14.49C Vancouver
ADS

News

AllAlbertaBCCanadaIndiaWorld
COVID-19: 318 Oxygen Concentrators arrive at Delhi airport from US - https://cdn.connectfm.ca/US-Supply-to-India.jpg
India Apr 26
ਕੋਵਿਡ-19: ਅਮਰੀਕਾ ਤੋਂ 318 ਆਕਸੀਜਨ ਕੰਸਨਟ੍ਰੇਟ ਪੁੱਜੇ ਦਿੱਲੀ ਹਵਾਈ ਅੱਡੇ 'ਤੇ
Deep Sidhu granted bail in R-Day violence case - https://cdn.connectfm.ca/Deep-Sidhu_210418_162623.jpg
India Apr 26
ਦੀਪ ਸਿੱਧੂ ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਮਿਲੀ ਜ਼ਮਾਨਤ
Prime Minister receives his first shot of AstraZeneca - null
Canada Apr 23
ਜਸਟਿਨ ਅਤੇ ਸੋਫ਼ੀ ਟਰੂਡੋ ਨੇ ਲਗਵਾਇਆ ਐਸਟ੍ਰਾਜ਼ੈਨੇਕਾ ਦਾ ਪਹਿਲਾ ਟੀਕਾ
Canada signs deal for Pfizer booster doses - null
Canada Apr 23
ਕੈਨੇਡਾ ਨੇ ਖਰੀਦੀਆਂ ਫ਼ਾਈਜ਼ਰ ਵੈਕਸੀਨ ਦੀਆਂ ਬੂਸਟਰ ਖੁਰਾਕਾਂ
Ontario reports first case of blood clotting after AstraZeneca  - null
Canada Apr 23
ਔਨਟੈਰੀਓ ਵਿਚ ਐਸਟ੍ਰਾਜ਼ੈਨੇਕਾ ਵੈਕਸੀਨ ਤੋਂ ਬਾਅਦ ਕਲੌਟਿੰਗ ਦਾ ਪਹਿਲਾ ਮਾਮਲਾ
Prime Minister Justin Trudeau says restricting travel from India, Pakistan necessary - https://cdn.connectfm.ca/81F2DB01-EA1A-4118-9396-955D45650CB0_Story1161400_1683256.jpg
Canada Apr 23
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਭਾਰਤ, ਪਾਕਿਸਤਾਨ ਤੋਂ ਯਾਤਰਾ 'ਤੇ ਰੋਕ ਲਗਾਉਣਾ ਜ਼ਰੂਰੀ
Key measure suggests Canada's COVID-19 surge could be slowing down, says Tam  - https://cdn.connectfm.ca/8F7CB433-E17F-481B-A25A-AF4D21378A77_Story1161399_1683112.jpg
Canada Apr 23
ਡਾਟਾ ਮੁਤਾਬਕ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਵੱਲ ਸੰਕੇਤ: ਡਾ. ਟੈਰੇਸਾ ਟੈਮ
Hundreds of scheduled surgeries in B.C. postponed; More than 1,000 COVID-19 cases reported in the province - https://cdn.connectfm.ca/320A2798-66AB-463F-8854-DAF668C2BBF8_Story1159500_1681570.jpg
BC Apr 23
ਬੀ.ਸੀ. 'ਚ ਹਸਪਤਾਲਾਂ 'ਚ ਕੋਵਿਡ-19 ਦੇ ਵਧਦੇ ਮਰੀਜ਼ਾਂ ਵਿਚਾਲੇ ਸੈਂਕੜੇ ਸਰਜਰੀਆਂ ਮੁਅੱਤਲ; ਅੱਜ 1,000 ਤੋਂ ਵੱਧ ਮਾਮਲੇ ਹੋਏ ਰਿਪੋਰਟ
Sharpton decries 'stench of racism' in Daunte Wright's death - null
World Apr 23
ਡੌਂਟੇ ਰਾਈਟ ਦਾ ਫ਼ਿਊਨਰਲ; ਸ਼ਾਰਪਟਨ ਨੇ ਕਿਹਾ ਸਿਆਹ ਰੰਗ ਦੇ ਲੋਕਾਂ ਦੀ ਆਵਾਜ਼ ਦੱਬੀ ਨਹੀਂ ਜਾ ਸਕਦੀ
Previous1227 of 1624 pagesNext

