16.34C Vancouver
ADS

News

AllAlbertaBCCanadaIndiaWorld
VP choice Kamala Harris joins Biden in first joint campaign - https://cdn.connectfm.ca/1D278765-0C0A-4B1B-B0FB-CE96E7EBBC9C_Story756630_1094515.jpg
World Aug 12
ਵੀ.ਪੀ. ਕੈਂਡੀਡੇਟ ਕਮਲਾ ਹੈਰਿਸ ਨੇ ਬਾਈਡਨ ਨਾਲ ਮਿਲ ਕੇ ਪਹਿਲੇ ਚੋਣ ਈਵੈਂਟ 'ਚ ਕੀਤਾ ਸੰਬੋਧਨ, ਟ੍ਰੰਪ 'ਤੇ ਨਿਸ਼ਾਨਾ
With passing away of Rajiv Tyagi Congress lost a tiger: Rahul Gandhi - https://cdn.connectfm.ca/7837396B-FC33-461F-B741-2F36F3CF91C9_Story756628_1094378.jpg
India Aug 12
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਾਜੀਵ ਤਿਆਗੀ ਦਾ ਦੇਹਾਂਤ, ਰਾਹੁਲ ਗਾਂਧੀ ਨੇ ਪਾਰਟੀ ਦਾ ਸ਼ੇਰ ਦੱਸ ਕੇ ਕੀਤਾ ਯਾਦ 
Feds commit $305M in additional funds for Indigenous communities during COVID-19 - https://cdn.connectfm.ca/2AF85318-0F44-4FBD-9FB3-3773F6651C05_Story756625_1094145.jpg
Canada Aug 12
ਕੋਵਿਡ-19 ਨਾਲ ਲੜਨ ਵਾਸਤੇ ਇਨਡੀਜਿਨਸ ਭਾਈਚਾਰੇ ਨੂੰ ਮਿਲੇਗੀ $305 ਮਿਲੀਅਨ ਦੀ ਵਧੇਰੇ ਸਹਾਇਤਾ
BC Coroners Service new appeal to crack 22-year-old cold case - null
BC Aug 12
22 ਸਾਲ ਪੁਰਾਣੇ ਮਾਮਲੇ ਨੂੰ ਸੁਲਝਾਉਣ ਲਈ ਬੀ.ਸੀ. ਕੋਰੋਨਰਜ਼ ਸਰਵਿਸ ਵੱਲੋਂ ਨਵੀਂ ਅਪੀਲ
Trudeau, Morneau, Telford must resign, or trigger an election: Blanchet - https://cdn.connectfm.ca/8043B8BD-818B-4DEA-93B8-5A1C475E6C83_Story756626_1094185.jpg
Canada Aug 12
'ਵੀ ਵਿਵਾਦ' ਵਿਚਾਲੇ ਬਲੌਕ ਲੀਡਰ ਨੇ ਚੁੱਕੀ ਟਰੂਡੋ, ਮੌਰਨਿਊ ਤੇ ਟੈਲਫੋਰਡ ਦੇ ਅਸਤੀਫ਼ੇ ਦੀ ਮੰਗ
Orientation week ensures a safe, ready and welcome return to school: Rob Fleming - https://cdn.connectfm.ca/F8D73086-8E13-4CE5-BF9F-49096A8D67CF_Story756624_1094116.jpg
BC Aug 12
ਓਰੀਐਂਟੇਸ਼ਨ ਹਫ਼ਤੇ ਨਾਲ 10 ਸਿਤੰਬਰ ਤੋਂ ਸਕੂਲਾਂ ਤੱਕ ਹੋ ਸਕੇਗੀ ਸੁਰੱਖਿਅਤ ਵਾਪਸੀ: ਰੌਬ ਫਲੈਮਿੰਗ 
Two dead, one survivor after B.C. fish boat sinks off Vancouver Island - null
BC Aug 12
ਬੀ.ਸੀ. ਫਿਸ਼ਿੰਗ ਬੋਟ ਦੇ ਡੁੱਬਣ ਨਾਲ ਹੋਈ 2 ਲੋਕਾਂ ਦੀ ਮੌਤ
Andrew Scheer likely marking last day in House of Commons as Opposition leader - https://cdn.connectfm.ca/2F749B52-8292-451A-808F-DC9B8854783A_Story756622_1093627.jpg
Canada Aug 12
ਐਂਡਰਿਊ ਸ਼ੀਅਰ ਦਾ ਅੱਜ ਹਾਊਸ ਆਫ ਕਾਮਨਜ਼ ਵਿੱਚ ਕੰਜ਼ਰਵੇਟਿਵ ਲੀਡਰ ਵਜੋਂ ਆਖਰੀ ਦਿਨ
Lowest number of COVID-19 cases in Ontario in over 4months, the latest numbers on COVID-19 in Canada - https://cdn.connectfm.ca/D847EA62-06C9-4B77-9A5B-06534E54745D_Story754784_1092136.jpg
Canada Aug 12
ਔਂਟੈਰੀਓ 'ਚ ਰਿਪੋਰਟ ਹੋਏ ਚਾਰ ਮਹੀਨਿਆਂ 'ਚ ਵਾਇਰਸ ਸੰਬੰਧੀ ਸਭ ਤੋਂ ਘੱਟ ਮਾਮਲੇ, ਜਾਣੋ ਸਾਰੇ ਸੂਬਿਆਂ ਦਾ ਹਾਲ
Previous1119 of 1317 pagesNext

