10.68C Vancouver
ADS

News

AllAlbertaBCCanadaIndiaWorld
Border officers in Vancouver find cat in parcel from China - https://cdn.connectfm.ca/Border-officers-in-Vancouver-find-cat-in-parcel-from-China_-SPCA.jpg
BC May 7
ਚੀਨ ਤੋਂ ਆਏ ਇਕ ਪਾਰਸਲ ਵਿੱਚ ਵੈਨਕੂਵਰ ਦੇ ਬਾਡਰ ਅਧਿਕਾਰੀਆਂ ਨੂੰ ਮਿਲੀ ਇਕ ਬਿੱਲੀ
Canada Post issues its first stamp featuring King Charles - https://cdn.connectfm.ca/Canada-Post-issues-its-first-stamp-featuring-King-Charles-III.jpg
Canada May 6
ਕੈਨੇਡਾ ਪੋਸਟ ਵਲੋਂ ਕਿੰਗ ਚਾਰਲ ਦੀ ਪਹਿਲੀ ਡਾਕ ਟਿੱਕਟ ਜਾਰੀ
Flood situation likely to get worse in B.C. interior - https://cdn.connectfm.ca/02E759A6-C2A9-4E13-979B-DEF6A292C8BB_Story2326241_3222870.jpg
BC May 5
ਅੰਦਰੂਨੀ ਬੀ.ਸੀ. ਵਿੱਚ ਹੜ੍ਹ ਦੀ ਸਥਿਤੀ ਵਿਗੜਨ ਦੀ ਸੰਭਾਵਨਾ
Trudeau says no decision yet on expelling Chinese envoy implicated in threats to MP - https://cdn.connectfm.ca/40D82B65-8855-45D2-B71C-9843C27387DD_Story2326240_3222823.jpg
Canada May 5
ਟਰੂਡੋ: 'ਐਮਪੀ ਨੂੰ ਧਮਕੀਆਂ ਦੇਣ ਵਾਲੇ ਮਾਮਲੇ ਵਿੱਚ ਚੀਨੀ ਰਾਜਦੂਤ ਨੂੰ ਕੱਢਣ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ'
Man seriously injured in ‘targeted’ shooting in Surrey - https://cdn.connectfm.ca/CFE9D321-E132-4F20-BC54-694CB045E3C2_Story2326239_3222750.jpg
BC May 5
ਸਰੀ 'ਚ 'ਟਾਰਗੇਟਿਡ' ਗੋਲੀਬਾਰੀ 'ਚ ਵਿਅਕਤੀ ਗੰਭੀਰ ਜ਼ਖਮੀ
Canada summons Chinese ambassador over alleged threats to MP Michael Chong - https://cdn.connectfm.ca/18A4407C-EB5C-48F5-B1AA-B6ECFDBDDF68_Story2324091_3220932.jpg
Canada May 4
ਕੈਨੇਡਾ ਨੇ ਐਮਪੀ ਮਾਈਕਲ ਚੋਂਗ ਨੂੰ ਕਥਿਤ ਧਮਕੀਆਂ ਦੇ ਮਾਮਲੇ ਵਿੱਚ ਚੀਨੀ ਰਾਜਦੂਤ ਨੂੰ ਤਲਬ ਕੀਤਾ ਹੈ
Canada Revenue Agency, union reach tentative deal, ending strike of 35,000 workers - https://cdn.connectfm.ca/2443CEDF-0D3E-4F39-9FE1-2AEE0339EA0C_Story2324090_3220809.jpg
Canada May 4
ਕੈਨੇਡਾ ਰੈਵੇਨਿਊ ਏਜੰਸੀ, ਯੂਨੀਅਨ ਨੇ 35,000 ਕਾਮਿਆਂ ਦੀ ਹੜਤਾਲ ਖਤਮ ਕਰ ਦਿੱਤੀ ਹੈ
Canada pledges $71 million in aid for Sudan, South Sudan and Central African Republic - https://cdn.connectfm.ca/E8080CD6-072C-4B2B-9CE9-708CE17BE0BE_Story2322224_3218849.jpg
Canada May 3
ਕੈਨੇਡਾ ਨੇ ਸੂਡਾਨ, ਦੱਖਣੀ ਸੂਡਾਨ ਅਤੇ ਸੇੰਟ੍ਰਲ ਅਫਰੀਕਨ ਰਿਪਬਲਿਕ ਲਈ 71 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ
Ajay Banga confirmed as next World Bank president - https://cdn.connectfm.ca/36393DCD-D869-4B97-BB28-EE8B764F6B85_Story2322223_3218823.png
Canada May 3
ਅਜੇ ਬੰਗਾ ਨੂੰ ਵਰਲਡ ਬੈਂਕ ਦੇ ਅਗਲੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ
Previous790 of 1646 pagesNext

