10.18C Vancouver
ADS

Jun 4, 2025 6:33 PM - Connect Newsroom

ਬਰਨਬੀ 'ਚ ਦੋ ਸਾਲ ਪੁਰਾਣੇ ਡਕੈਤੀ ਦੇ ਮਾਮਲਿਆਂ ਦੇ ਦੋਸ਼ ਵਿਚ ਦੋ ਲੋਕਾਂ ਨੂੰ ਕੀਤਾ ਗਿਆ ਚਾਰਜ

Share On
robbery-unlawful-confinement-charges-approved-against-two-suspects-after-burnaby-rcmp-investigation
Burnaby RCMP’s Strike Force Unit assumed conduct of the investigation.

ਬਰਨਬੀ ਪੁਲਿਸ ਨੇ ਇੱਕ ਇਲਾਕੇ ਵਿਚ ਸੇਮ ਲੋਕੇਸ਼ਨ 'ਤੇ ਹੋਈ ਡਕੈਤੀ ਦੀਆਂ ਦੋ ਘਟਨਾਵਾਂ ਦੀ ਦੋ ਸਾਲਾਂ ਦੀ ਜਾਂਚ ਮਗਰੋਂ ਦੋ ਲੋਕਾਂ ਨੂੰ ਚਾਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 29 ਜਨਵਰੀ 2023 ਨੂੰ ਉਨ੍ਹਾਂ ਨੂੰ ਹੋਲਡਮ ਐਵੇਨਿਊ ਨੇੜੇ ਹੇਸਟਿੰਗਜ਼ ਸਟ੍ਰੀਟ 'ਤੇ ਇੱਕ ਸੁਵਿਧਾ ਸਟੋਰ ਵਿਚ ਡਕੈਤੀ ਦੀ ਰਿਪੋਰਟ ਮਿਲੀ, ਪੁਲਿਸ ਨੂੰ ਦੱਸਿਆ ਗਿਆ ਕਿ ਦੋ ਸ਼ੱਕੀਆਂ ਨੇ ਸਟੋਰ ਵਿਚ ਪ੍ਰਵੇਸ਼ ਕੀਤਾ ਅਤੇ ਪੀੜਤ ਨੂੰ ਬੰਨ੍ਹ ਦਿੱਤਾ, ਜਿਸ ਤੋਂ ਬਾਅਦ ਉਹ ਕੈਸ਼ ਅਤੇ ਸਿਗਰੇਟ ਲੈ ਕੇ ਫਰਾਰ ਹੋ ਗਏ।

ਇਸ ਘਟਨਾ ਦੇ ਕੁਝ ਹਫ਼ਤਿਆਂ ਬਾਅਦ 22 ਫਰਵਰੀ 2023 ਨੂੰ ਪੁਲਿਸ ਨੇ ਉਸੇ ਸਟੋਰ 'ਤੇ ਇਸੇ ਤਰ੍ਹਾਂ ਇੱਕ ਹੋਰ ਡਕੈਤੀ ਦੀ ਘਟਨਾ ਬਾਰੇ ਸੂਚਨਾ ਮਿਲੀ। ਦੋ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ 34 ਸਾਲਾ ਜੋਲਨ ਰੇਅਜ਼ ਅਤੇ 32 ਸਾਲਾ ਕੋਲਟਨ ਓਟੋ-ਓਪਰਮੈਨ ਖਿਲਾਫ ਡਕੈਤੀ ਅਤੇ ਗੈਰ-ਕਾਨੂੰਨੀ ਕੈਦ ਦੇ ਚਾਰਜਿਜ਼ ਮਨਜ਼ੂਰ ਕੀਤੇ ਹਨ।

Latest news

boy-14-charged-after-report-of-student-with-gun-at-alberta-high-school
Punjabi

ਸਕੂਲ ਵਿੱਚ ਹੈਂਡਗੰਨ ਲੈ ਕੇ ਜਾਣ ਦੇ ਮਾਮਲੇ ਵਿੱਚ 14 ਸਾਲਾ ਲੜਕੇ 'ਤੇ ਲੱਗੇ ਦੋਸ਼

ਐਡਮਿੰਟਨ ਦੇ ਸ਼ੇਰਵੁੱਡ ਪਾਰਕ ਦੇ ਇਕ ਹਾਈ ਸਕੂਲ ਵਿਚ ਬੀਤੇ ਦਿਨ ਹੈਂਡਗੰਨ ਲੈ ਕੇ ਦਾਖਲ ਹੋਣ ਵਾਲੇ 14 ਸਾਲਾ ਲੜਕੇ ਨੂੰ imitation firearm ਵਰਤਣ, ਹਥਿਆਰ ਨਾਲ ਹਮਲਾ ਕਰਨ ਅਤੇ ਖਤਰਨਾਕ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।
high-speed-rail-construction-could-begin-in-four-years-leblanc-says
Punjabi

