10.41C Vancouver
ADS

Mar 27, 2023 7:53 PM - The Canadian Press

ਪੁਲਿਸ: ਨੈਸ਼ਵਿਲ ਸਕੂਲ ਗੋਲੀਬਾਰੀ ਦੀ ਸ਼ੱਕੀ ਸਾਬਕਾ ਵਿਦਿਆਰਥਣ ਸੀ

Share On
police-nashville-school-shooting-suspect-was-former-student
Police said the shooter was armed with two 'assault-type' rifles and a pistol.

ਅਧਿਕਾਰੀਆਂ ਦਾ ਮੰਨਣਾ ਹੈ ਕਿ ਨੈਸ਼ਵਿਲ ਦੇ ਇੱਕ ਪ੍ਰਾਈਵੇਟ ਕ੍ਰਿਸ਼ਚੀਅਨ ਸਕੂਲ ਵਿੱਚ ਤਿੰਨ ਬੱਚਿਆਂ ਅਤੇ ਤਿੰਨ ਬਾਲਗਾਂ ਦੀ ਹੱਤਿਆ ਕਰਨ ਵਾਲੀ 28 ਸਾਲਾ ਮਹਿਲਾ ਸ਼ੂਟਰ ਇੱਕ ਸਾਬਕਾ ਵਿਦਿਆਰਥੀ ਸੀ।

ਸ਼ੱਕੀ ਮਹਿਲਾ ਨੂੰ ਪੁਲਿਸ ਨੇ ਕਨਫਰਨਟੇਸ਼ਨ ਦੌਰਾਨ ਮਾਰ ਦਿੱਤਾ।

ਗੋਲੀਬਾਰੀ ਦੀ ਘਟਨਾ ਸੋਮਵਾਰ ਨੂੰ ਦ ਕਵਨੈਂਟ ਸਕੂਲ ਵਿੱਚ ਹੋਈ।

ਪੁਲਿਸ ਨੇ ਦੱਸਿਆ ਕਿ ਸ਼ੂਟਰ ਦੋ 'ਅਸਾਲਟ' ਦੇ ਕਿਸਮ ਦੀਆਂ ਰਾਈਫਲਾਂ ਅਤੇ ਇੱਕ ਪਿਸਤੌਲ ਨਾਲ ਲੈਸ ਸੀ।

ਕਵਨੈਂਟ ਸਕੂਲ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਪ੍ਰੀਸਕੂਲ ਤੋਂ ਛੇਵੀਂ ਜਮਾਤ ਤੱਕ ਲਗਭਗ 200 ਵਿਦਿਆਰਥੀਆਂ ਦਾ ਦਾਖਲਾ ਹੋਇਆ ਹੈ।

ਇਹ ਹੱਤਿਆਵਾਂ ਉਦੋਂ ਹੋਈਆਂ ਹਨ ਜਦੋਂ ਦੇਸ਼ ਭਰ ਦੇ ਭਾਈਚਾਰੇ ਸਕੂਲ ਹਿੰਸਾ ਦੇ ਦੌਰ ਤੋਂ ਦੁਖੀ ਹਨ।

Latest news

surrey-municipal-election-2026-candidate-nominations-open-september-1
Punjabi

ਸਰੀ ਮਿਉਂਸਪਲ ਚੋਣਾਂ 2026: ਨਾਮਜ਼ਦਗੀ 1 ਤੋਂ 11 ਸਤੰਬਰ ਤੱਕ

ਸਰੀ ਮਿਉਂਸਪਲ ਚੋਣਾਂ 2026 ਲਈ ਉਮੀਦਵਾਰਾਂ ਦੇ ਨਾਮਜ਼ਦਗੀ ਦਾਖਲ ਕਰਨ ਦਾ ਅਧਿਕਾਰਤ ਸਮਾਂ 1 ਸਤੰਬਰ ਤੋਂ 11 ਸਤੰਬਰ ਤੱਕ ਤੈਅ ਕੀਤਾ ਗਿਆ ਹੈ, ਜਿਸ ਦੀਆਂ ਤਿਆਰੀਆਂ ਵਜੋਂ ਉਮੀਦਵਾਰਾਂ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਚੋਣਾਂ ਲਈ ਵੋਟਾਂ 17 ਅਕਤੂਬਰ ਨੂੰ ਪੈਣਗੀਆਂ, ਜਦੋਂ ਕਿ ਐਡਵਾਂਸ ਵੋਟਿੰਗ 7 ਤੋਂ 15 ਅਕਤੂਬਰ ਵਿਚਕਾਰ ਹੋਵੇਗੀ।
more-than-41-000-vehicles-cross-gordie-howe-bridge-in-first-five-days
Punjabi

