22.64C Vancouver
ADS

News

AllAlbertaBCCanadaIndiaWorld
B.C. reports 1,438 new COVID-19 cases and 17 deaths over the weekend - https://cdn.connectfm.ca/D10A0E1A-041D-4FCB-8C25-CCCC2E97EFD9_Story1500745_2168295_2021-11-09-012853_agco.jpg
BC Nov 9
ਬੀ.ਸੀ. 'ਚ ਕੋਵਿਡ-19 ਦੇ 1,438 ਮਾਮਲੇ ਤੇ 17 ਮੌਤਾਂ ਹੋਈਆਂ ਰਿਪੋਰਟ
Man guilty of three Masonic buildings fire sentenced to 40 months in prison - null
BC Nov 9
ਨੌਰਥ ਵੈਨਕੂਵਰ 'ਚ ਤਿੰਨ ਮੈਜ਼ੋਨਿਕ ਇਮਾਰਤਾਂ 'ਚ ਅੱਗ ਲਗਾਉਣ ਦੇ ਮਾਮਲੇ 'ਚ ਦੋਸ਼ੀ ਨੂੰ 40 ਮਹੀਨੇ ਦੀ ਕੈਦ
Environment Canada confirms tornado at the University of British Columbia - https://cdn.connectfm.ca/47C91A87-45B2-44C6-84C0-83A47461B024_Story1500743_2168036_2021-11-08-220617_ztne.jpg
BC Nov 8
ਐਨਵਾਇਰਨਮੈਂਟ ਕੈਨੇਡਾ ਨੇ ਯੂ.ਬੀ.ਸੀ. ਕੋਲ ਬਵੰਡਰ ਦੀ ਦਸਤਕ ਦੀ ਕੀਤੀ ਪੁਸ਼ਟੀ
Weather warnings issued as strong winds expected to hammer BC's coast - https://cdn.connectfm.ca/B2C07319-D812-4D27-91A1-7F3EF2D69B4E_Story1500742_2167990_2021-11-08-214723_ymtj.jpg
BC Nov 8
ਮੈਟਰੋ ਵੈਨਕੂਵਰ ਤੇ ਵੈਨਕੂਵਰ ਆਈਲੈਂਡ 'ਚ ਜ਼ੋਰਦਾਰ ਤੂਫਾਨ ਦੀ ਦਸਤਕ ਸੰਬੰਧੀ ਚੇਤਾਵਨੀ ਕੀਤੀ ਜਾਰੀ
Federal leaders remember sacrifices, injustices endured by Indigenous veterans - https://cdn.connectfm.ca/24412273-56C7-4FB6-A7B0-490D91AB013A_Story1500741_2167945_2021-11-08-213604_wril.jpg
BC Nov 8
ਫੈਡਰਲ ਲੀਡਰਾਂ ਨੇ ਇੰਡੀਜਨਸ ਵੈਟਰਨਸ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ, ਕਿਹਾ ਅਨੇਕਾਂ ਮੌਕਿਆਂ 'ਤੇ ਕੀਤਾ ਭੇਦਭਾਵ ਦਾ ਸਾਹਮਣਾ
Inquest concludes into police-involved deaths of mother and son in northern B.C. - null
BC Nov 8
ਉੱਤਰੀ ਬੀ.ਸੀ. 'ਚ ਪੁਲਿਸ ਦੀ ਗੋਲੀ ਨਾਲ ਹੋਈ ਮਾਂ-ਪੁੱਤਰ ਦੀ ਮੌਤ ਦੇ ਮਾਮਲੇ 'ਚ ਇੰਕਵੈਸਟ ਹੋਈ ਪੂਰੀ
Kamloops man dead two pickup trucks collided on Highway 1 in Sicamus - https://cdn.connectfm.ca/20D27C45-3AA5-4011-8560-45B28152B788_Story1500739_2167885_2021-11-08-202216_bunt.jpg
BC Nov 8
ਬੀ.ਸੀ. ਦੇ ਸਿਕੱਮਸ ਇਲਾਕੇ 'ਚ ਦੋ ਪਿਕਅਪ ਟਰੱਕਸ ਦੀ ਟੱਕਰ 'ਚ ਕੈਮਲੂਪਸ ਵਾਸੀ ਦੀ ਮੌਤ
U-S border opens to fully vaccinated Canadians - https://cdn.connectfm.ca/05EECC2E-968B-40C6-9B2A-CB6EE0B69ADA_Story1500738_2167495_2021-11-08-174204_cfaf.jpg
Canada Nov 8
ਯੂ ਐਸ ਨੇ ਕੈਨੇਡਾ ਦੇ ਲੋਕਾਂ ਲਈ ਆਪਣੇ ਬਾਰਡਰ ਖੋਲੇ
B.C. reports 549 new COVID-19 cases and 1 death - https://cdn.connectfm.ca/F1F18D39-9719-40D8-A0F9-8D0B99F7545E_Story1495950_2161234_2021-11-06-010730_mhno.jpg
BC Nov 6
ਬੀ.ਸੀ. 'ਚ ਕੋਵਿਡ-19 ਦੇ 549 ਮਾਮਲੇ ਤੇ ਇੱਕ ਮੌਤ ਹੋਈ ਰਿਪੋਰਟ
Previous1021 of 1581 pagesNext

Latest News

man-pleads-guilty-to-manslaughter-in-fatal-coquitlam-pub-stabbing
Punjabi

2025 'ਚ ਹੋਏ ਕਤਲ ਮਾਮਲੇ 'ਚ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕੀਤਾ ਕਬੂਲ

