ ਨਿਰਧਾਰਤ ਨਹੀਂ ਕੀਤਾ ਗਿਆ।

ਸਿਹਤ ਅਧਿਕਾਰੀਆਂ ਮੁਤਾਬਕ ਅੱਜ ਕਿਊਬੈੱਕ ਵਿੱਚ ਕੋਵਿਡ-19 ਦੇ 793 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 131 ਹੋਰ ਵਿਅਕਤੀ ਦਮ ਤੋੜ ਗਏ ਹਨ।

Latest news

rainfall-warning-in-effect-for-calgary-as-officials-monitor-river-levels-and-flood-risk
Punjabi

ਕੈਲਗਰੀ ਵਿੱਚ ਮੀਂਹ ਦੀ ਚਿਤਾਵਨੀ ਜਾਰੀ, ਦਰਿਆਵਾਂ ਦੇ ਪਾਣੀ ਦੇ ਪੱਧਰ 'ਤੇ ਰੱਖੀ ਜਾ ਰਹੀ ਨਜ਼ਰ

ਕੈਲਗਰੀ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਅਜੇ ਵੀ ਲਾਗੂ ਹੈ ਅਤੇ ਅਧਿਕਾਰੀ ਨਦੀਆਂ ਦੀ ਸਥਿਤੀ 'ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਨ।ਇਨਵਾਇਰਮੈਂਟ ਕੈਨੇਡਾ ਮੁਤਾਬਕ ਅੱਜ ਕੈਲਗਰੀ ਵਿੱਚ 10 ਮਿਲੀਮੀਟਰ ਹੋਰ ਮੀਂਹ ਪੈ ਸਕਦਾ ਹੈ, ਜਿਸ ਤੋਂ ਬਾਅਦ ਇਸ ਦੀ ਰਫਤਾਰ ਘੱਟ ਜਾਵੇਗੀ। ਸੂਬੇ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਸ਼ਾਮ ਤੋਂ ਲੈ ਕੇ ਹੁਣ ਤੱਕ 120 ਮਿਲੀਮੀਟਰ ਤੋਂ ਵੀ ਵੱਧ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ।
surrey-police-board-confirms-departure-of-chief-constable-norm-lipinski
Punjabi

ਸਰੀ ਪੁਲਿਸ ਬੋਰਡ ਨੇ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਦੇ ਅਹੁਦਾ ਛੱਡਣ ਦੀ ਕੀਤੀ ਪੁਸ਼ਟੀ

ਸਰੀ ਪੁਲਿਸ ਬੋਰਡ ਨੇ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਦੇ ਅਹੁਦਾ ਛੱਡਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਡਿਪਟੀ ਚੀਫ਼ ਕਾਂਸਟੇਬਲ ਟੌਡ ਮਾਤਸੁਮੋਟੋ ਨੂੰ ਤੁਰੰਤ ਪ੍ਰਭਾਵ ਨਾਲ ਸਰੀ ਪੁਲਿਸ ਸਰਵਿਸ ਦਾ ਅੰਤਰਿਮ ਚੀਫ਼ ਕਾਂਸਟੇਬਲ ਨਿਯੁਕਤ ਕੀਤਾ ਗਿਆ ਹੈ। ਬੋਰਡ ਨੇ ਆਪਣੇ ਸਾਰੇ ਭਾਈਵਾਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਅਚਾਨਕ ਹੋਈ ਤਬਦੀਲੀ ਦੇ ਬਾਵਜੂਦ ਸ਼ਹਿਰ ਦੀ ਪਬਲਿਕ ਸੇਫਟੀ ਅਤੇ ਪੁਲਿਸ ਸੇਵਾਵਾਂ ਵਿਚ ਕੋਈ ਰੁਕਾਵਟ ਨਹੀਂ ਆਵੇਗੀ।
ford-pushes-back-after-trump-again-refers-to-canada-as-51st-state
Punjabi

ਟਰੰਪ ਵੱਲੋਂ ਕੈਨੇਡਾ ਨੂੰ ਮੁੜ ‘51ਵਾਂ ਸੂਬਾ’ ਕਹਿਣ ’ਤੇ ਡੱਗ ਫੋਰਡ ਦਾ ਜਵਾਬ: 'ਕੈਨੇਡਾ ਵਿਕਾਊ ਨਹੀਂ'

ਕੈਨੇਡਾ ਦੀ ਪ੍ਰਭੂਸੱਤਾ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਿਰ ਤਾਜ਼ਾ ਹਮਲਾ ਬੋਲਿਆ ਹੈ, ਜਿਸ 'ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਲਟਵਾਰ ਕੀਤਾ ਹੈ। ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿਚ ਫੋਰਡ ਨੇ ਲਿਖਿਆ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ ਅਤੇ ਇਹ ਕੋਈ ਵਿਕਾਊ ਨਹੀਂ ਹੈ।
prince-george-man-sentenced-after-pleading-guilty-in-intimate-partner-violence-case
Punjabi

ਪ੍ਰਿੰਸ ਜਾਰਜ ਦੇ ਵਿਅਕਤੀ ਨੂੰ ਘਰੇਲੂ ਸਾਥੀ ਉੱਤੇ ਹਿੰਸਾ ਦੇ ਮਾਮਲੇ ਵਿੱਚ ਮਿਲੀ ਸਜ਼ਾ

ਪ੍ਰਿੰਸ ਜਾਰਜ ਦੇ ਇੱਕ ਵਿਅਕਤੀ ਨੂੰ Intimate Partner Violence ਦੇ ਮਾਮਲੇ ਵਿਚ ਅਦਾਲਤ ਨੇ 15 ਮਹੀਨਿਆਂ ਦੀ Conditional Sentence, 36 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ ਡੀ.ਐਨ.ਏ. ਸਬਮਿਟ ਕਰਵਾਉਣ ਦੀ ਸਜ਼ਾ ਸੁਣਾਈ ਹੈ। 47 ਸਾਲਾ ਪ੍ਰਿੰਸ ਜਾਰਜ ਨਿਵਾਸੀ ਰਾਇਨ ਟਿਮੋਥੀ ਚਿਆਪੀ ਨੇ Intimate Partner Violence ਦੇ ਮਾਮਲੇ ਵਿਚ ਅਪ੍ਰੈਲ ਵਿਚ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਚਾਰਜਿਜ਼ ਅਤੇ ਕੁੱਟਮਾਰ ਦੇ ਇੱਕ ਮਾਮਲੇ ਵਿਚ ਆਪਣਾ ਗੁਨਾਹ ਕਬੂਲ ਕੀਤਾ ਸੀ।
alberta-premier-danielle-smith-to-meet-quebec-counterpart-on-energy-trade-and-provincial-autonomy
Punjabi

ਪ੍ਰੀਮੀਅਰ ਸਮਿਥ ਇਸ ਹਫ਼ਤੇ ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਚੇਟ ਨਾਲ ਕਰਨਗੇ ਮੁਲਾਕਾਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਇਸ ਹਫ਼ਤੇ ਕਿਊਬੈਕ ਵਿੱਚ ਉੱਥੋਂ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਚੇਟ ਨਾਲ ਮੁਲਾਕਾਤ ਕਰਨ ਜਾ ਰਹੀ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣ ਵਾਲੀਆਂ ਇਨ੍ਹਾਂ ਮੀਟਿੰਗਾਂ ਦੌਰਾਨ ਵੱਖਵਾਦ, ਈਸਟ-ਵੈਸਟ ਐਨਰਜੀ ਕੋਰੀਡੋਰ, ਵਪਾਰ, ਨਿਵੇਸ਼ ਅਤੇ Provincial autonomy ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link