24.51C Vancouver
ADS

Sep 7, 2021 9:24 AM -

ਮੌਹਲੇਧਾਰ ਮੀਂਹ ਨਾਲ ਦੇਹਰਾਦੂਨ-ਰਾਨੀਪੋਖਰੀ-ਰਿਸ਼ੀਕੇਸ਼ ਹਾਈਵੇਅ ਦਾ ਬਦਲਵਾਂ ਰਾਹ ਰੁੜ੍ਹਿਆ

Share On
heavy-rainfall-sweeps-away-alternative-route-built-on-dehradun-ranipokhari-rishikesh-highway
Heavy rainfall sweeps away alternative route built on Dehradun-Ranipokhari-Rishikesh highway

ਦੇਹਰਾਦੂਨ-ਰਾਨੀਪੋਖਰੀ-ਰਿਸ਼ੀਕੇਸ਼ ਹਾਈਵੇਅ ਦਾ ਬਦਲਵਾਂ ਰਾਹ, ਜੋ ਲੋਕਾਂ ਅਤੇ ਛੋਟੇ ਵਾਹਨਾਂ ਦੀ ਆਵਾਜਾਈ ਲਈ ਬਣਾਇਆ ਗਿਆ ਸੀ, ਬੀਤੀ ਰਾਤ ਪਏ ਮੌਹਲੇਧਾਰ ਮੀਂਹ ਕਰਕੇ ਪਾਣੀ ਵਿੱਚ ਰੁੜ ਗਿਆ ਹੈ।

ਦੱਸਣਯੋਗ ਹੈ ਕਿ ਇਹ ਪੁਲ 27 ਅਗਸਤ ਨੂੰ, ਜਾਖਨ ਨਦੀ 'ਤੇ ਬਣੇ ਪੁਲ ਦੇ ਕੁਝ ਹਿੱਸਿਆਂ ਦੇ ਟੁੱਟਣ ਤੋਂ ਬਾਅਦ ਬਣਾਇਆ ਗਿਆ ਸੀ।

Latest news

rainfall-warning-in-effect-for-calgary-as-officials-monitor-river-levels-and-flood-risk
Punjabi

ਕੈਲਗਰੀ ਵਿੱਚ ਮੀਂਹ ਦੀ ਚਿਤਾਵਨੀ ਜਾਰੀ, ਦਰਿਆਵਾਂ ਦੇ ਪਾਣੀ ਦੇ ਪੱਧਰ 'ਤੇ ਰੱਖੀ ਜਾ ਰਹੀ ਨਜ਼ਰ

ਕੈਲਗਰੀ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਅਜੇ ਵੀ ਲਾਗੂ ਹੈ ਅਤੇ ਅਧਿਕਾਰੀ ਨਦੀਆਂ ਦੀ ਸਥਿਤੀ 'ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਨ।ਇਨਵਾਇਰਮੈਂਟ ਕੈਨੇਡਾ ਮੁਤਾਬਕ ਅੱਜ ਕੈਲਗਰੀ ਵਿੱਚ 10 ਮਿਲੀਮੀਟਰ ਹੋਰ ਮੀਂਹ ਪੈ ਸਕਦਾ ਹੈ, ਜਿਸ ਤੋਂ ਬਾਅਦ ਇਸ ਦੀ ਰਫਤਾਰ ਘੱਟ ਜਾਵੇਗੀ। ਸੂਬੇ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਸ਼ਾਮ ਤੋਂ ਲੈ ਕੇ ਹੁਣ ਤੱਕ 120 ਮਿਲੀਮੀਟਰ ਤੋਂ ਵੀ ਵੱਧ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ।
surrey-police-board-confirms-departure-of-chief-constable-norm-lipinski
Punjabi

ਸਰੀ ਪੁਲਿਸ ਬੋਰਡ ਨੇ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਦੇ ਅਹੁਦਾ ਛੱਡਣ ਦੀ ਕੀਤੀ ਪੁਸ਼ਟੀ