Latest News

late-night-stabbing-incident-in-surreys-ocean-park-area
Punjabi

ਸਰੀ ਵਿਚ ਦੇਰ ਰਾਤ ਵਾਪਰੀ ਛੁਰੇਬਾਜ਼ੀ ਦੀ ਘਟਨਾ

ਸਰੀ ਦੇ ਓਸ਼ੀਅਨ ਪਾਰਕ ਖੇਤਰ ਵਿਚ ਦੇਰ ਰਾਤ ਛੁਰੇਬਾਜ਼ੀ ਦੀ ਘਟਨਾ ਹੋਈ ਹੈ। ਪੁਲਿਸ ਨੇ ਕਿਹਾ ਕਿ ਰਾਤ ਲਗਭਗ 12.30 ਵਜੇ ਪੀੜਤ 140 ਸਟ੍ਰੀਟ ਅਤੇ 16 ਐਵੇਨਿਊ ਦੇ ਖੇਤਰ ਵਿਚ ਵ੍ਹਾਈਟ ਰੌਕ ਆਰਸੀਐਮਪੀ ਮੈਂਬਰ ਕੋਲ ਪਹੁੰਚਿਆ ਅਤੇ ਉਸ ਨੇ ਦੱਸਿਆ ਕਿ 128 ਸਟ੍ਰੀਟ ਅਤੇ 16 ਐਵੇਨਿਊ ਕੋਲ ਅਣਪਛਾਤੇ ਸ਼ੱਕੀਆਂ ਨੇ ਉਸ 'ਤੇ ਹਮਲਾ ਕੀਤਾ।
edmonton-police-register-695-traffic-violations-under-operation-24-hours
Punjabi

ਐਡਮਿੰਟਨ 'ਚ ਪੁਲਿਸ ਨੇ 'ਆਪ੍ਰੇਸ਼ਨ 24 ਘੰਟਿਆਂ' 'ਚ ਦਰਜ ਕੀਤੇ 695 ਟਰੈਫਿਕ ਉਲੰਘਣਾ ਦੇ ਮਾਮਲੇ

ਐਡਮਿੰਟਨ ਪੁਲਿਸ ਅਤੇ ਸਿਟੀ ਵਲੋਂ ਓਪਰੇਸ਼ਨ 24 ਘੰਟਿਆਂ ਤਹਿਤ 15 ਮਈ ਨੂੰ 695 ਟ੍ਰੈਫਿਕ ਉਲੰਘਣਾ ਦੇ ਮਾਮਲੇ ਦਰਜ ਕੀਤੇ ਗਏ। ਪੁਲਿਸ ਮੁਤਾਬਕ ਇਨ੍ਹਾਂ ਵਿਚੋਂ 195 ਸਪੀਡ ਨਾਲ ਸਬੰਧਤ ਹਨ। ਇਸ ਦੇ ਨਾਲ ਹੀ 83 ਮਾਮਲੇ ਰੈੱਡ ਲਾਈਟ 'ਤੇ ਨਾ ਰੁਕਣ, 152 ਦਸਤਾਵੇਜ਼ ਸਬੰਧੀ ਉਲੰਘਣਾ, 111 ਖਤਰਨਾਕ ਉਲੰਘਣਾ, 5 ਬੇਧਿਆਨੀ ਦੇ ਮਾਮਲੇ ਅਤੇ ਛੇ ਅਪਰਾਧਿਕ ਕੋਡ ਡਰਾਈਵਿੰਗ ਦੇ ਮਾਮਲੇ ਵੀ ਦਰਜ ਹੋਏ ਹਨ।
president-trump-to-attend-g7-summit-in-canada
Punjabi