ਹਾਈ-ਸਪੀਡ ਰੇਲ ਨਿਰਮਾਣ ਚਾਰ ਸਾਲਾਂ ਵਿੱਚ ਸ਼ੁਰੂ ਹੋ ਸਕਦਾ ਹੈ: ਲੇਬਲੈਂਕ

ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਦਾ ਕਹਿਣਾ ਹੈ ਕਿ ਦੇਸ਼ ਦੀ ਪਹਿਲੀ ਹਾਈ-ਸਪੀਡ ਰੇਲ ਲਾਈਨ ਲਈ ਨਿਰਮਾਣ ਚਾਰ ਸਾਲਾਂ ਵਿਚ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨਵਾਂ ਪ੍ਰਮੁੱਖ ਪ੍ਰੋਜੈਕਟ ਦਫ਼ਤਰ ਆਲਟੋ ਹਾਈ-ਸਪੀਡ ਰੇਲ ਲਾਈਨ ਸਬੰਧੀ ਇੰਜੀਨੀਅਰਿੰਗ ਅਤੇ ਰੈਗੂਲੇਟਰੀ ਕੰਮ ਨੂੰ ਤੇਜ਼ ਕਰਨ ਲਈ ਕੰਮ ਕਰੇਗਾ।
g7-finance-ministers-meet-to-discuss-increasing-pressure-on-russia
Punjabi

ਰੂਸ 'ਤੇ ਵਧ ਰਹੇ ਦਬਾਅ ਬਾਰੇ ਚਰਚਾ ਕਰਨ ਲਈ ਜੀ-7 ਵਿੱਤ ਮੰਤਰੀਆਂ ਨੇ ਕੀਤੀ ਮੀਟਿੰਗ

ਕੈਨੇਡਾ ਨੇ ਸ਼ੁੱਕਰਵਾਰ ਨੂੰ ਜੀ-7 ਫਾਈਨਾਂਸ ਮਨਿਸਟਰ ਦੀ ਵਰਚੁਅਲ ਮੀਟਿੰਗ ਹੋਸਟ ਕੀਤੀ, ਜਿਸ ਵਿਚ ਰੂਸ 'ਤੇ ਦਬਾਅ ਵਧਾਉਣ ਲਈ ਅੱਗੇ ਦੇ ਕਦਮਾਂ ਬਾਰੇ ਚਰਚਾ ਹੋਈ ਹੈ। ਫਾਈਨਾਂਸ ਮਨਿਸਟਰ ਅਤੇ ਰਾਸ਼ਟਰੀ ਮਾਲੀਆ ਦੇ ਪ੍ਰੈਸ ਸਕੱਤਰ ਜੌਨ ਫ੍ਰੈਗੋਸ ਦਾ ਕਹਿਣਾ ਹੈ ਕਿ ਗਰੁੱਪ ਨੇ ਰੂਸ ਦੀ ਯੁੱਧ ਮਸ਼ੀਨਰੀ ਨੂੰ ਸੀਮਤ ਕਰਨ ਦੇ ਤਰੀਕਿਆਂ ਬਾਰੇ ਵੀ ਗੱਲ ਕੀਤੀ ਹੈ।
mounties-recover-bodies-of-two-missing-boaters-from-lake-in-rocky-mountains
Punjabi

ਐਲਬਰਟਾ ਦੀ ਲੇਕ ਵਿਚ ਡੁੱਬਣ ਕਾਰਨ ਲਾਪਤਾ ਹੋਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ

ਐਲਬਰਟਾ ਦੇ ਅਪਰ ਕਨਾਨਾਸਕਿਸ ਲੇਕ ਵਿਚ ਡੁੱਬਣ ਕਾਰਨ ਲਾਪਤਾ ਹੋਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। 33 ਸਾਲਾ ਵਿਅਕਤੀ ਅਤੇ 34 ਸਾਲਾ ਔਰਤ ਦੀ ਭਾਲ 26 ਅਗਸਤ ਤੋਂ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿਚ 4 ਜਾਣੇ ਸਵਾਰ ਸਨ ਅਤੇ ਇਸ ਦੇ ਡੁੱਬਣ ਕਾਰਨ ਸਭ ਫਸ ਗਏ ਸਨ। ਇਨ੍ਹਾਂ ਵਿਚੋਂ ਇਕ ਔਰਤ ਅਤੇ ਵਿਅਕਤੀ ਨੂੰ ਕਿਸ਼ਤੀਆਂ ਅਤੇ ਪੈਡਲਬੋਰਡ ਦੀ ਮਦਦ ਨਾਲ ਸੁਰੱਖਿਅਤ ਬਚਾਅ ਲਿਆ ਗਿਆ ਸੀ।
400-new-affordable-homes-coming-to-metro-vancouver
Punjabi

ਮੈਟਰੋ ਵੈਨਕੂਵਰ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦ ਹੀ ਨਵੇਂ ਕਿਫਾਇਤੀ ਘਰ ਹੋਣਗੇ ਉਪਲੱਬਧ

ਮੈਟਰੋ ਵੈਨਕੂਵਰ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦ ਹੀ ਨਵੇਂ ਕਿਫਾਇਤੀ ਘਰ ਉਪਲੱਬਧ ਹੋਣਗੇ, ਬੀ. ਸੀ. ਸਰਕਾਰ ਦਾ ਕਹਿਣਾ ਹੈ ਕਿ ਕੋਕਟਲਮ, ਉੱਤਰੀ ਵੈਨਕੂਵਰ ਅਤੇ ਵੈਨਕੂਵਰ ਵਿਚ 400 ਨਵੇਂ ਕਿਰਾਏ ਦੇ ਘਰ ਖੋਲ੍ਹੇ ਜਾ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link