10.53C Vancouver
ADS

Jun 9, 2021 12:37 PM -

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਅਲਾਵਾ ਕਿਸੇ ਵੀ ਮੁੱਦੇ 'ਤੇ ਗੱਲ ਕਰਨ ਲਈ ਤਿਆਰ: ਖੇਤੀਬਾੜੀ ਮੰਤਰੀ

Share On
ready-to-discuss-options-other-than-repealing-farm-laws-agriculture-minister
'Ready to discuss options other than repealing farm laws': Agriculture Minister

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਅੱਜ 9 ਜੂਨ ਨੂੰ ਆਖਿਆ ਕਿ ਜੇ ਕਿਸਾਨ ਜਥੇਬੰਦੀਆਂ ਖੇਤੀ ਕ਼ਾਨੂਨ ਰੱਦ ਕਰਾਉਣ ਤੋਂ ਅਲਾਵਾ ਕਿਸੇ ਵੀ ਗੱਲ 'ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀਆਂ ਨੇ, ਤਾਂ ਕੇਂਦਰ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਸਣੇ ਹੋਰ ਕਈ ਮੰਗਾਂ ਨੂੰ ਲੈਕੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।

Latest news

cbsa-seizes-266-kilograms-of-suspected-methamphetamine-at-blue-water-bridge-woodstock-man
Punjabi

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕਮਰਸ਼ੀਅਲ ਟਰੱਕ 'ਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਕੀਤੇ ਜ਼ਬਤ

ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਅਮਰੀਕਾ ਤੋਂ ਦਾਖ਼ਲ ਹੋਏ ਇੱਕ ਕਮਰਸ਼ੀਅਲ ਟਰੱਕ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਓਨਟਾਰੀਓ ਦੇ ਵੁੱਡਸਟਾਕ ਦੇ ਰਹਿਣ ਵਾਲੇ 29 ਸਾਲਾ ਕੁਲਬੀਰ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ। ਸੀ.ਬੀ.ਐਸ.ਏ. ਮੁਤਾਬਕ, 4 ਫਰਵਰੀ ਨੂੰ ਬਲੂ ਵਾਟਰ ਬ੍ਰਿਜ 'ਤੇ ਇੱਕ ਟਰੱਕ ਦੀ ਸੈਕੰਡਰੀ ਜਾਂਚ ਦੌਰਾਨ ਡੀਟੈਕਟਰ ਡੌਗ ਦੀ ਮਦਦ ਨਾਲ 16 ਬੈਗਾਂ ਵਿਚੋਂ 266 ਕਿਲੋ ਸ਼ੱਕੀ ਮੇਥਾਮਫੇਟਾਮਾਈਨ ਦੀ ਬਰਾਮਦਗੀ ਹੋਈ।
carney-announces-6-6b-plan-to-strengthen-canadas-defence-industry-and-boost-domestic
Punjabi

ਪੀ.ਐਮ. ਕਾਰਨੀ ਵੱਲੋਂ ਕੈਨੇਡਾ ਦੀ ਡਿਫੈਂਸ ਇੰਡਸਟਰੀ ਮਜ਼ਬੂਤ ਕਰਨ ਲਈ $6.6 ਬਿਲੀਅਨ ਦੀ ਯੋਜਨਾ ਦਾ ਐਲਾਨ

ਪੀ.ਐਮ. ਮਾਰਕ ਕਾਰਨੀ ਨੇ ਕੈਨੇਡਾ ਦੀ ਮਿਲਟਰੀ ਅਤੇ ਡਿਫੈਂਸ ਇੰਡਸਟਰੀ ਨੂੰ ਮਜ਼ਬੂਤ ਕਰਨ ਲਈ ਮੰਗਲਵਾਰ ਨੂੰ ਇੱਕ ਇਤਿਹਾਸਕ ਬਾਇ ਕੈਨੇਡੀਅਨ ਯੋਜਨਾ ਦਾ ਐਲਾਨ ਕੀਤਾ। ਇਸ $6.6 ਬਿਲੀਅਨ ਦੀ ਡਿਫੈਂਸ ਇੰਡਸਟਰੀਅਲ ਸਟੈਟਜੀ ਦਾ ਮੁੱਖ ਮਕਸਦ ਫੌਜੀ ਸਾਜ਼ੋ-ਸਾਮਾਨ ਲਈ ਅਮਰੀਕਾ ਅਤੇ ਹੋਰ ਦੇਸ਼ਾਂ 'ਤੇ ਨਿਰਭਰਤਾ ਘਟਾਉਣਾ ਅਤੇ ਦੇਸ਼ ਦੇ ਅੰਦਰ ਉਤਪਾਦਨ ਨੂੰ ਉਤਸ਼ਾਹਤ ਕਰਨਾ ਹੈ।
navjot-kaur-sidhu-criticizes-rahul-gandhi-alleges-weakening-of-congress-in-punjab
Punjabi

