12.2C Vancouver
ADS

Aug 21, 2023 6:20 PM - Connect News

'ਪੱਛਮੀ ਕੇਲੋਨਾ 'ਚ ਜੰਗਲ ਦੀ ਅੱਗ ਨਾਲ ਘੱਟੋ-ਘੱਟ 50 ਇਮਾਰਤਾਂ ਸੜ ਗਈਆਂ': ਬੀ.ਸੀ. ਅਧਿਕਾਰੀ

Share On
at-least-50-buildings-lost-to-wildfire-in-west-kelowna-b-c-officials
Jason Brolund says the damage assessment is not complete and the status of more buildings is likely to be confirmed in the coming days. (Photo: The Canadian Press)

ਵੈਸਟ ਕਲੋਨਾ ਦੇ ਫਾਇਰ ਚੀਫ ਦਾ ਕਹਿਣਾ ਹੈ ਕਿ ਓਕਾਨਾਗਨ ਲੇਕ ਦੇ ਦੋਵੇਂ ਪਾਸੇ ਮੈਕਡੂਗਲ ਕ੍ਰੀਕ ਦੀ ਅੱਗ ਨਾਲ ਘੱਟੋ-ਘੱਟ 50 ਇਮਾਰਤਾਂ ਸੜ ਗਈਆਂ ਹਨ।

Jason Brolund ਦਾ ਕਹਿਣਾ ਹੈ ਕਿ ਨੁਕਸਾਨ ਦਾ ਮੁਲਾਂਕਣ ਪੂਰਾ ਨਹੀਂ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਇਮਾਰਤਾਂ ਦੀ ਸਥਿਤੀ ਦੀ ਪੁਸ਼ਟੀ ਹੋਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਹਾਲਾਂਕਿ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਕਰੂ ਨੇ ਚੰਗੀ ਤਰੱਕੀ ਕੀਤੀ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ।

ਅੱਗ ਅਜੇ ਵੀ ਲਗਭਗ 11,000 ਹੈਕਟੇਅਰ 'ਚ ਫੈਲੀ ਹੋਈ ਹੈ।

ਕਲੋਨਾ ਅਤੇ ਵੈਸਟ ਕਲੋਨਾ 'ਚ ਵੱਖ-ਵੱਖ ਕਮਿਊਨਿਟੀਜ਼ ਲਈ ਨਿਕਾਸੀ ਆਦੇਸ਼ ਅਤੇ ਅਲਰਟ ਜਾਰੀ ਹਨ।

Latest news

b-c-first-nations-leaders-urge-governments-to-halt-proposed-west-coast-pipeline
Punjabi

ਬੀ.ਸੀ. ਦੇ ਫਸਟ ਨੇਸ਼ਨ ਆਗੂਆਂ ਵੱਲੋਂ ਵੈਸਟ ਕੋਸਟ ਪਾਈਪਲਾਈਨ ਪ੍ਰੋਜੈਕਟ ਰੋਕਣ ਦੀ ਕੀਤੀ ਮੰਗ

ਬੀ.ਸੀ. ਦੇ ਕਈ ਫਸਟ ਨੇਸ਼ਨ ਆਗੂਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਵੈਸਟ ਕੋਸਟ ਪਾਈਪਲਾਈਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਯੂਨੀਅਨ ਔਫ ਬ੍ਰਿਟਿਸ਼ ਕੋਲੰਬੀਆ ਇੰਡੀਅਨ ਚੀਫ਼ਸ ਨੇ ਪਾਈਪਲਾਈਨ ਦਾ ਵਿਰੋਧ ਕਰਦਿਆਂ ਕਾਰਨੀ ਅਤੇ ਸਮਿਥ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਕਿ ਤੇਲ ਉਦਯੋਗ ਦਾ ਇਹ ਵਿਸਥਾਰ ਜਲਵਾਯੂ ਪਰਿਵਰਤਨ ਅਤੇ ਕੁਦਰਤੀ ਆਫ਼ਤਾਂ ਨੂੰ ਹੋਰ ਵਧਾ ਸਕਦਾ ਹੈ।
montreal-man-charged-over-alleged-threats-against-prime-minister-carney
Punjabi

