27.78C Vancouver
ADS

News

AllAlbertaBCCanadaIndiaWorld
Flash floods in Indonesia’s North Sulawesi leave at least 16 dead, emergency declared - null
World Jan 6
ਇੰਡੋਨੇਸ਼ੀਆ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16
Carney backs Danish sovereignty over Greenland amid renewed U.S. annexation talk - https://cdn.connectfm.ca/Carney-meets-with-Danish-PM.jpg
Canada Jan 6
ਪੀ.ਐਮ.ਕਾਰਨੀ ਨੇ ਪੈਰਿਸ ਵਿਚ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕੀਤੀ ਮੁਲਾਕਾਤ
RCMP seek public help to identify suspects in break-in at former Cowichan High School - https://cdn.connectfm.ca/man_2026-01-06-151258_ijsc.jpg
BC Jan 6
ਆਰ.ਸੀ.ਐਮ.ਪੀ.ਨੇ ਸਕੂਲ 'ਚ ਹੋਈ ਚੋਰੀ ਦੇ ਮਾਮਲੇ 'ਚ ਸ਼ੱਕੀਆਂ ਦੀ ਪਛਾਣ ਕਰਨ 'ਚ ਜਨਤਾ ਤੋਂ ਮੰਗੀ ਮਦਦ
Poilievre urges Ottawa to fast-track Pacific pipeline amid U.S. move on Venezuelan oil - https://cdn.connectfm.ca/Poilievre_2026-01-06-145250_fpex.jpg
BC Jan 6
ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਤੋਂ ਬਾਅਦ ਪੌਲੀਐਵ ਨੇ ਤੁਰੰਤ ਪਾਈਪਲਾਈਨ ਪ੍ਰਵਾਨਗੀ ਦੀ ਕੀਤੀ ਮੰਗ
Quebec schools enforce formal address rules as part of new student conduct codes - https://cdn.connectfm.ca/school_2026-01-06-140743_jopf.jpg
Canada Jan 6
ਕਿਊਬੈਕ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਅਧਿਆਪਕਾਂ ਨੂੰ “Mr.” ਜਾਂ “Ms.” ਕਹਿਣਾ ਲਾਜ਼ਮੀ
Hold and secure lifted at Nanaimo District Secondary after police incident nearby - https://cdn.connectfm.ca/Nanaimo-RCMP-X.jpg
BC Jan 5
ਨਾਨਾਈਮੋ ਡਿਸਟ੍ਰਿਕਟ ਸੈਕੰਡਰੀ ਸਕੂਲ 'ਚ ਲਗਾਇਆ ਗਿਆ 'ਹੋਲਡ ਐਂਡ ਸਕਿਓਰ' ਹਟਾਇਆ ਗਿਆ
Chandigarh CBI court grants default bail to suspended Punjab Police DIG Harcharan Singh Bhullar - null
India Jan 5
ਚੰਡੀਗੜ੍ਹ ਸੀ.ਬੀ.ਆਈ. ਅਦਾਲਤ ਵੱਲੋਂ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ 'ਡਿਫਾਲਟ ਜ਼ਮਾਨਤ' ਮਨਜ਼ੂਰ
Maduro appears in U.S. court as lawyers prepare to challenge drug trafficking case - https://cdn.connectfm.ca/Maduro.jpg
World Jan 5
ਅਮਰੀਕਾ ਵਿੱਚ ਨਸ਼ਾ ਤਸਕਰੀ ਮਾਮਲੇ ਵਿਚ ਮਾਦੁਰੋ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ
Fatal two-vehicle crash under investigation in Burnaby near Coquitlam border - https://cdn.connectfm.ca/RCMP_2025-03-20-155745_zzca.jpg
BC Jan 5
ਬਰਨਬੀ ਵਿਚ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ
Previous78 of 1569 pagesNext

Latest News

more-than-10-kg-of-suspected-drugs-seized-in-kelowna-trafficking-investigation-two-men-arrested
Punjabi

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖਿਲਾਫ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ 15 ਅਪ੍ਰੈਲ ਨੂੰ ਤਿੰਨ ਸਥਾਨਕ ਘਰਾਂ ਦੀ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 7 ਕਿਲੋ ਸ਼ੱਕੀ ਕੋਕੀਨ, 2 ਕਿਲੋ ਤੋਂ ਵੱਧ ਫੈਂਟਾਨਿਲ ਅਤੇ 1 ਕਿਲੋ ਸਾਈਲੋਸਾਈਬਿਨ ਮਸ਼ਰੂਮ ਦੀ ਬਰਾਮਦਗੀ ਕੀਤੀ।
three-liberal-mps-take-seats-in-house-after-byelections-boosting-government-majority
Punjabi

