14.08C Vancouver
ADS

Oct 1, 2021 9:00 AM -

ਆਈਏਐਫ਼ ਮੁਖੀ ਵੀਆਰ ਚੌਧਰੀ ਨੇ ਕੌਮੀ ਜੰਗੀ ਯਾਦਗਾਰ 'ਤੇ ਭੇਟ ਕੀਤੀ ਸ਼ਰਧਾਂਜਲੀ

Share On
iaf-chief-vr-chaudhari-lays-wreath-at-national-war-memorial
IAF Chief VR Chaudhari lays wreath at National War Memorial

ਭਾਰਤੀ ਹਵਾਈ ਫ਼ੌਜ ਦੇ ਮੁਖੀ ਦਾ ਅਹੁਦਾ ਸਾਂਭਣ ਤੋਂ ਇੱਕ ਦਿਨ ਬਾਅਦ ਹੀ, ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ 1 ਅਕਤੂਬਰ ਨੂੰ, ਕੌਮੀ ਜੰਗੀ ਯਾਦਗਾਰ 'ਤੇ ਮਾਲਾ ਨਾਲ ਸ਼ਰਧਾਂਜਲੀ ਭੇਟ ਕੀਤੀ।

ਉਹਨਾਂ ਉੱਥੇ ਮਹਿਮਾਨਾਂ ਵਾਲੀ ਕਿਤਾਬ 'ਚ ਵੀ ਦਸਤਖ਼ਤ ਕੀਤੇ।

ਗ਼ੌਰਤਲਬ ਹੈ ਕਿ ਏਅਰ ਮਾਰਸ਼ਲ ਆਰਕੇਐੱਸ ਭਦੌਰੀਆ ਦੇ 30 ਸਤੰਬਰ ਨੂੰ ਸੇਵਾਮੁਕਤ ਹੋਣ ਤੋਂ ਬਾਅਦ, ਚੌਧਰੀ ਨੇ ਇਹ ਅਹੁਦਾ ਸਾਂਭਿਆ ਹੈ।

Latest news

court-records-show-etobicoke-murder-suspect-was-under-no-contact-order-involving-victim
Punjabi

Court records show Etobicoke murder suspect was under no-contact order involving victim

Court records show the 37-year-old man charged with first-degree murder in the death of 26-year-old Navneet Kaur in Toronto's Etobicoke area was already subject to a court-ordered no-contact condition involving the victim before the fatal shooting.
canadas-trade-minister-to-visit-washington-for-key-meetings-amid-ongoing-trade-tensions
Punjabi

ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਹਿਮ ਵਪਾਰਕ ਬੈਠਕਾਂ ਲਈ ਜਾਣਗੇ ਵਾਸ਼ਿੰਗਟਨ

ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਇਸ ਹਫ਼ਤੇ ਅਹਿਮ ਬੈਠਕਾਂ ਲਈ ਵਾਸ਼ਿੰਗਟਨ ਡੀ.ਸੀ. ਦੌਰੇ 'ਤੇ ਜਾ ਰਹੇ ਹਨ। ਉਨ੍ਹਾਂ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ​ਇਸ ਦੌਰਾਨ ਉਨ੍ਹਾਂ ਨਾਲ ਅਮਰੀਕਾ ਲਈ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ Janice Charette ਵੀ ਮੌਜੂਦ ਰਹਿਣਗੇ। ਇਹ ਯਾਤਰਾ ਲਗਭਗ 18 ਮਹੀਨਿਆਂ ਤੋਂ ਚੱਲ ਰਹੀ ਟਰੇਡ ਵਾਰ ਵਿਚ ਵਧੇ ਤਣਾਅ ਦਰਮਿਆਨ ਹੋ ਰਹੀ ਹੈ।
power-outages-infrastructure-damage-reported-after-7-1-magnitude-earthquake-strikes-japans-kumamoto-region
Punjabi

ਜਾਪਾਨ ਵਿੱਚ 7.1 ਤੀਬਰਤਾ ਦਾ ਭੂਚਾਲ, ਬਿਜਲੀ ਸਪਲਾਈ ਪ੍ਰਭਾਵਿਤ ਤੇ ਬਚਾਅ ਕਾਰਜ ਜਾਰੀ

ਜਾਪਾਨ ਦੇ Southern Kumamoto ਸੂਬੇ ਵਿੱਚ ਮੰਗਲਵਾਰ ਨੂੰ 7.1 ਤੀਬਰਤਾ ਦਾ ਜ਼ੋਰਦਾਰ ਭੂਚਾਲ ਆਇਆ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਸੜਕਾਂ ਵਿੱਚ ਦਰਾਰਾਂ ਪੈ ਗਈਆਂ ਅਤੇ ਇੱਕ ਸ਼ਾਪਿੰਗ ਮਾਲ ਵਿੱਚ ਧਮਾਕੇ ਤੋਂ ਬਾਅਦ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਪੁਲਿਸ ਮੁਤਾਬਕ ਮਲਬੇ ਹੇਠ ਕਈ ਲੋਕ ਫਸੇ ਹੋਏ ਹਨ, ਜਦਕਿ ਅਧਿਕਾਰੀਆਂ ਨੇ ਜ਼ੋਰਦਾਰ ਝਟਕਿਆਂ ਦੀ ਚੇਤਾਵਨੀ ਜਾਰੀ ਕੀਤੀ ਹੈ।
calgary-hiker-dies-after-fall-on-mount-temple-route-in-banff-national-park
Punjabi

ਬੈਨਫ਼ ਨੈਸ਼ਨਲ ਪਾਰਕ ਦੇ ਮਾਊਂਟ ਟੈਂਪਲ ਟ੍ਰੇਲ 'ਤੇ ਫਿਸਲਣ ਕਾਰਨ ਕੈਲਗਰੀ ਦੇ ਹਾਈਕਰ ਦੀ ਮੌਤ

ਬੈਨਫ ਨੈਸ਼ਨਲ ਪਾਰਕ ਵਿੱਚ ਸਥਿਤ ਮਾਊਂਟ ਟੈਂਪਲ ਦੇ ਸਕ੍ਰੈਂਬਲਿੰਗ ਰੂਟ 'ਤੇ ਪਿਛਲੇ ਵੀਕੈਂਡ ਵਾਪਰੇ ਹਾਦਸੇ ਵਿੱਚ ਕੈਲਗਰੀ ਦੇ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪਾਰਕਸ ਕੈਨੇਡਾ ਅਨੁਸਾਰ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਜਦੋਂ ਵਿਅਕਤੀ ਇੱਕ ਗਰੁੱਪ ਨਾਲ ਹਾਈਕਿੰਗ ਕਰ ਰਿਹਾ ਸੀ। ਅਚਾਨਕ ਪੈਰ ਫਿਸਲਣ ਕਾਰਨ ਉਹ ਹੇਠਾਂ ਡਿੱਗ ਗਿਆ।
surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link