ਮਾਂਟਰੀਅਲ ਦੇ ਵਿਅਕਤੀ ’ਤੇ ਪ੍ਰਧਾਨ ਮੰਤਰੀ ਕਾਰਨੀ ਨੂੰ ਧਮਕੀ ਦੇਣ ਦੇ ਲੱਗੇ ਦੋਸ਼

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਕਥਿਤ ਧਮਕੀਆਂ ਦੇਣ ਦੇ ਦੋਸ਼ ਹੇਠ ਆਰ.ਸੀ.ਐਮ.ਪੀ. ਨੇ ਮਾਂਟਰੀਅਲ ਦੇ ਇੱਕ 51 ਸਾਲਾ ਵਿਅਕਤੀ ਮਾਰਕ Porlier ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਜਾਂਚ ਮੁਤਾਬਕ, ਮੁਲਜ਼ਮ ਨੇ ਇੱਕ ਕੈਨੇਡੀਅਨ ਸੈਨੇਟਰ ਅਤੇ ਕੁਝ ਹੋਰ ਲੋਕਾਂ ਨੂੰ ਭੇਜੀ ਇੱਕ ਈ-ਮੇਲ ਵਿਚ ਪ੍ਰਧਾਨ ਮੰਤਰੀ ਖ਼ਿਲਾਫ਼ ਇਹ ਹਿੰਸਕ ਅਤੇ ਧਮਕੀ ਭਰੀ ਟਿੱਪਣੀ ਕੀਤੀ ਸੀ।
liberal-mp-shaun-chen-announces-resignation-citing-health-concerns
Punjabi

ਲਿਬਰਲ ਐਮਪੀ ਸ਼ੌਨ ਚੇਨ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ੇ ਦਾ ਕੀਤਾ ਐਲਾਨ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਐਮਪੀ ਸ਼ੌਨ ਚੇਨ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਚੇਨ 2015 ਤੋਂ ਸਕਾਰਬਰੋ ਨੌਰਥ ਦੀ ਨੁਮਾਇੰਦਗੀ ਕਰ ਰਹੇ ਹਨ, ਪਿਛਲੇ ਸਾਲ ਉਹ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਮਹੀਨੇ ਦੇ ਅੰਤ ਤੱਕ ਸੰਸਦ ਵਿਚ ਸੀਟ ਛੱਡਣ ਦਾ ਫੈਸਲਾ ਕੀਤਾ ਹੈ।
targeted-shooting-in-surreys-whalley-area-leaves-one-person-injured
Punjabi

ਸਰੀ ਦੇ ਵ੍ਹੇਲੀ ਇਲਾਕੇ ਵਿੱਚ ਟਾਰਗੇਟਿਡ ਸ਼ੂਟਿੰਗ, ਇੱਕ ਵਿਅਕਤੀ ਜ਼ਖਮੀ

ਸਰੀ ਦੇ ਵ੍ਹੇਲੀ ਇਲਾਕੇ ਵਿਚ ਇੱਕ ਟਾਰਗੇਟਿਡ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ ਪੌਣੇ 12 ਵਜੇ 88 ਐਵੇਨਿਊ ਅਤੇ 127 ਸਟ੍ਰੀਟ ਨੇੜੇ ਇੱਕ ਘਰ ਦੇ ਬਾਹਰ ਵਾਪਰੀ। ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪੀੜਤ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਮਿਲਿਆ, ਜਦੋਂ ਕਿ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਚੁੱਕਾ ਸੀ।
ottawa-launches-100m-steel-freight-rebate-to-support-domestic-producers
Punjabi

ਔਟਵਾ ਨੇ ਘਰੇਲੂ ਸਟੀਲ ਦੀ ਢੁਆਈ ਲਈ $100 ਮਿਲੀਅਨ ਦੀ ਰਿਬੇਟ ਯੋਜਨਾ ਕੀਤੀ ਸ਼ੁਰੂ

ਕੈਨੇਡਾ ਸਰਕਾਰ ਨੇ ਘਰੇਲੂ ਉਤਪਾਦਕ ਨੂੰ ਦੇਸ਼ ਭਰ ਵਿਚ ਸਟੀਲ ਦੀ ਸ਼ਿਪਮੈਂਟ ਲਈ freight cost ਘਟਾਉਣ ਵਿਚ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਵਾਜਾਈ ਮੰਤਰੀ ਸਟੀਵਨ ਮੈਕਕਿਨਨ ਨੇ ਅੱਜ ਇਸ ਸਬੰਧ ਵਿਚ $100-ਮਿਲੀਅਨ ਦੇ ਰਿਬੇਟ ਪਲੈਨ ਦਾ ਐਲਾਨ ਕੀਤਾ। ਇਹ ਕਦਮ ਟੈਰਿਫ ਨਾਲ ਪ੍ਰਭਾਵਿਤ domestic producers ਦੀ ਮਦਦ ਲਈ ਉਠਾਇਆ ਜਾ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link