ਰਾਹੁਲ ਗਾਂਧੀ ਦੀ ਢਿੱਲ ਪੰਜਾਬ 'ਚ ਕਾਂਗਰਸ ਨੂੰ ਖਤਮ ਕਰ ਰਹੀ: ਨਵਜੋਤ ਕੌਰ ਸਿੱਧੂ

ਪੰਜਾਬ ਕਾਂਗਰਸ ਦੀ ਸਾਬਕਾ ਆਗੂ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਹੈ ਕਿ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਪਾਸੇ ਹਨ ਅਤੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਭ੍ਰਿਸ਼ਟਾਚਾਰ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਹਨ।
toddler-dies-after-being-struck-by-suv-in-calgary-crosswalk
Punjabi

ਕੈਲਗਰੀ ਦੇ ਚੌਰਾਹੇ 'ਤੇ ਵਾਪਰਿਆ ਹਾਦਸਾ, ਜੀਪ ਦੀ ਲਪੇਟ ਵਿਚ ਆਉਣ ਨਾਲ ਛੋਟੇ ਬੱਚੇ ਦੀ ਹੋਈ ਮੌਤ

ਸਾਊਥ ਵੈਸਟ ਕੈਲਗਰੀ ਦੇ ਚੌਰਾਹੇ 'ਤੇ ਸੜਕ ਪਾਰ ਕਰਦੇ ਸਮੇਂ ਜੀਪ ਦੀ ਲਪੇਟ ਵਿਚ ਆਉਣ ਨਾਲ ਇਕ ਛੋਟੇ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਸ਼ਾਮ ਲਗਭਗ 4:30 ਵਜੇ ਹਲ ਐਵੇਨਿਊ ਸਾਊਥ ਵੈਸਟ ਅਤੇ ਹੌਰਟਨ ਰੋਡ ਸਾਊਥ ਵੈਸਟ ਦੇ ਇੰਟਰਸੈਕਸ਼ਨ 'ਤੇ ਵਾਪਰਿਆ।
alberta-rcmp-report-rise-in-weapons-complaints-following-tumbler-ridge-school-shooting
Punjabi

ਟੰਬਲਰ ਰਿਜ 'ਚ ਹੋਈ ਗੋਲੀਬਾਰੀ ਤੋਂ ਬਾਅਦ ਐਲਬਰਟਾ ਦੇ ਸਕੂਲਾਂ ਵਿੱਚ ਹਥਿਆਰਾਂ ਸਬੰਧੀ ਸ਼ਿਕਾਇਤਾਂ 'ਚ ਵਾਧਾ

ਟੰਬਲਰ ਰਿਜ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਐਲਬਰਟਾ ਦੇ ਸਕੂਲਾਂ ਵਿਚ ਹਥਿਆਰਾਂ ਨਾਲ ਸਬੰਧਤ ਪੁਲਿਸ ਕਾਲ ਵਿੱਚ ਵਾਧਾ ਦੇਖਿਆ ਗਿਆ ਹੈ। ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਲੋਕ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚੇਤ ਹੋ ਗਏ ਹਨ।ਕਾਰਪੋਰੇਲ ਟ੍ਰੌਏ ਸਾਵਿਨਕੋਫ ਅਨੁਸਾਰ, ਪਿਛਲੇ ਇਕ ਹਫ਼ਤੇ ਵਿਚ ਚਾਰ ਮੁੱਖ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਕਾਰਨ ਸਕੂਲਾਂ ਵਿੱਚ ਲੌਕਡਾਊਨ ਲਗਾਉਣਾ ਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link