ਸਰੀ ਪੁਲਿਸ ਬੋਰਡ ਨੇ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਦੇ ਅਹੁਦਾ ਛੱਡਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਡਿਪਟੀ ਚੀਫ਼ ਕਾਂਸਟੇਬਲ ਟੌਡ ਮਾਤਸੁਮੋਟੋ ਨੂੰ ਤੁਰੰਤ ਪ੍ਰਭਾਵ ਨਾਲ ਸਰੀ ਪੁਲਿਸ ਸਰਵਿਸ ਦਾ ਅੰਤਰਿਮ ਚੀਫ਼ ਕਾਂਸਟੇਬਲ ਨਿਯੁਕਤ ਕੀਤਾ ਗਿਆ ਹੈ। ਬੋਰਡ ਨੇ ਆਪਣੇ ਸਾਰੇ ਭਾਈਵਾਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਅਚਾਨਕ ਹੋਈ ਤਬਦੀਲੀ ਦੇ ਬਾਵਜੂਦ ਸ਼ਹਿਰ ਦੀ ਪਬਲਿਕ ਸੇਫਟੀ ਅਤੇ ਪੁਲਿਸ ਸੇਵਾਵਾਂ ਵਿਚ ਕੋਈ ਰੁਕਾਵਟ ਨਹੀਂ ਆਵੇਗੀ।
ford-pushes-back-after-trump-again-refers-to-canada-as-51st-state
Punjabi

ਟਰੰਪ ਵੱਲੋਂ ਕੈਨੇਡਾ ਨੂੰ ਮੁੜ ‘51ਵਾਂ ਸੂਬਾ’ ਕਹਿਣ ’ਤੇ ਡੱਗ ਫੋਰਡ ਦਾ ਜਵਾਬ: 'ਕੈਨੇਡਾ ਵਿਕਾਊ ਨਹੀਂ'

ਕੈਨੇਡਾ ਦੀ ਪ੍ਰਭੂਸੱਤਾ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਿਰ ਤਾਜ਼ਾ ਹਮਲਾ ਬੋਲਿਆ ਹੈ, ਜਿਸ 'ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਲਟਵਾਰ ਕੀਤਾ ਹੈ। ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿਚ ਫੋਰਡ ਨੇ ਲਿਖਿਆ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ ਅਤੇ ਇਹ ਕੋਈ ਵਿਕਾਊ ਨਹੀਂ ਹੈ।
prince-george-man-sentenced-after-pleading-guilty-in-intimate-partner-violence-case
Punjabi

ਪ੍ਰਿੰਸ ਜਾਰਜ ਦੇ ਵਿਅਕਤੀ ਨੂੰ ਘਰੇਲੂ ਸਾਥੀ ਉੱਤੇ ਹਿੰਸਾ ਦੇ ਮਾਮਲੇ ਵਿੱਚ ਮਿਲੀ ਸਜ਼ਾ

ਪ੍ਰਿੰਸ ਜਾਰਜ ਦੇ ਇੱਕ ਵਿਅਕਤੀ ਨੂੰ Intimate Partner Violence ਦੇ ਮਾਮਲੇ ਵਿਚ ਅਦਾਲਤ ਨੇ 15 ਮਹੀਨਿਆਂ ਦੀ Conditional Sentence, 36 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ ਡੀ.ਐਨ.ਏ. ਸਬਮਿਟ ਕਰਵਾਉਣ ਦੀ ਸਜ਼ਾ ਸੁਣਾਈ ਹੈ। 47 ਸਾਲਾ ਪ੍ਰਿੰਸ ਜਾਰਜ ਨਿਵਾਸੀ ਰਾਇਨ ਟਿਮੋਥੀ ਚਿਆਪੀ ਨੇ Intimate Partner Violence ਦੇ ਮਾਮਲੇ ਵਿਚ ਅਪ੍ਰੈਲ ਵਿਚ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਚਾਰਜਿਜ਼ ਅਤੇ ਕੁੱਟਮਾਰ ਦੇ ਇੱਕ ਮਾਮਲੇ ਵਿਚ ਆਪਣਾ ਗੁਨਾਹ ਕਬੂਲ ਕੀਤਾ ਸੀ।
alberta-premier-danielle-smith-to-meet-quebec-counterpart-on-energy-trade-and-provincial-autonomy
Punjabi

ਪ੍ਰੀਮੀਅਰ ਸਮਿਥ ਇਸ ਹਫ਼ਤੇ ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਚੇਟ ਨਾਲ ਕਰਨਗੇ ਮੁਲਾਕਾਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਇਸ ਹਫ਼ਤੇ ਕਿਊਬੈਕ ਵਿੱਚ ਉੱਥੋਂ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਚੇਟ ਨਾਲ ਮੁਲਾਕਾਤ ਕਰਨ ਜਾ ਰਹੀ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣ ਵਾਲੀਆਂ ਇਨ੍ਹਾਂ ਮੀਟਿੰਗਾਂ ਦੌਰਾਨ ਵੱਖਵਾਦ, ਈਸਟ-ਵੈਸਟ ਐਨਰਜੀ ਕੋਰੀਡੋਰ, ਵਪਾਰ, ਨਿਵੇਸ਼ ਅਤੇ Provincial autonomy ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link