Latest News

record-rainfall-drenches-edmonton-as-june-sets-all-time-precipitation-mark
Punjabi

ਰਿਕਾਰਡ ਤੋੜ ਮੀਂਹ ਨਾਲ ਭਿੱਜਿਆ ਐਡਮਿੰਟਨ, ਜੂਨ ਮਹੀਨੇ ਵਿੱਚ 112 ਸਾਲ ਪੁਰਾਣਾ ਰਿਕਾਰਡ ਟੁੱਟਿਆ

ਐਲਬਰਟਾ ਵਿੱਚ ਆਮ ਤੌਰ 'ਤੇ ਗਰਮੀਆਂ ਦਾ ਮੌਸਮ ਜੰਗਲਾਂ ਦੀ ਅੱਗ ਦੇ ਧੂੰਏਂ ਨਾਲ ਭਰਿਆ ਹੁੰਦਾ ਹੈ ਪਰ ਇਸ ਸਾਲ ਕੁਦਰਤ ਦਾ ਮਿਜ਼ਾਜ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਐਡਮਿੰਟਨ ਵਿੱਚ ਜੂਨ ਮਹੀਨੇ ਦੌਰਾਨ ਰਿਕਾਰਡ ਤੋੜ ਮੀਂਹ ਪਿਆ ਹੈ ਅਤੇ ਜੁਲਾਈ ਵਿੱਚ ਵੀ ਇਹੀ ਸਿਲਸਿਲਾ ਜਾਰੀ ਹੈ।
police-renew-appeal-to-locate-missing-north-vancouver-woman-last-seen-july-7
Punjabi

ਨੌਰਥ ਵੈਨਕੂਵਰ ਵਿੱਚ ਲਾਪਤਾ Mihaela Ududec ਦੀ ਭਾਲ ਜਾਰੀ, ਪੁਲਿਸ ਨੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ

ਨੌਰਥ ਵੈਨਕੂਵਰ ਆਰਸੀਐਮਪੀ ਨੇ 7 ਜੁਲਾਈ ਤੋਂ ਲਾਪਤਾ ਇੱਕ 46 ਸਾਲਾ ਮਹਿਲਾ Mihaela Ududec ਦੀ ਭਾਲ ਲਈ ਜਨਤਕ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਜਾਂਚ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਤੋਂ ਪੁਸ਼ਟੀ ਹੋਈ ਹੈ ਕਿ ਉਸ ਨੂੰ ਆਖਰੀ ਵਾਰ 7 ਜੁਲਾਈ ਨੂੰ ਦੁਪਹਿਰ 3:03 ਵਜੇ ਵੈਸਟ ਕੀਥ ਰੋਡ ਦੇ 100 ਬਲਾਕ ਵਿਚ ਦੇਖਿਆ ਗਿਆ ਸੀ।
federal-government-unveils-vancouver-port-strategy-focused-on-trade-growth-and-major-infrastructure
Punjabi

ਫੈਡਰਲ ਸਰਕਾਰ ਨੇ ਪੋਰਟ ਆਫ਼ ਵੈਨਕੂਵਰ ਗੇਟਵੇ ਰਣਨੀਤੀ ਦਾ ਕੀਤਾ ਐਲਾਨ ,ਵਪਾਰ ਨੂੰ ਮਿਲੇਗੀ ਰਫ਼ਤਾਰ

