11.82C Vancouver
ADS

News

AllAlbertaBCCanadaIndiaWorld
Eight sheltered but more spaces needed as Vancouver seeks rooms for displaced campers - https://cdn.connectfm.ca/293B331D-84FF-4A00-9D5B-D73A3EC9A73C_Story2284287_3175825_2023-04-06-192303_plcy.jpg
BC Apr 6
ਵੈਨਕੂਵਰ ਵਿਸਥਾਪਿਤ ਕੈਂਪਰਾਂ ਲਈ ਸੁਰੱਖਿਤ ਥਾਂ ਦੀ ਮੰਗ ਵਧੀ
Supreme Court of Canada won't hear appeal involving private health care - https://cdn.connectfm.ca/F1931E5B-0D74-4CE6-A399-C7E0A38BED34_Story2284285_3175730.jpg
BC Apr 6
ਕੈਨੇਡਾ ਦੀ ਸੁਪਰੀਮ ਕੋਰਟ ਪ੍ਰਾਈਵੇਟ ਹੈਲਥ ਕੇਅਰ ਨਾਲ ਜੁੜੀ ਅਪੀਲ 'ਤੇ ਸੁਣਵਾਈ ਨਹੀਂ ਕਰੇਗੀ
Former Liberal cabinet minister John Rustad acclaimed leader of B.C. Conservatives - https://cdn.connectfm.ca/AA2D974F-DA2F-4461-9E29-999D915BE40C_Story2275802_3166368.jpg
BC Mar 31
ਸਾਬਕਾ ਲਿਬਰਲ ਐੱਮ.ਐੱਲ.ਏ ਜੌਨ ਰਸਟਡ ਨੂੰ ਬੀ.ਸੀ. ਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਪੁਸ਼ਟੀ ਕੀਤੀ ਗਈ
Fatal stabbing casts a pall over downtown Vancouver neighbourhood as court date set - https://cdn.connectfm.ca/8F2E11BD-9A23-479A-9F3D-CF550F3C497E_Story2273559_3164282_2023-03-30-201638_mkrf.jpg
BC Mar 30
ਡਾਊਨਟਾਊਨ ਵੈਨਕੂਵਰ ਸਟਾਰਬਕਸ ਕਤਲਕਾਂਡ ਦੀ ਸੂਬਾਈ ਅਦਾਲਤ ਵਿਚ 11 ਅਪ੍ਰੈਲ ਨੂੰ ਸੁਣਵਾਈ
Legal changes would require explanation for questionable wealth in B.C. - https://cdn.connectfm.ca/351F5F40-3397-40DF-A313-11F6E0AEC865_Story2273558_3164211_2023-03-30-195810_qlhw.jpeg
BC Mar 30
ਕਾਨੂੰਨੀ ਤਬਦੀਲੀਆਂ ਲਈ ਬੀ.ਸੀ. ਵਿੱਚ ਸ਼ੱਕੀ ਦੌਲਤ ਲਈ ਸਪੱਸ਼ਟੀਕਰਨ ਦੀ ਲੋੜ ਹੋਵੇਗੀ।
Vancouver archdiocese and private school deny wrongdoing, sue alleged abusers - https://cdn.connectfm.ca/68E52944-CAB2-4EC5-82E3-02CFF9B136A0_Story2271769_3162126_2023-03-29-184848_rpmw.jpg
BC Mar 29
ਵੈਨਕੂਵਰ ਦੇ ਆਰਚਡੀਓਸੀਜ਼ ਅਤੇ ਪ੍ਰਾਈਵੇਟ ਸਕੂਲ ਦਾ ਗਲਤ ਕੰਮਾਂ ਤੋਂ ਇਨਕਾਰ, ਕਥਿਤ ਦੁਰਵਿਵਹਾਰ ਕਰਨ ਵਾਲਿਆਂ 'ਤੇ ਮੁਕੱਦਮਾ
B.C. plans family law changes to decide who gets the pets when couples split - https://cdn.connectfm.ca/3BB9BB4B-967C-4CB1-ADE2-CE2B3C70B2A0_Story2270090_3160355.jpg
BC Mar 28
ਜੋੜੇ ਦੇ ਵੱਖ ਹੋਣ ਤੇ ਪਾਲਤੂ ਜਾਨਵਰਾਂ ਦੀ ਕਸਟਡੀ ਲਈ ਬੀ.ਸੀ. ਫੈਮਿਲੀ ਲੌ ਵਿੱਚ ਬਦਲਾਵ ਕਰ ਸਕਦਾ ਹੈ
B.C. to announce plan for access to diabetes drug Ozempic, hyped for weight loss - https://cdn.connectfm.ca/83A45F17-4A27-4BBA-9439-883FD9AB9DDF_Story2270088_3160295.jpg
BC Mar 28
ਬੀ.ਸੀ. ਡਾਇਬੀਟੀਜ਼ ਡਰੱਗ ਓਜ਼ੈਂਪਿਕ ਤੱਕ ਪਹੁੰਚ ਦੀ ਯੋਜਨਾ ਦਾ ਐਲਾਨ ਕਰੇਗਾ
Man charged with murder following stabbing outside Vancouver coffee shop - https://cdn.connectfm.ca/B4ADD6E7-1177-47F1-8CD4-70A5998EF356_Story2268217_3158397.jpg
BC Mar 27
ਵੈਨਕੂਵਰ ਕੌਫੀ ਸ਼ਾਪ ਦੇ ਬਾਹਰ ਚਾਕੂ ਮਾਰਨ ਤੋਂ ਬਾਅਦ ਵਿਅਕਤੀ 'ਤੇ ਕਤਲ ਦਾ ਦੋਸ਼
Previous209 of 614 pagesNext

Latest News

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link