11.85C Vancouver
ADS

News

AllAlbertaBCCanadaIndiaWorld
Vancouver Coastal Health has closed COVID-19 testing site at U-B-C Life Sciences Centre - https://cdn.connectfm.ca/C49969AC-1770-4C5E-ACF9-96FDC91486AB_Story1633721_2351949_2022-01-27-165249_btez.jpg
BC Jan 27
Vancouver Coastal Health has closed COVID-19 testing site at U-B-C Life Sciences Centre
Prime Minister Justin Trudeau says he is isolating after learning of COVID exposure - https://cdn.connectfm.ca/6C4E630E-50BF-446B-87A1-B9FA330BAAE7_Story1633720_2351925_2022-01-27-163811_ofit.jpg
Canada Jan 27
ਕੋਵਿਡ 19 ਪੀੜਿਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਕਰ ਰਹੇ ਨੇ ਇਕਾਂਤਵਾਸ
B.C. reports 2,086 new COVID-19 cases and 21 deaths - https://cdn.connectfm.ca/B2816104-60C1-4C3D-9AE5-277CE269DCB6_Story1631481_2349582_2022-01-27-021126_sgne.jpg
BC Jan 27
ਬੀ.ਸੀ. 'ਚ ਕੋਵਿਡ-19 ਦੇ 2,086 ਮਾਮਲੇ ਤੇ 21 ਮੌਤਾਂ ਹੋਈਆਂ ਰਿਪੋਰਟ
PM Trudeau says, small fringe minority is on the way to Ottawa and holds unacceptable views - https://cdn.connectfm.ca/901E3FB4-67FF-4E4B-A78A-2F60286E2C37_Story1631480_2349541_2022-01-27-013555_hyju.jpg
Canada Jan 27
ਪ੍ਰਧਾਨ ਮੰਤਰੀ ਟਰੂਡੋ ਦੇ ਔਟਵਾ ਵੱਲ ਵੱਧਦੇ ਟਰੱਕਰਸ ਪ੍ਰਤੀ ਸਖਤ ਤੇਵਰ, ਕਿਹਾ ਅਜਿਹੀ ਗਤੀਵਿਧੀਆਂ ਨਹੀਂ ਕੀਤੀਆਂ ਜਾ ਸਕਦੀਆਂ ਮਨਜ਼ੂਰ
Canada extends mission to train Ukraine soldiers by 3 years - https://cdn.connectfm.ca/FDAEFEAE-516F-4B9F-AFA5-34AEFC3E2C0A_Story1631479_2349430_2022-01-26-232528_bdfc.jpg
Canada Jan 26
ਪ੍ਰਧਾਨ ਮੰਤਰੀ ਟਰੂਡੋ ਨੇ ਯੂਕਰੇਨ 'ਚ ਆਪ੍ਰੇਸ਼ਨ ਯੂਨੀਫਾਇਰ ਨੂੰ 3 ਸਾਲ ਤੱਕ ਵਧਾਇਆ; ਰੂਸ ਨੂੰ ਡੀਐਸਕਲੇਟ ਕਰਨ ਦੀ ਦਿੱਤੀ ਸਲਾਹ
Witnesses asked to come forward after man assaulted in downtown New Westminster - https://cdn.connectfm.ca/B84F9A42-8D97-461C-917F-CF135BE41FBF_Story1631478_2349388_2022-01-26-232728_cvaz.jpg
BC Jan 26
ਨਿਊ ਵੈਸਟਮਿਨਸਟਰ 'ਚ ਆਦਮੀ 'ਤੇ ਹਮਲੇ ਤੋਂ ਬਾਅਦ ਹੋਈ ਲੁੱਟਖੋਹ; ਪੁਲਿਸ ਕਰ ਰਹੀ ਜਾਂਚ
Charges laid in Christmas 2020 collision: Coquitlam RCMP - null
BC Jan 26
ਕੋਕਟਲਮ 'ਚ ਵਾਪਰੇ ਕ੍ਰੈਸ਼ 'ਚ 2 ਬੱਚਿਆਂ ਨੂੰ ਲੱਗੀਆਂ ਸੀ ਗੰਭੀਰ ਦਿਮਾਗੀ ਸੱਟਾਂ; ਮਾਮਲੇ 'ਚ ਨੂਪੁਰ ਸਿੰਗਲਾ 'ਤੇ ਲੱਗੇ ਦੋਸ਼
Vancouver Police arrest suspect in coffee shop stabbing - null
BC Jan 26
ਵੈਨਕੂਵਰ 'ਚ ਕੌਫੀ ਸ਼ੌਪ ਦੇ ਕੋਲ ਟੂਰਿਸਟ 'ਤੇ ਚਾਕੂ ਨਾਲ ਹੋਏ ਭਿਆਨਕ ਹਮਲੇ ਦਾ ਵੀਡੀਓ ਜਾਰੀ ਕਰਨ ਤੋਂ ਇੱਕ ਦਿਨ ਵਿਚਾਲੇ ਸ਼ੱਕੀ ਚੜ੍ਹਿਆ ਪੁਲਿਸ ਅੜਿੱਕੇ
Don't give invitation to me, give it to those 700 farmers' families whose houses have been destroyed: RLD chief - https://cdn.connectfm.ca/5AD85B67-B33A-4B7E-80E1-C005D4930225_Story1631475_2349243_2022-01-26-212208_zzuv.jpg
India Jan 26
ਆਰ.ਐਲ.ਡੀ ਦੇ ਮੁਖੀ ਜਯੰਤ ਚੌਧਰੀ ਨੇ ਰੱਦ ਕੀਤਾ ਅਮਿਤ ਸ਼ਾਹ ਦਾ ਸੱਦਾ
Previous1022 of 1636 pagesNext

Latest News

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

WestJet, flight attendants sign operational wind-down agreement as Aug. 2 strike deadline approaches

WestJet and the union representing approximately 4,400 flight attendants have signed an operational wind-down agreement outlining procedures to safely land aircraft and return cabin crew home in the event of a strike.
connect fm logo

Legals

Journalism code of ethics
© 2024 AKASH BROADCASTING INC.
Android app linkApple app link