ਗੋਰਡੀ ਹਾਵੇ ਬ੍ਰਿਜ ਦੇ ਖੁੱਲ੍ਹਣ ਦੇ ਪਹਿਲੇ 5 ਦਿਨਾਂ ਵਿੱਚ ਕੈਨੇਡਾ ਵਿੱਚ 41,000 ਤੋਂ ਵੱਧ ਲੋਕ ਆਏ: ਸਟੈਟਕੈਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵੇਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਦੇ ਖੁੱਲ੍ਹਣ ਦੇ ਪਹਿਲੇ 5 ਦਿਨਾਂ ਦੇ ਅੰਦਰ ਹੀ 41,000 ਤੋਂ ਵੱਧ ਵਾਹਨਾਂ ਨੇ ਅਮਰੀਕਾ ਤੋਂ ਕੈਨੇਡਾ ਵਿਚ ਪ੍ਰਵੇਸ਼ ਕੀਤਾ ਹੈ, ਜਿਸ ਵਿਚ ਕੈਨੇਡੀਅਨ ਨਿਵਾਸੀ ਦੀਆਂ ਰਿਟਰਨ ਟ੍ਰਿਪਸ ਵੀ ਸ਼ਾਮਲ ਹਨ। ਸਟੈਟਕੈਨ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ਵਿੰਡਸਰ ਅਤੇ ਡੀਟ੍ਰਾਯੇਟ ਨੂੰ ਜੋੜਨ ਵਾਲੇ ਇਸ ਪੁਲ ਰਾਹੀਂ ਲਗਭਗ 18,900 ਕੈਨੇਡੀਅਨ ਨੇ ਯਾਤਰਾ ਕੀਤੀ ਹੈ, ਜਦੋਂ ਕਿ ਇਸੇ ਦੌਰਾਨ 18,100 ਅਮਰੀਕੀ ਨਾਗਰਿਕਾਂ ਨੇ ਕੈਨੇਡਾ ਵਿਚ ਪ੍ਰਵੇਸ਼ ਕੀਤਾ।
alberta-sending-more-firefighters-to-help-battle-b-c-wildfires
Punjabi

ਬੀ.ਸੀ. ਦੀ ਜੰਗਲੀ ਅੱਗ ਨਾਲ ਨਜਿੱਠਣ ਲਈ ਐਲਬਰਟਾ ਵੱਲੋਂ ਭੇਜੇ ਜਾ ਰਹੇ ਹੋਰ ਫਾਇਰ ਫਾਈਟਰਜ਼

ਐਲਬਰਟਾ ਸਰਕਾਰ ਵਲੋਂ ਬੀ.ਸੀ. ਵਿਚ ਲੱਗੀ ਜੰਗਲੀ ਅੱਗ ਨੂੰ ਕਾਬੂ ਕਰਨ ਲਈ ਅੱਜ ਹੋਰ ਫਾਇਰ ਫਾਈਟਰਜ਼ ਭੇਜੇ ਜਾ ਰਹੇ ਹਨ। ਐਲਬਰਟਾ ਦੇ ਜੰਗਲਾਤ ਅਤੇ ਪਾਰਕ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 186 ਫਾਇਰਫਾਈਟਰਜ਼ ਪਹਿਲਾਂ ਹੀ ਬੀ.ਸੀ. ਪਹੁੰਚ ਕੇ ਰਾਹਤ ਕਾਰਜਾਂ ਵਿੱਚ ਜੁੱਟ ਚੁੱਕੇ ਹਨ ਅਤੇ 40 ਹੋਰ ਕਰਮਚਾਰੀ ਮੰਗਲਵਾਰ ਨੂੰ ਰਵਾਨਾ ਕੀਤੇ ਜਾ ਰਹੇ ਹਨ।
calgary-police-say-suspect-in-officer-shooting-had-organized-crime-ties
Punjabi

