10.17C Vancouver
ADS

News

AllAlbertaBCCanadaIndiaWorld
Man dead after a pickup truck crashed into a bus stop in Surrey, B.C. - https://cdn.connectfm.ca/police-rcmp.jpg
BC Oct 7
ਸਰੀ ਵਿਚ ਬੱਸ ਸਟਾਪ ’ਤੇ ਪਿਕਅੱਪ ਟਰੱਕ ਚੜ੍ਹਣ ਨਾਲ 33 ਸਾਲਾ ਵਿਅਕਤੀ ਦੀ ਮੌਤ, ਪੁਲਿਸ ਵੱਲੋਂ ਗਤੀ ਤੇ ਨਸ਼ੇ ਦੀ ਜਾਂਚ ਜਾਰੀ
One dead, four injured in highway rollover near Merritt; RCMP say speed likely a factor - https://cdn.connectfm.ca/RCMP_2024-10-07-174154_xxul.jpg
BC Oct 7
ਮੈਰਿਟ ਨੇੜੇ ਹਾਈਵੇ 5 ’ਤੇ ਕਾਰ ਪਲਟਣ ਨਾਲ ਇੱਕ ਦੀ ਮੌਤ, ਚਾਰ ਜ਼ਖ਼ਮੀ; ਪੁਲਿਸ ਨੇ ਰਫ਼ਤਾਰ ਨੂੰ ਕਾਰਨ ਦੱਸਿਆ
Sukhbir Singh Badal can contest the by-election of Giddarbaha - https://cdn.connectfm.ca/sukhbir-singh-badal_2024-04-17-180901_xhmz.jpg
India Oct 7
ਗਿੱਦੜਬਾਹਾ ਦੀ ਜ਼ਿਮਨੀ ਚੋਣ ਲੜ ਸਕਦੇ ਹਨ ਸੁਖਬੀਰ ਸਿੰਘ ਬਾਦਲ
Man, 41, arrested after allegedly stealing police car: VPD - https://cdn.connectfm.ca/police_2024-10-07-162622_cpwj.jpg
BC Oct 7
ਵੈਨਕੂਵਰ ਪੁਲਿਸ ਵਲੋਂ ਇਕ ਲੰਮੇ ਅਪਰਾਧਿਕ ਰਿਕਾਰਡ ਵਾਲੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ
Eby supports police on guns and gangs, flanked by four law enforcement candidates - https://cdn.connectfm.ca/David-Eby_2024-10-07-160253_mouz.jpg
BC Oct 7
ਬੀ. ਸੀ. : ਐੱਨ.ਡੀ.ਪੀ. ਨੇਤਾ ਡੇਵਿਡ ਈ.ਬੀ. ਨੇ ਪੁਲਿਸ ਦੇ ਗੰਨਜ਼ ਅਤੇ ਗੈਂਗ ਦੀ ਪਾਲਿਸੀ ਦਾ ਕੀਤਾ ਸਮਰਥਨ
Trudeau to visit Laos for first time by a Canadian PM, aims to strengthen trade and security ties at ASEAN Summit - https://cdn.connectfm.ca/Trudeau_2024-10-07-135418_mxeb.jpg
Canada Oct 7
ਜਸਟਿਨ ਟਰੂਡੋ ਲਾਓਸ ਵਿਚ ASEAN ਸਮਿੱਟ ਲਈ ਜਾਣਗੇ, ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਪਹਿਲੀ ਅਧਿਕਾਰਕ ਯਾਤਰਾ
Canada marks one year since Hamas attack with vigils, protests and calls for peace amid rising tensions - https://cdn.connectfm.ca/protest.jpg
Canada Oct 7
ਹਮਾਸ ਹਮਲੇ ਦੇ ਇਕ ਸਾਲ ਬਾਅਦ ਕੈਨੇਡਾ ਭਰ ਵਿਚ ਵਿਜ਼ਿਲ, ਪ੍ਰਦਰਸ਼ਨ ਅਤੇ ਸ਼ਾਂਤੀ ਲਈ ਅਪੀਲਾਂ
Canadian families trapped in Lebanon plead for evacuation as violence escalates; concern grows among Lebanese and Arab diaspora in Canada - https://cdn.connectfm.ca/Lebanon.jpg
Canada Oct 4
ਲੈਬਨਾਨ ਵਿਚ ਫਸੇ ਕੈਨੇਡੀਅਨ ਪਰਿਵਾਰਾਂ ਦੀ ਮਦਦ ਲਈ ਅਪੀਲ, ਕੈਨੇਡਾ ਦੀ ਲੈਬਨਾਨੀ ਤੇ ਅਰਬ ਕੌਮਾਂ ਵਿਚ ਚਿੰਤਾ ਵਧੀ
NDP warns parliamentary gridlock could shape confidence votes as Conservative–Liberal standoff deepens - https://cdn.connectfm.ca/Peter-Julian.jpg
Canada Oct 4
ਐਨ.ਡੀ.ਪੀ. ਨੇ ਚੇਤਾਵਨੀ ਦਿੱਤੀ - ਸੰਸਦੀ ਠਪਾਈ ਸਰਕਾਰ ’ਤੇ ਭਰੋਸੇ ਵਾਲੇ ਵੋਟਾਂ ਦੇ ਫ਼ੈਸਲੇ ’ਚ ਪ੍ਰਭਾਵ ਪਾ ਸਕਦੀ ਹੈ
Previous530 of 1657 pagesNext

Latest News

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
connect fm logo

Legals

Journalism code of ethics
© 2024 AKASH BROADCASTING INC.
Android app linkApple app link