8.08C Vancouver
ADS

Mar 3, 2022 1:09 AM - Connect News

ਬੀ.ਸੀ. ਸਰਕਾਰ ਨੇ 2 ਹੈਲਥ ਰਿਸਰਚ ਗਰੁੱਪਸ ਲਈ $195 ਮਿਲੀਅਨ ਦੀ ਗ੍ਰਾਂਟ ਦਾ ਕੀਤਾ ਐਲਾਨ

Share On
new-life-sciences-investment-helps-build-stronger-b-c
More British Columbians and people around the world will benefit from the life-changing work of B.C.’s world-renowned life sciences sector thanks to a significant investment in health research. (Photo - BC Govt.)

ਬੀ.ਸੀ. ਸਰਕਾਰ ਵੱਲੋਂ 2 ਹੈਲਥ ਰਿਸਰਚ ਗਰੁੱਪਸ ਨੂੰ $195 ਮਿਲੀਅਨ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ।

ਹਾਲ 'ਚ ਪੇਸ਼ ਕੀਤੇ ਗਏ ਬਜਟ 'ਚ ਇਸ ਰਾਸ਼ੀ ਦਾ ਵਾਅਦਾ ਕੀਤਾ ਗਿਆ ਸੀ।

ਜੌਬਸ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਇਸ 'ਚ $116 ਮਿਲੀਅਨ ਦੀ ਰਾਸ਼ੀ ਮਾਈਕਲ ਸਮਿਥ ਹੈਲਥ ਰਿਸਰਚ ਬੀ.ਸੀ. ਨੂੰ ਪ੍ਰਦਾਨ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਬਾਕੀ ਦੀ ਰਾਸ਼ੀ ਜੀਨੋਮ ਬੀ.ਸੀ. ਨੂੰ ਪ੍ਰਦਾਨ ਕੀਤੀ ਜਾਵੇਗੀ।

ਰਵੀ ਕਾਹਲੋਂ ਨੇ ਕਿਹਾ ਕਿ ਬੀ.ਸੀ. ਦੇਸ਼ ਦਾ ਸਭ ਤੋਂ ਤੇਜੀ ਨਾਲ ਵਿਕਸਿਤ ਹੋ ਰਿਹਾ ਲਾਈਫ ਸਾਇੰਸਿਸ ਸੈਕਟਰ ਹੈ।

ਉਨ੍ਹਾਂ ਕਿਹਾ ਕਿ ਇਸ ਫੰਡਿੰਗ ਆਸਰੇ ਚੋਟੀ ਦੇ ਰਿਸਰਚਰਸ ਨੂੰ ਖਿੱਚਣ ਅਤੇ ਰਿਟੇਨ ਕਰਨ 'ਤੇ ਵੀ ਵਰਤਿਆ ਜਾਵੇਗਾ।

ਬੀ.ਸੀ. ਸਰਕਾਰ ਵੱਲੋਂ ਜਾਰੀ ਪੂਰੀ ਜਾਣਕਾਰੀ ਪੜ੍ਹਨ ਲਈ ਲਿੰਕ ਕਲਿਕ ਕਰੋ:

https://news.gov.bc.ca/releases/2022JERI0007-000280

Latest news

cbsa-lays-12-charges-against-two-alleged-immigration-agents-in-126-000-international-student-tuition-fraud-case
Punjabi

CBSA lays 12 charges against two alleged immigration agents in $126,000 international student tuition fraud case

The Canada Border Services Agency (CBSA) has laid 12 criminal charges against two alleged immigration agents accused of defrauding international students of nearly $126,000 through a tuition fee scheme.
india-to-supply-brahmos-missiles-to-indonesia-as-leaders-strengthen-defence-partnership
Punjabi

ਭਾਰਤ ਇੰਡੋਨੇਸ਼ੀਆ ਨੂੰ ਬ੍ਰਹਮੋਸ ਮਿਜ਼ਾਈਲਾਂ ਦੇਵੇਗਾ, ਰੱਖਿਆ ਅਤੇ ਸਮੁੰਦਰੀ ਸਹਿਯੋਗ ਵਧਾਉਣ 'ਤੇ ਬਣੀ ਸਹਿਮਤੀ

ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਭਾਰਤ ਨੇ ਇੰਡੋਨੇਸ਼ੀਆਈ ਫੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇੱਕ ਉੱਚ-ਪੱਧਰੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ।
carney-appoints-principal-secretary-tom-pitfield-conservative-mp-richard-martel-to-senate
Punjabi

