11.87C Vancouver
ADS

News

AllAlbertaBCCanadaIndiaWorld
Supreme Court of Canada restores voyeurism conviction against B.C. hockey coach - https://cdn.connectfm.ca/16364EFD-A2AF-4162-8341-A6162FE5A2F5_Story2242063_3129371.jpg
BC Mar 10
ਕਨੇਡਾ ਦੀ ਸੁਪਰੀਮ ਕੋਰਟ ਨੇ ਬੀ.ਸੀ. ਦੇ ਹਾਕੀ ਕੋਚ ਖਿਲਾਫ ਵੋਯਰਿਜ਼ਮ ਸਜ਼ਾ ਨੂੰ ਬਹਾਲ ਕੀਤਾ
BC revokes civil liberties award granted to Mary Ellen Turpel-Lafond - https://cdn.connectfm.ca/C374E467-C321-4FD7-BE41-F07A65269B71_Story2239986_3127449.jpg
BC Mar 9
ਬੀ.ਸੀ ਨੇ ਮੇਰੀ ਏਲਨ ਟਰਪਲ-ਲਾਫੋਂਡ ਨੂੰ ਦਿੱਤਾ ਗਿਆ ਸਿਵਲ ਲਿਬਰਟੀਜ਼ ਐਵਾਰਡ ਰੱਦ ਕਰ ਦਿੱਤਾ ਹੈ
Annual count of Metro Vancouver homeless underway after pandemic hiatus - https://cdn.connectfm.ca/7B7F59E9-CB93-4DC0-ADCB-C5096CFF78FF_Story2238210_3125313.jpg
BC Mar 8
ਮਹਾਂਮਾਰੀ ਦੇ ਅੰਤਰਾਲ ਤੋਂ ਬਾਅਦ ਮੈਟਰੋ ਵੈਨਕੂਵਰ ਦੇ ਬੇਘਰਿਆਂ ਦੀ ਸਾਲਾਨਾ ਗਿਣਤੀ ਜਾਰੀ ਹੈ
Premier David Eby wished a joyous festival of Hola Mohalla to B.C Sikh community - https://cdn.connectfm.ca/22F93181-B0C5-40E3-AB8A-4148670E2297_Story2238207_3125188.png
BC Mar 8
ਪ੍ਰੀਮੀਅਰ ਡੇਵਿਡ ਈਬੀ ਨੇ ਬੀ.ਸੀ ਸਿੱਖ ਭਾਈਚਾਰੇ ਨੂੰ ਹੋਲਾ ਮੁਹੱਲਾ ਦੇ ਤਿਉਹਾਰ ਤੇ ਮੁਬਾਰਕਬਾਦ ਪੇਸ਼ ਕੀਤੀ
B.C to invest more than $200 million in food security - https://cdn.connectfm.ca/3BFBF5B9-354C-4E93-BACC-E6914AE94945_Story2236718_3123366_2023-03-07-213211_fgna.jpg
BC Mar 7
ਬੀ.ਸੀ. ਫ਼ੂਡ ਸਕਿਉਰਿਟੀ ਵਿੱਚ $200 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ
Surrey to use new provincial fund to shave 5% from proposed 17.5% property tax hike - https://cdn.connectfm.ca/1A6AFC91-9352-403B-8517-9F50860D871E_Story2236717_3123312_2023-03-07-201600_cibx.jpg
BC Mar 7
ਸਰੀ ਪ੍ਰਸਤਾਵਿਤ 17.5% ਪ੍ਰਾਪਰਟੀ ਟੈਕਸ ਵਾਧੇ ਤੋਂ 5% ਘਟਾਉਣ ਲਈ ਨਵੇਂ ਪ੍ਰੋਵਿੰਸ਼ੀਅਲ ਫੰਡਿੰਗ ਦੀ ਵਰਤੋਂ ਕਰੇਗਾ
B.C. premier wants tighter federal laundering laws after case fails to yield charges - https://cdn.connectfm.ca/3FFE9AC9-263B-40D0-8C77-146D1F2A7F0D1.jpg
BC Mar 3
ਮਨੀ ਲਾਂਡਰਿੰਗ ਕੇਸ ਵਿੱਚ ਚਾਰਜ ਨਾ ਲੱਗਣ 'ਤੇ ਬੀ.ਸੀ. ਪ੍ਰੀਮੀਅਰ ਨੇ ਫੈਡਰਲ ਲਾਂਡਰਿੰਗ ਕਾਨੂੰਨਾਂ ਨੂੰ ਸਖਤ ਕਰਨ ਦੀ ਮੰਗ ਕੀਤੀ
Trudeau says he is  'as surprised as Eby' that B.C. firm talks about selling cocaine - https://cdn.connectfm.ca/Justin.JPG
BC Mar 3
ਟਰੂਡੋ ਦਾ ਕਹਿਣਾ ਹੈ ਕਿ ਉਹ 'ਏਬੀ ਵਾਂਗ ਹੈਰਾਨ' ਹਨ ਕਿ ਬੀ.ਸੀ. ਫਰਮ ਕੋਕੀਨ ਵੇਚਣ ਬਾਰੇ ਗੱਲ ਕਰ ਰਹੀ ਹੈ
Real Estate Greater Vancouver home sales up 77% from Jan., down 47% from last year: Board - https://cdn.connectfm.ca/House-propoert.jpg
BC Mar 2
ਰੀਅਲ ਅਸਟੇਟ ਗ੍ਰੇਟਰ ਵੈਨਕੂਵਰ ਦੇ ਘਰਾਂ ਦੀ ਵਿਕਰੀ ਜਨਵਰੀ ਤੋਂ 77% ਵਧੀ, ਪਿਛਲੇ ਸਾਲ ਨਾਲੋਂ 47% ਘੱਟ: ਬੋਰਡ
Previous212 of 614 pagesNext

Latest News

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link