ਕੈਨੇਡਾ ਵਿਚ ਹੋਣ ਵਾਲੇ ਜੀ 7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ ਰਾਸ਼ਟਰਪਤੀ ਟਰੰਪ

ਕੈਨੇਡਾ ਵਿਚ ਅਗਲੇ ਮਹੀਨੇ ਹੋਣ ਵਾਲੀ ਜੀ 7 ਸਿਖਰ ਸੰਮੇਲਨ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਸ਼ਾਮਲ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਅੱਜ ਇੱਕ ਮੀਡੀਆ ਬ੍ਰੀਫਿੰਗ ਵਿਚ ਇਸ ਪੁਸ਼ਟੀ ਕੀਤੀ।
trump-administration-bars-harvard-from-enrolling-foreign-students
Punjabi

ਟਰੰਪ ਨੇ ਹਾਰਵਰਡ ਯੂਨੀਵਰਸਿਟੀ 'ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਾਖਲਾ ਦੇਣ 'ਤੇ ਲਗਾਈ ਰੋਕ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ 'ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਾਖਲਾ ਦੇਣ 'ਤੇ ਰੋਕ ਲਗਾ ਦਿੱਤੀ ਹੈ। ਹੋਮਲੈਂਡ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਵਿਚ ਕਿਹਾ ਕਿ ਹਾਰਵਰਡ ਯੂਨੀਵਰਸਿਟੀ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਸਕਦੀ ਅਤੇ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਟ੍ਰਾਂਸਫਰ ਕਰਨਾ ਹੋਵੇਗਾ ਜਾਂ ਫਿਰ ਉਨ੍ਹਾਂ ਨੂੰ ਆਪਣੀ ਕਾਨੂੰਨੀ ਸਥਿਤੀ ਗੁਆਣੀ ਹੋਵੇਗੀ।
vancouver-police-say-downtown-eastside-crime-drops-after-adoption-of-task-force
Punjabi

ਡਾਊਨਟਾਊਨ ਈਸਟਸਾਈਡ ਵਿਚ 2024 ਦੇ ਮੁਕਾਬਲੇ ਹਿੰਸਕ ਘਟਨਾਵਾਂ ਵਿਚ ਆਈ ਕਮੀ: ਵੈਨਕੂਵਰ ਪੁਲਿਸ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਵਿਸ਼ੇਸ਼ ਟਾਸਕ ਫੋਰਸ ਨੇ ਹਿੰਸਕ ਅਤੇ ਸਟ੍ਰੀਟ ਕ੍ਰਾਈਮ 'ਤੇ ਸ਼ਿਕੰਜਾ ਕੱਸਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨ ਮਹੀਨਿਆਂ ਦੌਰਾਨ ਡਾਊਨਟਾਊਨ ਈਸਟਸਾਈਡ ਵਿਚ 2024 ਦੇ ਮੁਕਾਬਲੇ ਹਿੰਸਕ ਘਟਨਾਵਾਂ ਵਿਚ 13 ਫੀਸਦੀ ਦੀ ਕਮੀ ਆਈ ਹੈ। ਮੇਅਰ ਕੇਨ ਸਿਮ ਅਤੇ ਵੈਨਕੂਵਰ ਪੁਲਿਸ ਵਿਭਾਗ ਨੇ 13 ਫਰਵਰੀ ਨੂੰ ‘ਟਾਸਕ ਫੋਰਸ ਬੈਰਾਜ’ ਲੌਂਚ ਕੀਤੀ ਸੀ।
india-removes-another-official-from-pakistani-high-commission
Punjabi

ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਦਾ ਇੱਕ ਹੋਰ ਅਧਿਕਾਰੀ ਹਟਾਇਆ

ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਭਾਰਤ ਦੀ ਕਾਰਵਾਈ ਦੇ ਜਵਾਬ ਵਿਚ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਤਾਇਨਾਤ ਇੱਕ ਭਾਰਤੀ ਸਟਾਫਰ ਨੂੰ ਬਰਖਾਸਤ ਕੀਤਾ ਹੈ। ਲੰਘੇ ਦਿਨ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਵਿਚ ਕੰਮ ਕਰਦੇ ਇਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ਦੇ ਦੋਸ਼ ਵਿਚ ਬਰਖਾਸਤ ਕੀਤਾ ਸੀ।
carney-devastated-and-appalled-by-killing-of-2-israeli-embassy-staff-in-washington
Punjabi