ਪੀ.ਐਮ.ਕਾਰਨੀ ਨੇ ਟੌਮ ਪਿਟਫੀਲਡ ਨੂੰ ਆਜ਼ਾਦ ਮੈਂਬਰ ਵਜੋਂ ਸੈਨੇਟ ਵਿਚ ਕੀਤਾ ਨਿਯੁਕਤ

ਪਾਰਟੀ ਦੇ ਕਿਊਬੈਕ ਤੋਂ ਸੰਸਦ ਮੈਂਬਰ ਰਿਚਰਡ ਮਾਰਟੇਲ ਨੇ ਆਪਣੇ ਕਾਕਸ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਉਨ੍ਹਾਂ ਨੂੰ ਆਜ਼ਾਦ ਮੈਂਬਰ ਵਜੋਂ ਸੈਨੇਟ ਵਿਚ ਨਿਯੁਕਤ ਕੀਤਾ ਜਾ ਰਿਹਾ ਹੈ। ਕਾਰਨੀ ਨੇ ਮੰਗਲਵਾਰ ਸਵੇਰੇ ਇੱਕ ਰਿਲੀਜ਼ ਜ਼ਰੀਏ ਇਹ ਐਲਾਨ ਕੀਤਾ ਕਿਉਂਕਿ ਉਨ੍ਹਾਂ ਨੇ ਆਪਣੇ ਪ੍ਰਮੁੱਖ ਸਕੱਤਰ ਟੌਮ ਪਿਟਫੀਲਡ ਸਮੇਤ ਤਿੰਨ ਹੋਰ ਲੋਕਾਂ ਨੂੰ upper ਹਾਊਸ ਲਈ ਨਾਮਜ਼ਦ ਕੀਤਾ ਹੈ।
alberta-announces-15-million-for-highway-63-repairs-and-maintenance
Punjabi

ਐਲਬਰਟਾ ਸਰਕਾਰ ਨੇ ਹਾਈਵੇਅ 63 ਦੀ ਮੁਰੰਮਤ ਲਈ 15 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਹਾਈਵੇਅ 63 ਦੀ ਮੁਰੰਮਤ ਲਈ 15 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਰਕਮ ਦਾ ਇਸਤੇਮਾਲ ਫੋਰਟ ਮੈਕਮਰੀ ਵਿੱਚੋਂ ਲੰਘਦੇ ਹਾਈਵੇਅ ਦੇ ਹਿੱਸੇ ਸਮੇਤ ਹੋਰ ਥਾਵਾਂ 'ਤੇ ਖੱਡੇ ਭਰਨ ਅਤੇ ਸੜਕ ਸੁਧਾਰ ਲਈ ਕੀਤਾ ਜਾਵੇਗਾ। ਸਰਕਾਰ ਨੇ ਇਹ ਐਲਾਨ ਜੂਨ ਮਹੀਨੇ ਵਿੱਚ ਦਰਜਨਾਂ ਸਥਾਨਕ ਵਸਨੀਕਾਂ ਵੱਲੋਂ ਹਾਈਵੇਅ 63 'ਤੇ ਖੱਡੇ ਭਰ ਕੇ ਸਰਕਾਰ ਖ਼ਿਲਾਫ਼ ਕੀਤੇ ਰੋਸ ਪ੍ਰਦਰਸ਼ਨ ਤੋਂ ਬਾਅਦ ਕੀਤਾ ਗਿਆ ਹੈ।
carney-erdogan-agree-to-launch-canada-türkiye-free-trade-talks-during-nato-summit
Punjabi

ਪੀ.ਐਮ. ਕਾਰਨੀ ਨੇ ਨੈਟੋ ਸਮਿਟ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਪੀ.ਐਮ. ਮਾਰਕ ਕਾਰਨੀ ਨੈਟੋ ਸਮਿਟ ਲਈ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਹਨ, ਜਿਥੇ ਉਨ੍ਹਾਂ ਵਲੋਂ ਮੰਗਲਵਾਰ ਨੂੰ ਰਾਸ਼ਟਰਪਤੀ Recep Erdogan ਨਾਲ ਮੁਲਾਕਾਤ ਕੀਤੀ ਗਈ, ਜੋ ਇਸ ਸਾਲ ਦੇ ਇਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਇੱਕ ਦੁਵੱਲੀ ਮੁਲਾਕਾਤ ਵੀ ਪ੍ਰਧਾਨ ਮੰਤਰੀ ਕਾਰਨੀ ਦੇ ਏਜੰਡਾ ਵਿਚ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link