16.81C Vancouver
ADS

News

AllAlbertaBCCanadaIndiaWorld
Coast guard says 106 containers, not 40, fell off cargo ship near Victoria - https://cdn.connectfm.ca/D3382C66-215D-4546-A6ED-7DF962584B7B_Story1478754_2137773_2021-10-28-004616_etju.jpg
BC Oct 28
ਵਿਕਟੋਰੀਆ ਕੋਲ ਕਾਰਗੋ ਜਹਾਜ਼ ਤੋਂ ਸਮੂੰਦਰ 'ਚ 40 ਨਹੀਂ ਬਲਕਿ 106 ਕੰਟੇਨਰ ਡਿੱਗੇ
RCMP in Alberta's Mayerthorpe seek help to locate a missing woman in Langley or Surrey areas - null
BC Oct 28
ਐਲਬਰਟਾ ਦੇ ਮੇਅਰਥੋਰਪ 'ਚ ਪੁਲਿਸ ਨੇ ਲਾਪਤਾ ਔਰਤ ਨੂੰ ਭਾਲਣ 'ਚ ਲੈਂਗਲੀ ਤੇ ਸਰੀ ਨਿਵਾਸੀਆਂ ਨੂੰ ਕੀਤੀ ਮਦਦ ਦੀ ਅਪੀਲ
Conservative Leader Erin O'Toole says his caucus is ready to show vaccination proof - https://cdn.connectfm.ca/37DF11CA-FD26-4D8C-8430-95242A57A8B1_Story1478752_2137462_2021-10-27-213507_oetr.jpg
Canada Oct 27
ਕੰਜ਼ਰਵੇਟਿਵ ਲੀਡਰ ਐਰਿਨ ਓ'ਟੂਲ ਨੇ ਕਿਹਾ ਪਾਰਟੀ ਦੇ ਐਮ.ਪੀ. ਵੈਕਸੀਨੇਸ਼ਨ ਹਾਸਿਲ ਕਰ ਪਾਰਲੀਅਮੈਂਟ 'ਚ ਦਾਖਿਲੇ ਨੂੰ ਤਿਆਰ, ਪਰ ਟਰੂਡੋ 'ਤੇ ਕੀਤੇ ਤਿੱਖੇ ਸ਼ਬਦੀ ਵਾਰ
Modelling group says COVID-19 cases declining in British Columbia - https://cdn.connectfm.ca/AA2D3D2A-436C-490F-B3C6-B50A4CD69715_Story1478751_2137402.jpg
BC Oct 27
ਬੀ.ਸੀ. 'ਚ ਮੌਡਲਿੰਗ ਗਰੁੱਪ ਨੇ ਕਿਹਾ ਕੋਵਿਡ-19 ਮਾਮਲਿਆਂ 'ਚ ਹੋ ਰਹੀ ਗਿਰਾਵਟ ਪਰ 10 ਸਾਲ ਤੋਂ ਘੱਟ ਉਮਰ ਦੇ ਬੱਚੇ ਬਣ ਰਹੇ ਵਾਇਰਸ ਦਾ ਨਿਸ਼ਾਨਾ
Small plane lands on toll highway north of Toronto: police - https://cdn.connectfm.ca/13C04191-B564-4E63-B8F4-3D53AA303CB0_Story1478750_2137385_2021-10-27-205427_pfxu.jpg
Canada Oct 27
ਟੋਰੌਂਟੋ 'ਚ ਹਾਈਵੇਅ 'ਤੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
36 year old man injured in shooting: Penticton RCMP - https://cdn.connectfm.ca/92ABA745-1A54-4F60-9998-F3DD5AEA52D5_Story1478749_2137340_2021-10-27-203903_kags.jpg
BC Oct 27
ਪੈਂਟੀਕਟਨ ਇਲਾਕੇ 'ਚ ਗੋਲੀ ਚੱਲਣ ਦੀ ਵਾਰਦਾਤ 'ਚ 36 ਸਾਲਾ ਵਿਅਕਤੀ ਜ਼ਖਮੀ: ਆਰ.ਸੀ.ਐਮ.ਪੀ.
11 more people arrested at blockades set up to protest old-growth logging in the Fairy Creek area of southern Vancouver Island - null
BC Oct 27
ਦੱਖਣੀ ਵੈਨਕੂਵਰ ਆਈਲੈਂਡ 'ਤੇ ਓਲਡ ਗਰੋਥ ਲੌਗਿੰਗ ਦੇ ਮਾਮਲੇ 'ਚ 11 ਹੋਰ ਲੋਕ ਗ੍ਰਿਫਤਾਰ
Vatican says Pope Francis willing to visit Canada as Indigenous leaders seek apology - null
Canada Oct 27
ਪੋਪ ਨੇ ਕੈਨੇਡਾ ਆਉਣ ਦੀ ਇੱਛਾ ਜ਼ਾਹਿਰ ਕੀਤੀ- ਵੈਟਿਕਨ
B.C. announces priority groups for booster-shot program expected to last until May - https://cdn.connectfm.ca/414640F9-3C5D-4F5B-8635-A570BFB09A88_Story1476503_2134781_2021-10-27-014831_dciv.jpg
BC Oct 27
ਬੀ.ਸੀ. 'ਚ ਛੇ ਮਹੀਨੇ ਦੇ ਫਰਕ 'ਤੇ ਸਭ ਨੂੰ ਲਗਾਏ ਜਾਣਗੇ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟ; ਲੌਂਗ ਟਰਮ ਕੇਅਰ ਨਿਵਾਸੀਆਂ ਤੇ ਇਮਿਊਨੋਕੰਪਰੋਮਾਈਜ਼ਡ ਲੋਕਾਂ ਤੋਂ ਹੋ ਰਹੀ ਸ਼ੁਰੂਆਤ
Previous1082 of 1632 pagesNext

Latest News

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link