Latest News

b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
68-year-old-woman-dies-after-being-struck-by-vehicle-in-north-burnaby
Punjabi

ਨੌਰਥ ਬਰਨਬੀ ਵਿੱਚ ਵਾਹਨ ਦੀ ਟੱਕਰ ਲੱਗਣ ਨਾਲ 68 ਸਾਲਾ ਔਰਤ ਦੀ ਮੌਤ

ਨੌਰਥ ਬਰਨਬੀ ਵਿਚ ਇੱਕ ਸੜਕ ਹਾਦਸੇ ਵਿਚ ਇੱਕ ਪੈਦਲ ਜਾ ਰਹੀ 68 ਸਾਲਾ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਹੈ। ਬਰਨਬੀ ਆਰਸੀਐਮਪੀ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਪੇਂਡਰ ਸਟ੍ਰੀਟ ਅਤੇ ਮੈਕਡੋਨਲਡ ਐਵੇਨਿਊ ਦੇ ਖੇਤਰ ਵਿਚ ਵਾਪਰੀ। ਪੁਲਿਸ ਅਨੁਸਾਰ, ਇਸ ਟੱਕਰ ਵਿਚ ਬਰਨਬੀ ਦੀ ਰਹਿਣ ਵਾਲੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ।
punjabi-truck-driver-allegedly-targeted-in-racist-attack-at-edmonton-walmart
Punjabi

ਐਡਮਿੰਟਨ ਵਾਲਮਾਰਟ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਕਥਿਤ ਨਸਲੀ ਹਮਲਾ, ਹੇਟ ਕਰਾਈਮ ਯੂਨਿਟ ਕਰ ਰਹੀ ਜਾਂਚ

ਬੀ. ਸੀ. ਦੇ ਰਹਿਣ ਵਾਲੇ ਇੱਕ ਪੰਜਾਬੀ ਟਰੱਕ ਡਰਾਈਵਰ ਤਲਵਿੰਦਰ ਸਿੰਘ ਅਟਵਾਲ 'ਤੇ ਐਡਮਿੰਟਨ ਦੇ ਇੱਕ ਵਾਲਮਾਰਟ ਸਟੋਰ ਵਿਚ ਹਮਲਾ ਹੋਇਆ ਹੈ ਜਿਸ ਨੂੰ ਨਸਲੀ ਹਮਲਾ ਦੱਸਿਆ ਜਾ ਰਿਹਾ ਹੈ, ਅਤੇ ਘਟਨਾ ਦੀ ਜਾਂਚ ਐਡਮਿੰਟਨ ਪੁਲਿਸ ਦੀ ਹੇਟ ਕਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਇਹ ਘਟਨਾ ਸਾਊਥ ਐਡਮਿੰਟਨ ਦੇ ਟੈਮਰੈਕ ਵੇਅ ਸਥਿਤ ਵਾਲਮਾਰਟ ਵਿਖੇ 6 ਅਗਸਤ ਨੂੰ ਵਾਪਰੀ, ਜਿੱਥੇ ਕੰਮ ਦੇ ਸਿਲਸਿਲੇ ਵਿਚ ਰੁਕੇ ਤਲਵਿੰਦਰ ਸਿੰਘ ਜਦੋਂ ਸਟੋਰ ਵਿਚ ਗਏ ਤਾਂ ਉੱਥੇ ਮੌਜੂਦ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
surrey-municipal-election-2026-candidate-nominations-open-september-1
Punjabi

ਸਰੀ ਮਿਉਂਸਪਲ ਚੋਣਾਂ 2026: ਨਾਮਜ਼ਦਗੀ 1 ਤੋਂ 11 ਸਤੰਬਰ ਤੱਕ

ਸਰੀ ਮਿਉਂਸਪਲ ਚੋਣਾਂ 2026 ਲਈ ਉਮੀਦਵਾਰਾਂ ਦੇ ਨਾਮਜ਼ਦਗੀ ਦਾਖਲ ਕਰਨ ਦਾ ਅਧਿਕਾਰਤ ਸਮਾਂ 1 ਸਤੰਬਰ ਤੋਂ 11 ਸਤੰਬਰ ਤੱਕ ਤੈਅ ਕੀਤਾ ਗਿਆ ਹੈ, ਜਿਸ ਦੀਆਂ ਤਿਆਰੀਆਂ ਵਜੋਂ ਉਮੀਦਵਾਰਾਂ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਚੋਣਾਂ ਲਈ ਵੋਟਾਂ 17 ਅਕਤੂਬਰ ਨੂੰ ਪੈਣਗੀਆਂ, ਜਦੋਂ ਕਿ ਐਡਵਾਂਸ ਵੋਟਿੰਗ 7 ਤੋਂ 15 ਅਕਤੂਬਰ ਵਿਚਕਾਰ ਹੋਵੇਗੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link