5.18C Vancouver
ADS

Apr 17, 2026 1:51 PM - Connect Newsroom - Jasmine Singh

ਹਾਈਕੋਰਟ ਦਾ ਅੰਤਰਿਮ ਆਦੇਸ਼ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹੇਗਾ ਅੰਮ੍ਰਿਤਪਾਲ

Share On
court-orders-amritpal-singh-to-remain-in-assam-jail-after-nsa-term-ends
The preventive detention period under the National Security Act is set to expire on April 22.

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਖਤਮ ਹੋਣ ਜਾਣ ਤੋਂ ਬਾਅਦ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ । ਉਸ ਦੀ ਪੰਜਾਬ ਵਾਪਸੀ ਨਹੀਂ ਹੋ ਸਕੇਗੀ। ਹਾਈਕੋਰਟ ਨੇ ਪੰਜਾਬ ਸਰਕਾਰ ਵਲੋਂ ਪਾਈ ਅਰਜ਼ੀ 'ਤੇ ਅੰਤਰਿਮ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਨਾ ਸਿਰਫ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾਵੇਗਾ।

ਸਗੋਂ ਉਸ ਨਾਲ ਜੁੜੇ ਮਾਮਿਲਆਂ ਦੀ ਸੁਣਵਾਈ ਵੀ ਇਸ ਜੇਲ੍ਹ ਵਿੱਚ ਹੀ ਹੋਵੇਗੀ । ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ 'ਤੇ ਲੱਗੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ 22 ਅਪ੍ਰੈਲ ਨੂੰ ਖਤਮ ਹੋ ਰਹੀ ਹੈ।ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵਲੋਂ ਦਲੀਲ ਪੇਸ਼ ਕੀਤੀ ਗਈ ਸੀ ਕਿ ਉਸ ਕੋਲੋਂ ਪੰਜਾਬ ਵਿੱਚ ਕਿਸੇ ਵੀ ਤਰ੍ਰਾਂ ਦਾ ਖਤਰਾ ਨਹੀਂ ਹੈ। ਇਸ ਲਈ ਉਸ ਨੂੰ ਪੰਜਾਬ ਭੇਜਿਆ ਜਾਵੇ। ਅਦਾਲਤ ਨੇ ਇਸ ਦਲੀਲ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ।

ਹਾਲਾਂਕਿ ਪੰਜਾਬ ਸਰਕਾਰ ਨੇ ਇਸ ਦੌਰਾਨ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ 'ਤੇ ਲੱਗੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਅੱਗੇ ਨਹੀਂ ਵਧਾਈ ਜਾਵੇਗੀ। ਹੁਣ ਉਸ ਦੇ ਖਿਲਾਫ ਦਰਜ ਹੋਏ ਦਰਜਨ ਦੇ ਕਰੀਬ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ।

Latest news

how-to-build-a-successful-business-exclusive-with-dragons-den-star-manjit-minhas
Punjabi

How to build a successful business? Exclusive with Dragon's Den star Manjit Minhas

Canada's renowned business personality Manjit Minhas was in Surrey on Thursday. She attended the Surrey and White Rock Women in Business Awards. Meanwhile, in an exclusive conversation with Connect Media Network, she discussed business, investment, start-ups, Dragon's Den and some unique problems faced by women in business.Manjit Minhas in conversation with Connect Media Network News Director, Pervez Sandhu. (Photo - Connect FM)How to make start-ups successful?In an exclusive conversation with Connect FM, when Manjit Minhas was asked about making a start-up successful, she said that many peopl
sexual-assault-charges-against-edmonton-area-spiritual-leader-wife-stayed-by-crown
Punjabi

ਐਡਮਿੰਟਨ ਇਲਾਕੇ ਦੇ ਅਧਿਆਤਮਕ ਆਗੂ ਅਤੇ ਪਤਨੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੋਸ਼ਾਂ 'ਤੇ ਕ੍ਰਾਊਨ ਨੇ ਲਗਾਈ ਰੋਕ