ਜ਼ਿਮਨੀ ਚੋਣਾਂ ਤੋਂ ਬਾਅਦ ਤਿੰਨ ਲਿਬਰਲ ਸੰਸਦ ਮੈਂਬਰਾਂ ਨੇ ਹਾਊਸ ਔਫ ਕਾਮਨਜ਼ ਵਿੱਚ ਸੰਭਾਲੀਆਂ ਸੀਟਾਂ

ਕੈਨੇਡਾ ਵਿਚ ਹਾਲ ਹੀ ਵਿਚ ਜ਼ਿਮਨੀ ਚੋਣਾਂ ਜਿੱਤਣ ਵਾਲੀਆਂ ਤਿੰਨ ਲਿਬਰਲ ਉਮੀਦਵਾਰ ਨੇ ਅੱਜ ਤੋਂ ਹਾਊਸ ਔਫ ਕਾਮਨਜ਼ ਵਿਚ ਆਪਣੀਆਂ ਸੀਟਾਂ ਸੰਭਾਲ ਲਈਆਂ ਹਨ। ਡੌਲੀ ਬੇਗਮ, ਡੈਨੀਅਲ ਮਾਰਟਿਨ ਅਤੇ ਟੈਟੀਆਨਾ ਔਗਸਟੇ ਨੇ ਬੀਤੇ ਸ਼ਨੀਵਾਰ ਨੂੰ ਐਮ.ਪੀ. ਵਜੋਂ ਸਹੁੰ ਚੁੱਕੀ ਸੀ।
plane-crash-near-south-sudan-capital-kills-14-officials-cite-poor-visibility
Punjabi

ਦੱਖਣੀ ਸੂਡਾਨ ਦੀ ਰਾਜਧਾਨੀ ਨੇੜੇ ਜਹਾਜ਼ ਹਾਦਸਾ, 14 ਲੋਕਾਂ ਦੀ ਮੌਤ

ਦੱਖਣੀ ਸੂਡਾਨ ਦੀ ਰਾਜਧਾਨੀ ਜੂਬਾ ਦੇ ਬਾਹਰੀ ਇਲਾਕੇ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੇਸ਼ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 13 ਯਾਤਰੀਆਂ ਅਤੇ ਪਾਇਲਟ ਸਮੇਤ ਕੁੱਲ 14 ਜਣਿਆਂ ਦੀ ਮੌਤ ਹੋ ਗਈ ਹੈ। ਇਹ ਜਹਾਜ਼ 'ਸਿਟੀਲਿੰਕ ਐਵੀਏਸ਼ਨ'ਵੱਲੋਂ ਚਲਾਇਆ ਜਾ ਰਿਹਾ 'ਸੈਸਨਾ 208 ਕਾਰਾਵਾਂ' ਮਾਡਲ ਸੀ।
ed-conducts-raids-at-11-locations-linked-to-former-punjab-dig-harcharan-singh-bhullar-in-money-laundering-case
Punjabi

ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਘਰ ED ਦੀ ਰੇਡ, ਘਰ ਸਮੇਤ 11 ਟਿਕਾਣਿਆਂ ’ਤੇ ਛਾਪੇਮਾਰੀ

ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਈ.ਡੀ. ਨੇ ਸੋਮਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦੇ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ ਹੈ, ਜਿਸ ਵਿੱਚ ਭੁੱਲਰ ਦੇ ਨਜ਼ਦੀਕੀਆਂ ਅਤੇ ਕਥਿਤ ਤੌਰ ’ਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣੇ ਵੀ ਸ਼ਾਮਲ ਹਨ।
carney-announces-25b-national-sovereign-wealth-fund-ahead-of-economic-update
Punjabi

ਪੀ.ਐਮ.ਕਾਰਨੀ ਨੇ ਕੈਨੇਡਾ ਦਾ ਪਹਿਲਾ ਸਾਵਰੇਨ ਵੈਲਥ ਫੰਡ ਬਣਾਉਣ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਾ ਪਹਿਲਾ ਸਾਵਰੇਨ ਵੈਲਥ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਇਹ ਫੰਡ ਪ੍ਰਾਈਵੇਟ ਸੈਕਟਰ ਦੀ ਭਾਈਵਾਲੀ ਨਾਲ ਰਾਸ਼ਟਰੀ ਹਿੱਤ ਦੇ ਮੇਜਰ ਪ੍ਰੋਜੈਕਟ ਨੂੰ ਵਿੱਤੀ ਸਹਾਇਤਾ ਦੇਣ ਲਈ ਬਣਾਇਆ ਜਾ ਰਿਹਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link