ਵਾਸ਼ਿੰਗਟਨ ਵਿੱਚ ਦੋ ਇਜ਼ਰਾਈਲੀ ਦੂਤਾਵਾਸ ਕਰਮਚਾਰੀਆਂ ਦੀ ਹੱਤਿਆ 'ਤੇ ਕਾਰਨੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ ਵਿਚ ਇਜ਼ਰਾਈਲੀ ਅੰਬੈਸੀ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ 'ਤੇ ਦੁਖ ਅਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ। ਕਾਰਨੀ ਨੇ ਕਿਹਾ ਕਿ ਬੀਤੀ ਰਾਤ ਹੋਈ ਘਟਨਾ ਯਹੂਦੀ ਭਾਈਚਾਰੇ ਖਿਲਾਫ ਇੱਕ ਟਾਰਗੇਟਡ ਹਮਲਾ ਸੀ ਅਤੇ ਉਹ ਇਸ ਦੀ ਕਰੜੀ ਨਿੰਦਾ ਕਰਦੇ ਹਨ।
former-pm-set-to-earn-more-than-8-million-in-pension
Punjabi

ਸਾਬਕਾ ਪੀ. ਐੱਮ. ਨੂੰ ਮਿਲੇਗੀ 8 ਮਿਲੀਅਨ ਡਾਲਰ ਤੋਂ ਵੱਧ ਪੈਨਸ਼ਨ

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਰਕਾਰੀ ਪੈਨਸ਼ਨ ਅਤੇ ਛੁੱਟੀ ਦੀ ਤਨਖਾਹ ਦੇ ਰੂਪ ਵਿਚ ਉਮਰ ਭਰ ਲਈ ਲਗਭਗ $8 ਮਿਲੀਅਨ ਮਿਲਣ ਦੀ ਉਮੀਦ ਹੈ। ਇਹ ਗਣਨਾ ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਨੇ ਕੀਤੀ ਹੈ। ਗਰੁੱਪ ਨੇ 110 ਮੈਂਬਰ ਪਾਰਲੀਮੈਂਟ ਦੀ ਪੈਨਸ਼ਨ ਯੋਗਤਾ ਦੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਨੇ ਜਾਂ ਤਾਂ ਦੁਬਾਰਾ ਚੋਣ ਨਹੀਂ ਲੜੀ ਜਾਂ ਸੰਸਦ ਵਿਚ ਵਾਪਸੀ ਦੀ ਆਪਣੀ ਕੋਸ਼ਿਸ਼ ਹਾਰ ਗਏ।
prime-minister-mark-carney-sworn-in-as-mp-for-ottawa-riding-of-nepean
Punjabi

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੇਪੀਅਨ ਰਾਈਡਿੰਗ ਤੋਂ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਕੈਨੇਡਾ ਦੀ ਰਾਜਨੀਤੀ ਵਿਚ ਪਹਿਲੀ ਵਾਰ ਕਦਮ ਰੱਖਣ ਵਾਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਅਧਿਕਾਰਤ ਤੌਰ 'ਤੇ ਸੰਸਦ ਮੈਂਬਰ ਨਿਯੁਕਤ ਹੋ ਗਏ ਹਨ। ਉਨ੍ਹਾਂ ਨੂੰ ਪਾਰਲੀਮੈਂਟ ਹਿੱਲ ਵਿਖੇ ਇੱਕ ਸਮਾਰੋਹ ਦੌਰਾਨ ਔਟਵਾ ਦੀ ਨੇਪੀਅਨ ਰਾਈਡਿੰਗ ਦੇ ਐਮ.ਪੀ. ਦੇ ਰੂਪ ਵਿਚ ਸਹੁੰ ਚੁਕਾਈ ਗਈ। ਕਾਰਨੀ ਨੇ ਇਸ ਦੌਰਾਨ ਹੱਥਾਂ ਵਿਚ ਪਵਿੱਤਰ ਬਾਈਬਲ ਫੜ੍ਹੀ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link