16.24C Vancouver
ADS

News

AllAlbertaBCCanadaIndiaWorld
 Andre De Grasse has cruised into men's 200 m final - null
World Aug 3
ਆਨਦਰੇ ਡੀ ਗ੍ਰਾਸ ਨੇ ਕੱਲ ਹੋਣ ਵਾਲੀ ਮਰਦਾਂ ਦੀ 200 ਮੀਟਰ ਫਾਈਨਲ ਰੇਸ ਵਿੱਚ ਆਪਣੀ ਥਾਂ ਬਣਾਈ
Cooler temperatures welcome, but winds, possible thunderstorms in fire zone forecasts - null
BC Aug 3
ਤਾਪਮਾਨ ਠੰਡਾ ਹੋਣ ਦੇ ਬਾਵਜੂਦ ਜੰਗਲੀ ਅੱਗਾਂ ਦਾ ਖਤਰਾ ਬਣਿਆ ਰਵੇਗਾ
B.C. wildfires: statistics shared by the province - https://cdn.connectfm.ca/590ED809-D076-4ED8-8C01-449B15FF7B4E_Story1332264_1925290.jpg
BC Aug 2
ਬੀ.ਸੀ. 'ਚ ਵਾਈਲਡਫਾਇਰਸ ਕਾਰਨ ਜਾਰੀ ਇਵੈਕੂਏਅਸ਼ਨ ਆਰਡਰਸ ਤੋਂ 4,186 ਪ੍ਰਾਪਰਟੀਆਂ ਪ੍ਰਭਾਵਿਤ
RCMP says man died at Coquitlam home, IIO notified - https://cdn.connectfm.ca/6ACA0887-E364-4305-AC1B-39AADA1D9644_Story1332263_1925277.jpg
BC Aug 2
ਕੋਕਟਲਮ 'ਚ ਘਰ ਦੇ ਪੈਟੀਓ ਤੋਂ ਡਿੱਗ ਕੇ ਵਿਅਕਤੀ ਦੀ ਮੌਤ, ਆਈ.ਆਈ.ਓ. ਨੂੰ ਕੀਤਾ ਸੂਚਿਤ
Premier John Horgan's statement on B.C. Day - null
BC Aug 2
ਪ੍ਰੀਮਿਅਰ ਜੌਨ ਹੌਰਗਨ ਦਾ ਬੀ.ਸੀ. ਡੇਅ 'ਤੇ ਸੁਨੇਹਾ
Dr. Bonnie Henry among 16 people appointed to receive province's Order of B.C. - https://cdn.connectfm.ca/795E46EA-7429-43E9-8B86-BDC4AAB5FA67_Story1332261_1925224.jpg
BC Aug 2
ਡਾ. ਬੌਨੀ ਹੈਨਰੀ ਸਮੇਤ ਕੁੱਲ 16 ਲੋਕਾਂ ਦਾ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ' ਨਾਲ ਸਨਮਾਨ
Canada advances to Olympic women's soccer final with 1-0 win over United States - https://cdn.connectfm.ca/8D612F59-7F17-41E1-8290-2E4AB42D497F_Story1328046_1924401.jpg
Canada Aug 2
ਕੈਨੇਡਾ ਨੇ ਅਮਰੀਕਾ 'ਤੇ 1-0 ਦੀ ਜਿੱਤ ਨਾਲ ਓਲੰਪਿਕ ਮਹਿਲਾ ਸੌਕਰ ਫਾਈਨਲ ਵਿੱਚ ਪ੍ਰਵੇਸ਼ ਕੀਤਾ
Indian soldiers arrive in Russia for Indra-2021 drills - https://cdn.connectfm.ca/India-Russia.jpg
India Aug 2
ਇੰਦਰ-2021 ਅਭਿਆਸ ਲਈ ਰੂਸ ਪੁੱਜੇ ਭਾਰਤੀ ਫ਼ੌਜੀ
Lok Sabha adjourned till 2 pm amid uproar by Opposition parties - https://cdn.connectfm.ca/Lok-Sabha-2nd-Aug.jpg
India Aug 2
ਵਿਰੋਧੀ ਪਾਰਟੀਆਂ ਵੱਲੋਂ ਕੀਤੇ ਗਏ ਹੰਗਾਮੇ ਕਰਕੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
Previous1146 of 1629 pagesNext

Latest News

16-arrested-as-kamloops-rcmp-seize-weapons-loaded-shotgun-and-more-than-one-kilogram-of-drugs
Punjabi