ਕੈਲਗਰੀ ਦੇ ਪੁਲਿਸ ਔਫੀਸਰ ਨੂੰ ਗੋਲੀ ਮਾਰ ਕੇ ਸ਼ੱਕੀ ਨੇ ਕੀਤੀ ਆਤਮ ਹੱਤਿਆ, ਅਪਰਾਧਕ ਸੰਗਠਨ ਨਾਲ ਜੁੜੀ ਤਾਰ

ਕੈਲਗਰੀ ਵਿੱਚ ਬੀਤੇ ਕੱਲ੍ਹ ਐਡਵਰਥੀ ਪਾਰਕ ਨੇੜੇ ਹੋਈ ਘਟਨਾ ਦੇ ਸੰਬੰਧ ਵਿੱਚ ਇੱਕ ਪੁਲਿਸ ਔਫੀਸਰ ਨੂੰ ਗੋਲੀ ਮਾਰਨ ਦੀ ਪੁਸ਼ਟੀ ਹੋਈ ਹੈ। ਇਹ ਹਿੰਸਕ ਘਟਨਾ ਦੁਪਹਿਰ ਦੇ ਕਰੀਬ 11:45 ਵਜੇ ਵਾਪਰੀ। ਪੁਲਿਸ ਅਧਿਕਾਰੀ ਇੱਕ ਕਾਲੇ ਰੰਗ ਦੇ ਟਰੱਕ ਨੂੰ ਰੋਕ ਕੇ ਆਮ ਚੈਕਿੰਗ ਕਰ ਰਹੇ ਸਨ, ਜਦੋਂ ਗੱਡੀ ਵਿੱਚ ਸਵਾਰ ਇੱਕ ਸ਼ੱਕੀ ਵਿਅਕਤੀ ਨੇ ਬਾਹਰ ਨਿਕਲ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਔਫੀਸਰ ਨੂੰ ਦੋ ਗੋਲੀਆਂ ਲੱਗੀਆਂ।
environment-canada-launches-new-polygon-based-weather-alert-system
Punjabi

ਇਨਵਾਇਰਮੈਂਟ ਕੈਨੇਡਾ ਨੇ ਨਵਾਂ ਪੋਲਿਗਨ-ਬੇਸਡ ਅਲਰਟ ਸਿਸਟਮ ਕੀਤਾ ਲਾਗੂ

ਇਨਵਾਇਰਮੈਂਟ ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਖ਼ਰਾਬ ਮੌਸਮ ਬਾਰੇ ਜਾਣਕਾਰੀ ਦੇਣ ਲਈ ਇੱਕ ਨਵਾਂ ਅਤੇ ਵਧੇਰੇ ਸਟੀਕ ਪੋਲਿਗਨ-ਬੇਸਡ ਅਲਰਟ ਸਿਸਟਮ ਲਾਗੂ ਕੀਤਾ ਹੈ। ਇਸ ਨਵੇਂ ਸਿਸਟਮ ਦਾ ਮਕਸਦ ਲੋਕਾਂ ਨੂੰ ਬਿਨਾਂ ਵਜ੍ਹਾ ਮਿਲਣ ਵਾਲੇ ਅਲਰਟਸ ਨੂੰ ਘਟਾਉਣਾ ਹੈ। ਪਹਿਲਾਂ ਜਦੋਂ ਕੋਈ ਤੂਫ਼ਾਨ ਆਉਂਦਾ ਸੀ ਤਾਂ ਪੂਰੇ ਦੇ ਪੂਰੇ ਖੇਤਰ ਵਿਚ ਐਮਰਜੈਂਸੀ ਅਲਰਟ ਭੇਜ ਦਿੱਤਾ ਜਾਂਦਾ ਸੀ ਭਾਵੇਂ ਤੂਫ਼ਾਨ ਉੱਥੋਂ ਲੰਘਣਾ ਵੀ ਨਾ ਹੋਵੇ, ਹੁਣ ਇਸ ਨਵੇਂ ਤਰੀਕੇ ਰਾਹੀਂ ਮੌਸਮ ਵਿਗਿਆਨੀ ਡਿਜੀਟਲ ਨਕਸ਼ੇ ਉੱਤੇ ਇੱਕ ਖ਼ਾਸ Polygon ਖਿੱਚ ਕੇ ਸਿਰਫ਼ ਉਸੇ ਹਿੱਸੇ ਨੂੰ ਦਰਸਾਉਣਗੇ ਜਿੱਥੇ ਖ਼ਤਰਾ ਸਭ ਤੋਂ ਵੱਧ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link