ਐਡਮਿੰਟਨ ਇਲਾਕੇ ਦੇ ਇਕ ਅਧਿਆਤਮਕ ਆਗੂ ਅਤੇ ਉਸ ਦੀ ਪਤਨੀ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ 'ਤੇ ਚੱਲ ਰਹੀ ਅਦਾਲਤੀ ਕਾਰਵਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ । ਜੋਹਾਨਸ (ਜੌਨ) ਡੀ ਰੂਇਟਰ ਅਤੇ ਉਸਦੀ ਪਤਨੀ ਲੀ ਐਨ ਵਿਰੁੱਧ 6-6 ਜਿਨਸੀ ਸ਼ੋਸ਼ਣ ਦੇ ਮਾਮਲੇ ਦਰਜ ਸਨ, ਜਿਨ੍ਹਾਂ ਦੀ ਸੁਣਵਾਈ ਇਸੇ ਸਾਲ ਸਤੰਬਰ ਵਿੱਚ ਸ਼ੁਰੂ ਹੋਣੀ ਸੀ।
students-abducted-after-gunmen-attack-passenger-bus-in-central-nigeria
Punjabi

ਨਾਈਜੀਰੀਆ ਵਿੱਚ ਯਾਤਰੀ ਬੱਸ 'ਤੇ ਹਮਲਾ, ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀ ਕੀਤੇ ਅਗਵਾ

ਨਾਈਜੀਰੀਆ ਦੇ ਬੇਨੂਏ ਰਾਜ ਵਿੱਚ ਬੰਦੂਕਧਾਰੀਆਂ ਨੇ ਇੱਕ ਯਾਤਰੀ ਬੱਸ 'ਤੇ ਹਮਲਾ ਕੀਤਾ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇਣ ਜਾ ਰਹੇ ਕੁਝ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
air-canada-to-suspend-toronto-montreal-flights-to-new-york-jfk-over-fuel-costs
Punjabi

ਏਅਰ ਕੈਨੇਡਾ ਨੇ ਜੈੱਟ ਫਿਊਲ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਰੋਕੀਆਂ ਉਡਾਣਾਂ

ਏਅਰ ਕੈਨੇਡਾ ਨੇ ਜੈੱਟ ਫਿਊਲ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਟੌਰੋਂਟੋ ਅਤੇ ਮਾਂਟਰੀਅਲ ਤੋਂ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਲਈ ਆਪਣੀਆਂ ਫਲਾਈਟ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਏਅਰ ਲਾਈਨ ਅਨੁਸਾਰ, ਇਹ ਉਡਾਣਾਂ 1 ਜੂਨ ਤੋਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ 25 ਅਕਤੂਬਰ ਨੂੰ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
u-k-france-signal-joint-maritime-mission-after-leaders-meeting-on-strait-of-hormuz-access
Punjabi

ਯੂ.ਕੇ. ਅਤੇ ਫਰਾਂਸ ਦੀ ਅਗਵਾਈ ਵਿੱਚ ਅੱਜ ਕਈ ਦੇਸ਼ਾਂ ਦੇ ਨੇਤਾਵਾਂ ਦੀ ਹੋਈ ਮੀਟਿੰਗ

ਯੂ.ਕੇ. ਅਤੇ ਫਰਾਂਸ ਦੀ ਅਗਵਾਈ ਵਿੱਚ ਅੱਜ ਕਈ ਦੇਸ਼ਾਂ ਦੇ ਨੇਤਾਵਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਵਿਸ਼ਵ ਨੇਤਾਵਾਂ ਨੇ ਇਕੱਠੇ ਹੋ ਕੇ ਈਰਾਨ ਵੱਲੋਂ ਸਟ੍ਰੇਟ ਆਫ਼ ਹੋਰਮੁਜ਼ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬਿਨਾਂ ਕਿਸੇ ਟੋਲ ਅਤੇ ਪਾਬੰਦੀਆਂ ਦੇ ਖੁੱਲ੍ਹਾ ਰੱਖਿਆ ਜਾਣਾ ਲਾਜ਼ਮੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link