ਕੈਮਲੂਪਸ ਆਰਸੀਐਮਪੀ ਦੀ ਦੋ ਦਿਨਾਂ ਕਾਰਵਾਈ ਦੌਰਾਨ 16 ਗ੍ਰਿਫ਼ਤਾਰ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਕੈਮਲੂਪਸ ਆਰਸੀਐਮਪੀ ਦੀ Proactive ਇਨਫੋਰਸਮੈਂਟ ਟੀਮ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੋ ਦਿਨਾ ਕਾਰਵਾਈ ਦੌਰਾਨ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਸਮੱਗਰੀ ਜ਼ਬਤ ਕੀਤੀ ਹੈ। ਆਰਸੀਐਮਪੀ ਮੁਤਾਬਕ, 3 ਅਤੇ 4 ਜੁਲਾਈ ਨੂੰ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੇ ਸ਼ਹਿਰ ਦੇ ਅਪਰਾਧਿਕ ਹੌਟਸਪੌਟਸ ਅਤੇ ਪਹਿਲਾਂ ਤੋਂ ਨਾਮਜ਼ਦ ਸ਼ੱਕੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ 16 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
sonam-wangchuk-says-he-will-end-hunger-strike-if-government-assures-no-action-against-student-protesters
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਖ਼ਤਮ ਕਰਨ ਲਈ ਵਿਦਿਆਰਥੀਆਂ 'ਤੇ ਕੋਈ ਕਾਰਵਾਈ ਨਾ ਕਰਨ ਦਾ ਮੰਗਿਆ ਭਰੋਸਾ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨੀਟ.ਯੂ.ਜੀ. ਪ੍ਰੀਖਿਆ ਲੀਕ ਦੇ ਮਾਮਲੇ ਨੂੰ ਲੈ ਕੇ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਹ ਭਰੋਸਾ ਦੇਵੇ ਕਿ ਪ੍ਰੀਖਿਆ ਸੁਧਾਰ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ 'ਤੇ ਕੋਈ ਵੀ ਸਖ਼ਤ ਜਾਂ ਬਦਲੇ ਦੀ ਭਾਵਨਾ ਵਾਲੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ।
congo-ebola-outbreak-death-toll-reaches-999-health-ministry-reports
Punjabi

ਕਾਂਗੋ ਵਿੱਚ ਇਬੋਲਾ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ 999 ਤੱਕ ਪਹੁੰਚੀ: ਸਿਹਤ ਮੰਤਰਾਲਾ

ਕਾਂਗੋ ਵਿੱਚ ਫੈਲੇ ਇਬੋਲਾ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 999 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਐਤਵਾਰ ਤੱਕ ਇਸ ਪ੍ਰਕੋਪ ਦੇ 2,473 ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। 15 ਮਈ ਨੂੰ ਐਲਾਨੇ ਗਏ ਇਸ ਪ੍ਰਕੋਪ ਨੂੰ ਇਤਿਹਾਸ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਇਬੋਲਾ ਪ੍ਰਕੋਪ ਕਰਾਰ ਦਿੱਤਾ ਗਿਆ ਹੈ।
raja-warring-seeks-resignation-of-punjab-cm-education-minister-over-repeated-exam-paper-leak-cases
Punjabi

ਰਾਜਾ ਵੜਿੰਗ ਨੇ ਪੰਜਾਬ ਵਿੱਚ ਪੇਪਰ ਲੀਕ ਹੋਣ 'ਤੇ ਸੀ.ਐਮ. ਮਾਨ ਅਤੇ ਬੈਂਸ ਤੋਂ ਮੰਗਿਆ ਅਸਤੀਫਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਾਰ-ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਰੁੱਪ-ਬੀ ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹਨ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ, PSTET ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ।
new-anderson-creek-wildfire-prompts-evacuation-order-near-hells-gate-in-b-c-s-fraser-canyon
Punjabi

ਫਰੇਜ਼ਰ ਕੈਨਿਯਨ ਵਿੱਚ ਐਂਡਰਸਨ ਕ੍ਰੀਕ ਦੀ ਨਵੀਂ ਜੰਗਲੀ ਅੱਗ ਭੜਕੀ, ਹੇਲਜ਼ ਗੇਟ ਖੇਤਰ ਲਈ ਨਿਕਾਸੀ ਦੇ ਹੁਕਮ ਜਾਰੀ

ਬੀ.ਸੀ. ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਬੋਸਟਨ ਬਾਰ ਦੇ ਸਾਊਥ ਵਿਚ ਇੱਕ ਹੋਰ ਨਵੀਂ ਅੱਗ ਭੜਕ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ Hells ਗੇਟ ਖੇਤਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਨਿਕਾਸੀ ਦੇ ਹੁਕਮ ਜਾਰੀ ਕੀਤੇ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ, ਮੰਗਲਵਾਰ ਨੂੰ ਸ਼ੁਰੂ ਹੋਈ ਇਹ ਨਵੀਂ ਐਂਡਰਸਨ ਕਰੀਕ ਅੱਗ 1,000 ਹੈਕਟੇਅਰ ਵਿਚ ਫੈਲ ਚੁੱਕੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link