13.52C Vancouver
ADS

Jun 18, 2025 7:57 PM - The Canadian Press

ਮੌਂਟਰੀਅਲ 'ਚ ਲਾਪਤਾ ਹੋਈ 3 ਸਾਲਾ ਮਿਲੀ ਬੱਚੀ

Share On
quebec-police-seeking-witness-in-case-of-missing-3-year-old-montreal-girl
The Quebec Provincial Police held a press conference to update the search for the girl.(Photo: The Canadian Press)

ਮੌਂਟਰੀਅਲ 'ਚ ਲਾਪਤਾ ਹੋਈ 3 ਸਾਲਾ ਬੱਚੀ ਦੀ ਭਾਲ ਹੋ ਗਈ ਹੈ। ਜਾਣਕਾਰੀ ਦਿੱਤੀ ਗਈ ਕਿ ਬੱਚੀ ਜਿਉਂਦੀ ਹੈ ਅਤੇ ਗੱਲਬਾਤ ਕਰ ਰਹੀ ਹੈ। ਬੱਚੀ ਐਤਵਾਰ ਤੋਂ ਲਾਪਤਾ ਸੀ। ਬੱਚੀ ਦੀ ਭਾਲ ਸੰਬੰਧੀ ਕਿਊਬੈਕ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈ।

ਸਾਰਜੈਂਟ ਐਲੋਇਸ ਕੋਸੇਟ ਦਾ ਕਹਿਣਾ ਸੀ ਕਿ ਬੱਚੀ ਕਿਹੜੇ ਹਾਲਾਤਾਂ 'ਚ ਮਿਲੀ ਅਤੇ ਬੀਤੇ ਡੇਢ ਦਿਨ ਦੌਰਾਨ ਕੀ ਕੁਝ ਹੋਇਆ, ਇਸ ਸੰਬੰਧੀ ਫਿਲਹਾਲ ਜਾਣਕਾਰੀ ਦੇਣਾ ਮੁਮਕਿਨ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਮਾਮਲੇ 'ਚ ਹੋਰ ਜਾਣਕਾਰੀ ਸੰਬੰਧੀ ਬਾਅਦ 'ਚ ਇੱਕ ਹੋਰ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਬੱਚੀ ਦੀ ਭਾਲ 'ਚ ਮਦਦ ਲਈ ਕਮਿਊਨਿਟੀ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ।

Latest news

alberta-nurses-union-calls-for-weapons-screening-more-officers-after-hospital-stabbing
Punjabi

ਐਲਬਰਟਾ ਦੇ ਹਸਪਤਾਲਾਂ ਵਿਚ ਹਥਿਆਰ ਸਕ੍ਰੀਨਿੰਗ ਲਈ ਨਰਸ ਯੂਨੀਅਨ ਨੇ ਕੀਤੀ ਮੰਗ

ਯੂਨਾਈਟੇਡ ਨਰਸ ਔਫ ਐਲਬਰਟਾ ਦੀ ਪ੍ਰਧਾਨ ਹੀਥਰ ਸਮਿਥ ਨੇ ਹਸਪਤਾਲਾਂ ਵਿੱਚ ਵੱਧ ਰਹੀ ਹਿੰਸਾ ਨੂੰ ਰੋਕਣ ਲਈ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਹਥਿਆਰਾਂ ਦੀ ਜਾਂਚ ਕਰਨ ਵਾਲੇ ਸਕੈਨਰ ਜਲਦੀ ਲਗਾਉਣ ਦੀ ਮੰਗ ਕੀਤੀ ਹੈ।
statcan-to-publish-march-jobs-data-after-labour-markets-rough-start-to-2026
Punjabi

ਕੈਨੇਡੀਅਨ ਅਰਥਵਿਵਸਥਾ ਲਈ ਮਾਰਚ ਦਾ ਮਹੀਨਾ ਰੁਜ਼ਗਾਰ ਦੇ ਪੱਖੋਂ ਰਿਹਾ ਰਾਹਤ ਭਰਿਆ

ਕੈਨੇਡੀਅਨ ਅਰਥਵਿਵਸਥਾ ਲਈ ਮਾਰਚ ਦਾ ਮਹੀਨਾ ਰੁਜ਼ਗਾਰ ਦੇ ਪੱਖੋਂ ਕੁਝ ਰਾਹਤ ਲੈ ਕੇ ਆਇਆ ਹੈ,ਜਿਸ ਦੌਰਾਨ 14,100 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਹਾਲਾਂਕਿ,ਇਹ ਅੰਕੜਾ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਮੁਤਾਬਕ ਹੈ ਪਰ ਇਹ ਸਾਲ ਦੇ ਪਹਿਲੇ ਦੋ ਮਹੀਨਿਆਂ ਵਿਚ ਹੋਏ 109,000 ਨੌਕਰੀਆਂ ਦੇ ਨੁਕਸਾਨ ਦੀ ਭਰਪਾਈ ਕਰਨ ਵਿਚ ਨਾਕਾਮ ਰਿਹਾ ਹੈ।
environment-canada-to-introduce-ai-driven-hybrid-model-for-weather-forecasting
Punjabi

