24.72C Vancouver
ADS

News

AllAlbertaBCCanadaIndiaWorld
Calgary council to review independent report on Bearspaw watermain failures - null
Alberta Jan 7
ਕੈਲਗਰੀ 'ਚ ਪਾਣੀ ਦੀ ਪਾਈਪ ਕਾਰਨ ਬਣੀ ਪ੍ਰੇਸ਼ਾਨੀ ਸੰਬੰਧੀ ਕੌਂਸਲ 'ਚ ਰਿਪੋਰਟ ਹੋਵੇਗੀ ਪੇਸ਼
Carney to visit China next week as Canada seeks to reset strained trade ties - https://cdn.connectfm.ca/carney-jinping.jpg
Canada Jan 7
Carney to visit China next week as Canada seeks to reset strained trade ties
Michael Reagan, conservative commentator and son of former U.S. president, dies at 80 - https://cdn.connectfm.ca/Michael-Reagan.jpg
World Jan 7
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪੁੱਤਰ ਮਾਈਕਲ ਰੀਗਨ ਦਾ ਦਿਹਾਂਤ
Internal dissent erupts within BKU Sidhupur as leaders challenge Jagjit Singh Dallewal - https://cdn.connectfm.ca/Jagjit-Singh-Dallewal.jpg
India Jan 6
ਜਗਜੀਤ ਸਿੰਘ ਡੱਲੇਵਾਲ ਖ਼ਿਲਾਫ਼ ਆਗੂਆਂ ਨੇ ਖੋਲ੍ਹਿਆ ਮੋਰਚਾ
Nova Scotia Grade 8 student dies after dog attack in Shelburne County - https://cdn.connectfm.ca/RCMP_2025-03-25-171346_txdq.jpg
Canada Jan 6
ਨੋਵਾ ਸਕੋਸ਼ੀਆ 'ਚ ਕੁੱਤਿਆਂ ਦੇ ਹਮਲੇ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਏ 13 ਸਾਲਾ ਬੱਚੇ ਦੀ ਮੌਤ
Desjardins data breach suspect arrested in Spain, extradition proceedings underway - https://cdn.connectfm.ca/arrest_2026-01-06-174354_cirr.jpg
Canada Jan 6
ਡੇਸਜਾਰਡਿਨਜ਼ ਡੇਟਾ ਲੀਕ ਮਾਮਲੇ ਦਾ ਮੁੱਖ ਸ਼ੱਕੀ ਸਪੇਨ ਵਿਚ ਗ੍ਰਿਫਤਾਰ, ਹਵਾਲਗੀ ਕਾਰਵਾਈ ਜਾਰੀ
Flash floods in Indonesia’s North Sulawesi leave at least 16 dead, emergency declared - null
World Jan 6
ਇੰਡੋਨੇਸ਼ੀਆ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16
Carney backs Danish sovereignty over Greenland amid renewed U.S. annexation talk - https://cdn.connectfm.ca/Carney-meets-with-Danish-PM.jpg
Canada Jan 6
ਪੀ.ਐਮ.ਕਾਰਨੀ ਨੇ ਪੈਰਿਸ ਵਿਚ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕੀਤੀ ਮੁਲਾਕਾਤ
RCMP seek public help to identify suspects in break-in at former Cowichan High School - https://cdn.connectfm.ca/man_2026-01-06-151258_ijsc.jpg
BC Jan 6
ਆਰ.ਸੀ.ਐਮ.ਪੀ.ਨੇ ਸਕੂਲ 'ਚ ਹੋਈ ਚੋਰੀ ਦੇ ਮਾਮਲੇ 'ਚ ਸ਼ੱਕੀਆਂ ਦੀ ਪਛਾਣ ਕਰਨ 'ਚ ਜਨਤਾ ਤੋਂ ਮੰਗੀ ਮਦਦ
Previous77 of 1569 pagesNext

Latest News

ed-conducts-raids-at-11-locations-linked-to-former-punjab-dig-harcharan-singh-bhullar-in-money-laundering-case
Punjabi

ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਘਰ ED ਦੀ ਰੇਡ, ਘਰ ਸਮੇਤ 11 ਟਿਕਾਣਿਆਂ ’ਤੇ ਛਾਪੇਮਾਰੀ

ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਈ.ਡੀ. ਨੇ ਸੋਮਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦੇ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ ਹੈ, ਜਿਸ ਵਿੱਚ ਭੁੱਲਰ ਦੇ ਨਜ਼ਦੀਕੀਆਂ ਅਤੇ ਕਥਿਤ ਤੌਰ ’ਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣੇ ਵੀ ਸ਼ਾਮਲ ਹਨ।
carney-announces-25b-national-sovereign-wealth-fund-ahead-of-economic-update
Punjabi

ਪੀ.ਐਮ.ਕਾਰਨੀ ਨੇ ਕੈਨੇਡਾ ਦਾ ਪਹਿਲਾ ਸਾਵਰੇਨ ਵੈਲਥ ਫੰਡ ਬਣਾਉਣ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਾ ਪਹਿਲਾ ਸਾਵਰੇਨ ਵੈਲਥ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਇਹ ਫੰਡ ਪ੍ਰਾਈਵੇਟ ਸੈਕਟਰ ਦੀ ਭਾਈਵਾਲੀ ਨਾਲ ਰਾਸ਼ਟਰੀ ਹਿੱਤ ਦੇ ਮੇਜਰ ਪ੍ਰੋਜੈਕਟ ਨੂੰ ਵਿੱਤੀ ਸਹਾਇਤਾ ਦੇਣ ਲਈ ਬਣਾਇਆ ਜਾ ਰਿਹਾ ਹੈ।
manitoba-premier-signals-plan-to-restrict-youth-access-to-social-media-ai-chatbots
Punjabi

ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਬੱਚਿਆਂ ਲਈ ਸੋਸ਼ਲ ਮੀਡੀਆ ਅਤੇ ਏ.ਆਈ. ਚੈਟਬੋਟਸ 'ਤੇ ਪਾਬੰਦੀ ਦੀ ਯੋਜਨਾ ਦਾ ਸੰਕੇਤ

ਮੈਨੀਟੋਬਾ ਸਰਕਾਰ ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟਸ ਅਤੇ ਏ.ਆਈ. ਚੈਟਬੋਟਸ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਕਾਨੂੰਨ ਬਣਾਏਗੀ। ਪ੍ਰੀਮੀਅਰ ਵੈਬ ਕੀਨਿਊ ਅਨੁਸਾਰ, ਅਜਿਹਾ ਕਦਮ ਚੁੱਕਣ ਵਾਲਾ ਇਹ ਕੈਨੇਡਾ ਦਾ ਪਹਿਲਾ ਸੂਬਾ ਹੋਵੇਗਾ। ਕੀਨਿਊ ਨੇ ਸ਼ਨੀਵਾਰ ਰਾਤ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਇਸ ਦਾ ਐਲਾਨ ਕੀਤਾ।
carney-sheinbaum-discuss-cusma-ahead-of-formal-review-talks
Punjabi

ਕਾਰਨੀ ਅਤੇ ਸ਼ੀਨਬੌਮ ਵਿਚਾਲੇ CUSMA ਰਿਵਿਊ ਤੋਂ ਪਹਿਲਾਂ ਗੱਲਬਾਤ

ਪੀ.ਐਮ.ਮਾਰਕ ਕਾਰਨੀ ਨੇ CUSMA ਵਪਾਰ ਸਮਝੌਤੇ ਦੇ ਆਗਮੀ ਰਸਮੀ ਰਿਵਿਊ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫੋਨ ਕਾਲ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਦੋਵਾਂ ਲੀਡਰਸ ਨੇ ਸਾਂਝੀਆਂ ਆਰਥਿਕ ਤਰਜੀਹਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਜਤਾਈ।
evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
connect fm logo

Legals

Journalism code of ethics
© 2024 AKASH BROADCASTING INC.
Android app linkApple app link