10.31C Vancouver
ADS

News

AllAlbertaBCCanadaIndiaWorld
B.C. opens consultation on anti-racism legislation as groups praise data collection - https://cdn.connectfm.ca/30A7E9CD-D954-40B9-A436-139931E47CE6_Story1394026_2015180.jpg
BC Sep 9
ਐਂਟੀ-ਰੇਸੀਜ਼ਮ ਕਨੂੰਨ 'ਤੇ ਕੰਸਲਟੇਸ਼ਨ ਲਈ ਬੀ.ਸੀ. ਨੇ ਖੋਲ੍ਹੇ ਦਰਵਾਜ਼ੇ
Province shares details of its plan to trap and kill dozens of coyotes in Stanley Park - https://cdn.connectfm.ca/91E87240-C269-4D2F-BD3C-2FEBC0708825_Story1394025_2015129.jpg
BC Sep 9
ਸਰਕਾਰ ਨੇ ਸਟੈਨਲੀ ਪਾਰਕ 'ਚ ਦਰਜਨਾਂ ਕਾਇਓਟੇਸ ਨੂੰ ਖਤਮ ਕਰਨ ਦੇ ਪਲੈਨ ਸੰਬੰਧੀ ਵੇਰਵੇ ਕੀਤੇ ਸਾਂਝੇ
Strike force arrests one and seizes cash, drugs and vehicle in operation - https://cdn.connectfm.ca/09206A1E-9C6B-4F74-9800-67F29E767E0F_Story1394024_2015025.jpg
BC Sep 9
ਵਿਕਟੋਰੀਆ 'ਚ ਗ੍ਰਿਫਤਾਰ ਕੀਤੇ ਵਿਅਕਤੀ ਤੋਂ ਵੱਡੀ ਗਿਣਤੀ 'ਚ ਡਰੱਗਸ ਤੇ ਕੈਸ਼ ਬਰਾਮਦ; ਪੁਲਿਸ ਅਨੁਸਾਰ ਲੋਅਰ ਮੇਨਲੈਂਡ ਸੰਗਠਿਤ ਅਪਰਾਧ ਨਾਲ ਜੁੜੇ ਤਾਰ
Wildfire situation in B.C. getting better amid big dip in evacuation alerts - https://cdn.connectfm.ca/F9284BCA-9FEC-408A-971D-7B5CE5EF5412_Story1394023_2015008.jpg
BC Sep 9
ਬੀ.ਸੀ. 'ਚ ਵਾਈਲਡਫਾਇਰਸ ਦੀ ਸਥਿਤੀ 'ਚ ਹੋ ਰਿਹਾ ਸੁਧਾਰ; 2,546 ਪ੍ਰਾਪਰਟੀਆਂ ਲਈ ਇਵੈਕੂਏਸ਼ਨ ਐਲਰਟ ਹਟਾਏ ਗਏ
B.C. reports 814 new COVID-19 cases; 22.2% fully vaccinated people found positive between Aug. 31 to Sept. 6 - https://cdn.connectfm.ca/AA3BC0A1-13B1-4B6A-BBB4-A69BF9AA1379_Story1392053_2012698.jpg
BC Sep 9
ਬੀ.ਸੀ. 'ਚ ਕੋਵਿਡ-19 ਦੇ 814 ਮਾਮਲੇ ਹੋਏ ਰਿਪੋਰਟ; 31 ਅਗਸਤ ਤੋਂ 6 ਸਿਤੰਬਰ ਵਿਚਾਲੇ 22.2% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ ਵਾਇਰਸ ਤੋਂ ਪਾਜ਼ਿਟਿਵ
Plans for booster shots of COVID-19 vaccine may be on hold after WHO appeal - https://cdn.connectfm.ca/F74AB36C-B7A1-457D-AB8A-747DF0FA59E8_Story1392051_2012644.jpg
BC Sep 9
ਵਿਸ਼ਵ ਸਿਹਤ ਸੰਗਠਨ ਦੀ ਅਪੀਲ ਤੋਂ ਬਾਅਦ ਬੀ.ਸੀ. 'ਚ ਕੋਵਿਡ-19 ਦੇ ਬੂਸਟਰ ਸ਼ਾਟਸ 'ਤੇ ਫਿਲਹਾਲ ਬ੍ਰੇਕ ਲੱਗਣ ਦਾ ਸ਼ੰਕਾ
Eleven VPD officers injured, assaulted in long-weekend violence - https://cdn.connectfm.ca/9D8166F2-6794-4DF1-BFA7-414A5412083D_Story1392052_2012495.jpg
BC Sep 8
ਲੇਬਰ ਡੇਅ ਲੌਂਗ ਵੀਕਐਂਡ ਦੌਰਾਨ ਹਿੰਸਕ ਘਟਨਾਵਾਂ 'ਚ ਵੈਨਕੂਵਰ ਪੁਲਿਸ ਦੇ 11 ਅਫ਼ਸਰ ਜ਼ਖਮੀ
Royal Columbian hospital starting COVID-19 rapid tests on patients needing urgent, unscheduled surgery - null
BC Sep 8
ਨਿਊ ਵੈਸਟਮਿਨਸਟਰ ਦੇ ਹਸਪਤਾਲ 'ਚ ਅਰਜੈਂਟ ਅਤੇ ਬਿਨਾ ਅਪਾਇੰਟਮੈਂਟ ਦੇ ਸਰਜਰੀ ਤੋਂ ਪਹਿਲਾਂ ਹੋਣਗੇ ਕੋਵਿਡ-19 ਦੇ ਰੈਪਿਡ ਟੈਸਟ
Maximum allowable rent increase capped at 1.5% for 2022 in B.C. - null
BC Sep 8
ਬੀ.ਸੀ. 'ਚ ਹੁਣ ਫਿਰ ਹੋ ਸਕਣਗੇ ਰੈਂਟ 'ਚ ਵਾਧੇ; ਸੂਬੇ 'ਚ ਜਾਰੀ ਰੈਂਟ ਫ੍ਰੀਜ਼ ਨੂੰ ਕੀਤਾ ਜਾ ਰਿਹਾ ਖਤਮ
Previous350 of 585 pagesNext

Latest News

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link