ਇਨਵਾਇਰਨਮੈਂਟ ਕੈਨੇਡਾ ਵੱਲੋਂ ਮੌਸਮ ਦੀ ਜਾਣਕਾਰੀ ਲਈ ਏ.ਆਈ.ਆਧਾਰਿਤ ਹਾਈਬ੍ਰਿਡ ਮਾਡਲ ਲਿਆਉਣ ਦੀ ਤਿਆਰੀ

ਇਨਵਾਇਰਮੈਂਟ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਮੌਸਮ ਦੀਆਂ ਭਵਿੱਖਬਾਣੀਆਂ ਨੂੰ ਵਧੇਰੇ ਸਹੀ ਅਤੇ ਤੇਜ਼ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ ਕਰਨਾ ਸ਼ੁਰੂ ਕਰਨ ਜਾ ਰਿਹਾ ਹੈ। ਵਿਭਾਗ ਇਸ ਸਬੰਧੀ ਇਸ ਸਪਰਿੰਗ ਵਿਚ ਨਵਾਂ ਹਾਈਬ੍ਰਿਡ ਮਾਡਲ ਲੌਂਚ ਕਰਨ ਦੀ ਤਿਆਰੀ ਕਰ ਰਿਹਾ ਹੈ,ਜੋ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਏ.ਆਈ.ਨੂੰ ਨਾਲ ਜੋੜੇਗਾ।
four-convicted-in-2023-east-vancouver-home-invasion-and-kidnapping
Punjabi

ਘਰ ਵਿਚ ਦਾਖਲ ਹੋ ਕੇ ਕਿਡਨੈਪਿੰਗ ਕਰਨ ਦੇ ਦੋਸ਼ ਵਿਚ 4 ਵਿਅਕਤੀ ਕੀਤੇ ਗਏ ਗ੍ਰਿਫਤਾਰ

ਈਸਟ ਵੈਨਕੂਵਰ ਵਿਚ ਇੱਕੋ ਪਰਿਵਾਰ ਦੇ ਚਾਰ ਜੀਆਂ ਨੂੰ ਅਗਵਾ ਕਰਨ ਅਤੇ ਬੰਧਕ ਬਣਾਉਣ ਦੇ ਮਾਮਲੇ ਵਿਚ 4 ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ, 11 ਮਾਰਚ 2023 ਨੂੰ ਪਰਿਵਾਰ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰਕੇ ਸ਼ਹਿਰ ਤੋਂ ਬਾਹਰ ਲਿਜਾਇਆ ਗਿਆ ਸੀ ਅਤੇ ਕੁਝ ਸਮੇਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਸੀ।
surrey-3d-printed-firearms-lab-dismantled-one-arrested-police-say
Punjabi

ਸਰੀ 'ਚ 3D ਪ੍ਰਿੰਟ ਕੀਤੇ ਹਥਿਆਰਾਂ ਦੀ ਲੈਬ ਦਾ ਪਰਦਾਫਾਸ਼, ਇੱਕ ਵਿਅਕਤੀ ਗ੍ਰਿਫ਼ਤਾਰ

ਬੀ. ਸੀ. ਦੀ ਕੰਬਾਈਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਸਰੀ ਵਿਚ ਇੱਕ 3D ਪ੍ਰਿੰਟਿਡ ਹਥਿਆਰ ਬਣਾਉਣ ਵਾਲੀ ਗੁਪਤ ਲੈਬ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਮੁਤਾਬਕ, ਇਹ ਇੱਕ ਘਰ ਵਿਚ ਚਲਾਈ ਜਾ ਰਹੀ ਸੀ, ਜਿੱਥੇ ਛਾਪੇਮਾਰੀ ਦੌਰਾਨ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾ ਰਹੇ ਹਥਿਆਰ ਅਤੇ ਮਸ਼ੀਨਰੀ ਬਰਾਮਦ ਕੀਤੀ ਗਈ। ਇਹ ਜਾਂਚ ਮਾਰਚ 2026 ਵਿਚ ਸ਼ੁਰੂ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link