ਕੋਕੁਇਟਲਮ ਦੇ ਜੌਨ ਬੀ ਪੱਬ ਦੇ ਬਾਹਰ ਜਨਵਰੀ 2025 ਵਿਚ ਹੋਏ ਇੱਕ ਕਤਲ ਦੇ ਮਾਮਲੇ ਵਿਚ ਇੱਕ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕਬੂਲ ਕੀਤਾ ਹੈ। ਇਹ ਖ਼ੂਨੀ ਝੜਪ 31 ਜਨਵਰੀ 2025 ਨੂੰ ਰਾਤ ਦੇ ਲਗਭਗ 9:45 ਵਜੇ 1000 ਆਸਟਿਨ ਐਵੇਨਿਊ 'ਤੇ ਸਥਿਤ ਪੱਬ ਦੇ ਬਾਹਰ ਹੋਈ ਸੀ, ਜਿੱਥੇ ਝਗੜੇ ਤੋਂ ਬਾਅਦ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇੱਕ 35 ਸਾਲਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਤੇ ਪੈਰਾਮੈਡਿਕਸ ਵਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੀੜਤ ਨੇ ਮੌਕੇ 'ਤੇ ਦਮ ਤੋੜ ਦਿੱਤਾ ਸੀ।
water-restored-in-parts-of-kamloops-but-boil-water-advisory-and-restrictions-remain
Punjabi

ਕੈਮਲੂਪਸ ਦੇ ਕੁਝ ਇਲਾਕਿਆਂ ਵਿੱਚ ਪਾਣੀ ਸੇਵਾ ਬਹਾਲ, ਪਰ ਪੀਣ ਲਈ ਅਜੇ ਵੀ ਅਸੁਰੱਖਿਅਤ

ਕੈਮਲੂਪਸ ਸ਼ਹਿਰ ਦੇ ਈਸਟ ਹਿੱਸੇ ਵਿਚ ਸਥਿਤ ਲਗਭਗ 8,000 ਘਰਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਲਾਕੇ ਵਿਚ ਪਾਣੀ ਦੀ ਮੁੱਖ ਪਾਈਪਲਾਈਨ ਵਿਚ ਲੀਕੇਜ ਕਾਰਨ ਪਿਛਲੇ ਕਈ ਦਿਨਾਂ ਤੋਂ ਇਸ ਸੰਕਟ ਨੂੰ ਹੱਲ ਕਰਨ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
vancouver-police-seek-public-help-locating-missing-man-last-seen-near-vgh
Punjabi

ਵੈਨਕੂਵਰ ਪੁਲਿਸ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਵੈਨਕੂਵਰ ਪੁਲਿਸ ਵਿਭਾਗ ਨੇ ਭਾਰਤੀ ਮੂਲ ਦੇ ਇੱਕ 30 ਸਾਲਾ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ, ਇਹ ਨੌਜਵਾਨ ਬੀਤੀ ਅੱਧੀ ਰਾਤ ਨੂੰ ਵੈਨਕੂਵਰ ਜਨਰਲ ਹਸਪਤਾਲ ਦੇ ਖੇਤਰ ਵਿਚ ਆਖਰੀ ਵਾਰ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ। ਪੁਲਿਸ ਵਲੋਂ ਉਸ ਦੀ ਪਛਾਣ ਸਾਹਿਲ ਢੱਲੇ ਵਜੋਂ ਦੱਸੀ ਗਈ ਹੈ।
alberta-court-blocks-separation-petition-over-lack-of-first-nations-consultation
Punjabi

ਐਲਬਰਟਾ ਅਦਾਲਤ ਨੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰੇ ਦੀ ਘਾਟ ਕਾਰਨ ਵੱਖਰੇ ਹੋਣ ਸਬੰਧੀ ਪਟੀਸ਼ਨ ਕੀਤੀ ਰੱਦ

ਐਲਬਰਟਾ ਦੀ ਇਕ ਅਦਾਲਤ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਚੱਲ ਰਹੀ ਪਟੀਸ਼ਨ ਨੂੰ ਰੱਦ ਕਰਦਿਆਂ ਸਰਕਾਰ ਨੂੰ ਝਟਕਾ ਦਿੱਤਾ ਹੈ। ਅਦਾਲਤ ਮੁਤਾਬਕ ਸੂਬਾ ਸਰਕਾਰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕਰਨ ਦੇ ਆਪਣੇ ਫਰਜ਼ ਵਿੱਚ ਨਾਕਾਮ ਰਹੀ ਹੈ।
honda-pauses-proposed-15b-ev-project-in-ontario-indefinitely
Punjabi

ਹੋਂਡਾ ਨੇ ਓਨਟਾਰੀਓ ਵਿੱਚ ਪ੍ਰਸਤਾਵਿਤ $15 ਬਿਲੀਅਨ EV ਪ੍ਰੋਜੈਕਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਮੁਅੱਤਲ

ਕੈਨੇਡਾ ਵਿਚ ਹੋਂਡਾ ਮੋਟਰ ਨੇ ਆਪਣੇ $15-ਬਿਲੀਅਨ ਦੇ ਪ੍ਰਸਤਾਵਿਤ ਇਲੈਕਟ੍ਰਿਕ ਵਾਹਨ ਪ੍ਰੋਜੈਕਟ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਪਲਾਂਟ ਓਨਟਾਰੀਓ ਦੇ ਐਲੀਸਟਨ ਵਿਚ ਲਗਾਇਆ ਜਾਣਾ ਸੀ। ਵੀਰਵਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਗਏ ਇਸ ਅਚਾਨਕ ਬਿਆਨ ਨੇ ਕੈਨੇਡੀਅਨ ਅੋਟੋਮੋਬਾਈਲ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ। ਇਸ ਪਲਾਂਟ ਵਿਚ 1,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਸੀ ਅਤੇ ਇਹ ਉਮੀਦ ਹੁਣ ਖ਼ਤਮ ਹੋ ਗਈ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link