ਬੀ.ਸੀ. ਵਿਚ ਫੈਡਰਲ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ Port of Vancouver Gateway Strategy ਦਾ ਐਲਾਨ ਕੀਤਾ ਹੈ, ਜਿਸ ਤਹਿਤ 17,000 ਨੌਕਰੀਆਂ ਅਤੇ $100-ਬਿਲੀਅਨ ਦੇ ਕੰਟੇਨਰ ਵਪਾਰ ਦੇ ਟੀਚੇ ਨਾਲ ਡੈਲਟਾ ਵਿਚ ਰੌਬਰਟਸ ਬੈਂਕ ਟਰਮੀਨਲ 2 ਦੇ ਵਿਸਥਾਰ ਅਤੇ ਐਲਬਰਟਾ ਦੀ ਬੀ. ਸੀ. ਵਿਚ ਆਉਣ ਵਾਲੀ ਵੈਸਟ ਕੋਸਟ ਤੇਲ ਪਾਈਪਲਾਈਨ ਨੂੰ ਤੇਜ਼ੀ ਨਾਲ ਮਨਜ਼ੂਰੀ ਲਈ ਮੇਜਰ ਪ੍ਰੋਜੈਕਟ ਔਫਿਸ ਕੋਲ ਭੇਜਿਆ ਗਿਆ ਹੈ।
meta-introduces-new-instagram-ai-safety-features-for-minors-as-canada-advances-online-safety-legislation
Punjabi

ਕੈਨੇਡਾ ਦੇ ਸੇਫ ਸੋਸ਼ਲ ਮੀਡੀਆ ਐਕਟ ਵਿਚਕਾਰ ਮੈਟਾ ਨੇ ਨਾਬਾਲਗਾਂ ਲਈ Instagram AI ਸੁਰੱਖਿਆ ਫੀਚਰ ਕੀਤੇ ਸ਼ੁਰੂ

ਕੈਨੇਡਾ ਸਰਕਾਰ ਵਲੋਂ ਜੂਨ ਵਿਚ ਪੇਸ਼ ਕੀਤੇ ਸੇਫ ਸੋਸ਼ਲ ਮੀਡੀਆ ਐਕਟ ਵਿਚਕਾਰ ਮੈਟਾ ਨੇ ਆਪਣੇ ਇੰਸਟਾਗ੍ਰਾਮ 'ਤੇ ਏ.ਆਈ. ਚੈਟਬੋਟਸ ਦੀ ਵਰਤੋਂ ਕਰਨ ਵਾਲੇ ਨਾਬਾਲਗ ਬੱਚਿਆਂ ਦੀ ਸੁਰੱਖਿਆ ਲਈ ਅਹਿਮ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ, ਜੇ ਕੋਈ ਵੀ ਨਾਬਾਲਗ ਇੰਸਟਾਗ੍ਰਾਮ ਏ.ਆਈ.ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਜਾਂ ਸੁਸਾਇਡ ਵਰਗੇ ਵਿਸ਼ਿਆਂ 'ਤੇ ਚਰਚਾ ਕਰਦਾ ਹੈ ਤਾਂ ਉਸ ਦੇ ਮਾਪਿਆਂ ਨੂੰ ਤੁਰੰਤ ਇਸ ਦਾ ਅਲਰਟ ਮਿਲੇਗਾ।
two-arrested-in-calgary-drug-trafficking-investigation-stolen-handgun-drugs-and-cash-seized
Punjabi

ਕੈਲਗਰੀ 'ਚ ਨਸ਼ਾ ਤਸਕਰੀ ਮਾਮਲੇ ਵਿੱਚ ਦੋ ਗ੍ਰਿਫ਼ਤਾਰ, ਚੋਰੀ ਦਾ ਪਿਸਤੌਲ, ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ

ਕੈਲਗਰੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਇੱਕ ਚੋਰੀ ਕੀਤਾ ਹੋਇਆ ਪਿਸਤੌਲ, ਗੋਲੀ-ਸਿੱਕਾ, ਭਾਰੀ ਮਾਤਰਾ ਵਿੱਚ ਡਰੱਗਜ਼ ਅਤੇ ਨਕਦੀ ਬਰਾਮਦ ਕੀਤੀ ਹੈ।ਇਹ ਜਾਂਚ ਕੈਲਗਰੀ ਪੁਲਿਸ ਵੱਲੋਂ ਜੂਨ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ, ਜਦੋਂ ਉਨ੍ਹਾਂ ਨੂੰ ਹਥਿਆਰਬੰਦ ਨਸ਼ਾ ਤਸਕਰ ਬਾਰੇ ਗੁਪਤ ਸੂਚਨਾ ਮਿਲੀ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link